ਪੜਚੋਲ ਕਰੋ
Diljit Dosanjh: ਸੋਸ਼ਲ ਮੀਡੀਆ 'ਤੇ ਛਾਇਆ ਦਿਲਜੀਤ ਦੋਸਾਂਝ ਤੇ ਸੀਆ ਦਾ ਗਾਣਾ 'ਹੱਸ ਹੱਸ', ਕੁੱਝ ਹੀ ਦਿਨਾਂ 'ਚ ਬਣੀਆਂ 1 ਮਿਲੀਅਨ ਰੀਲਾਂ
Diljit Dosanjh Sia Hass Hass: ਇਹ ਗਾਣਾ ਦਿਲਜੀਤ ਦੋਸਾਂਝ ਦੇ ਨਾਲ ਆਸਟਰੇਲੀਅਨ ਗਾਇਕਾ ਸੀਆ ਨੇ ਗਾਇਆ ਹੈ। ਗਾਣੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਦਿਲਜੀਤ-ਸੀਆ ਦਾ ਇਹ ਗਾਣਾ ਛਾਇਆ ਹੋਇਆ ਹੈ।
ਸੋਸ਼ਲ ਮੀਡੀਆ 'ਤੇ ਛਾਇਆ ਦਿਲਜੀਤ ਦੋਸਾਂਝ ਤੇ ਸੀਆ ਦਾ ਗਾਣਾ 'ਹੱਸ ਹੱਸ', ਕੁੱਝ ਹੀ ਦਿਨਾਂ 'ਚ ਬਣੀਆਂ 1 ਮਿਲੀਅਨ ਰੀਲਾਂ
1/8

ਦਿਲਜੀਤ ਦੋਸਾਂਝ ਸਿਰਫ ਪੰਜਾਬੀ ਸਿੰਗਰ ਹੀ ਨਹੀਂ, ਬਲਕਿ ਉਹ ਗਲੋਬਲ ਸਟਾਰ ਹਨ। ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਦੋਸਾਂਝ ਗਲੋਬਲ ਸਟਾਰ ਬਣ ਗਏ ਹਨ।
2/8

ਇਸ ਦੇ ਨਾਲ ਨਾਲ ਹੀ ਇੰਨੀਂ ਦਿਨੀਂ ਦਿਲਜੀਤ ਆਪਣੇ ਨਵੇਂ ਗਾਣੇ 'ਹੱਸ ਹੱਸ' ਕਰਕੇ ਸੁਰਖੀਆਂ 'ਚ ਹਨ। ਉਨ੍ਹਾਂ ਦਾ ਇਹ ਗਾਣਾ ਪੂਰੀ ਦੁਨੀਆ 'ਚ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।
Published at : 27 Nov 2023 04:53 PM (IST)
ਹੋਰ ਵੇਖੋ





















