ਪੜਚੋਲ ਕਰੋ

ਬਾਲੀਵੁੱਡ ਅਦਾਕਾਰਾਂ ਦਾ ਨਵਾਂ ਫੈਸ਼ਨ ਟ੍ਰੈਂਡ, 90ਵੇਂ ਦਹਾਕੇ ਬਾਅਦ ਮੁੜ ਪਰਤਿਆ ਫੈਸ਼ਨ

Ribbed_jeans_1

1/7
1ਫੈਸ਼ਨ ਤੇ ਸਟਾਇਲ ਨੂੰ ਲੈ ਕੇ ਅਕਸਰ ਇੱਕ ਗੱਲ ਸੁਣਨ ਨੂੰ ਮਿਲਦੀ ਹੈ ਕਿ ਇਹ ਹਮੇਸ਼ਾ ਵਾਪਸ ਆਉਂਦਾ ਹੈ। ਇਸ ਨਾਲ ਫਰਕ ਨਹੀਂ ਪੈਂਦਾ ਕਿ ਇਕ ਫੈਸ਼ਨ ਦੁਬਾਰਾ ਆਉਣ 'ਤੇ ਕਿੰਨਾ ਸਮਾਂ ਲਵੇ, ਪਰ ਇਹ ਤੈਅ ਹੈ ਕਿ ਕੱਪੜੇ, ਅਸੈਸਰੀਜ਼ ਤੇ ਮੇਕਅਪ ਸਟਾਇਲ ਜਿਹੀਆਂ ਚੀਜ਼ਾਂ ਦੁਬਾਰਾ ਟ੍ਰੈਂਡ 'ਚ ਆ ਜਾਂਦੀਆਂ ਹਨ। ਹਾਲਾਂਕਿ ਹਰ ਵਾਰ ਫੈਸ਼ਨ ਟ੍ਰੇਂਡ ਦਾ ਨਾਂਅ ਨਵਾਂ ਹੁੰਦਾ ਹੈ। 90 ਦੇ ਦਹਾਕੇ 'ਚ ਬੈਲ ਬੌਟਮ ਪੈਂਟਾਂ ਦਾ ਰਿਵਾਜ਼ ਸੀ। ਫਿਰ ਸਾਲ 2000 'ਚ ਇਹ ਰਿਵਾਜ਼ ਆਇਆ। ਹੁਣ ਇਕ ਵਾਰ ਫਿਰ ਇਹ ਟ੍ਰੈਂਡ ਪਰਤ ਰਿਹਾ ਹੈ। ਹਾਲ ਹੀ 'ਚ ਬਾਲੀਵੁੱਡ ਹਸਤੀਆਂ ਨੂੰ ਬੈਲ ਬੌਟਮ ਆਊਟਫਿਟਸ 'ਚ ਸਪੌਟ ਕੀਤਾ ਗਿਆ।

2/7
2 ਦੀਪਿਕਾ ਪਾਦੂਕੋਨ ਨੂੰ ਕਈ ਵਾਰ ਏਰਪੋਰਟ ਤੇ ਸਿੰਪਲ ਤੇ ਸਟਾਇਲਿਸ਼ ਲੁਕ 'ਚ ਸਪੌਟ ਕੀਤਾ ਗਿਆ। ਦੀਪਿਕਾ ਦੇ ਉਸ ਲੁੱਕ ਨੇ ਵੀ ਕਾਫੀ ਤਾਰੀਫਾਂ ਬਟੋਰੀਆਂ ਸਨ ਜਦੋਂ ਉਨ੍ਹਾਂ ਨੂੰ ਏਅਰਪੋਰਟ 'ਤੇ ਗ੍ਰੇਅ ਸਵੈਟਰ ਨਾਲ ਸੇਮ ਰੰਗ ਦੀ ਪੈਂਟ 'ਚ ਦੇਖਿਆ ਗਿਆ ਸੀ।

3/7
3 ਆਲਿਆ ਭੱਟ ਨੇ ਆਪਣੇ ਸਟਾਇਲ ਤੇ ਦਮਦਾਰ ਐਕਟਿੰਗ ਜ਼ਰੀਏ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ। ਹਾਲਾਂਕਿ ਕੁਝ ਸਾਲ ਪਹਿਲਾਂ ਤਕਕ ਫੈਨਸ ਉਨ੍ਹਾਂ ਦੇ ਫੈਸ਼ਨ ਸੈਂਸ ਤੋਂ ਜ਼ਿਆਦਾ ਖੁਸ਼ ਨਹੀਂ ਰਹਿੰਦੇ ਸਨ। ਹਾਲ ਹੀ 'ਚ ਉਨ੍ਹਾਂ ਨੂੰ ਬੇਹੱਦ ਸਿੰਪਲ ਲੁਕ 'ਚ ਸਪੌਟ ਕੀਤਾ ਗਿਆ ਸੀ। ਆਲਿਆ ਨੇ ਵਾਈਟ ਟੀ-ਸ਼ਰਟ ਕੈਰੀ ਕੀਤਾ ਸੀ ਤੇ ਉਸ ਨਾਲ ਬਲੂ ਫਲੇਅਰਡ ਜੀਨਸ ਸਟਾਇਲ ਕੀਤੀ ਸੀ।

4/7
4 ਕ੍ਰੀਤੀ ਸੇਨਨ ਨੇ ਸਭ ਨੂੰ ਸਿਰਫ਼ ਜੀਨਸ ਹੀ ਨਹੀਂ ਫੌਰਮਲ ਪੈਂਟ 'ਚ ਵੀ ਸਟਾਇਲਿਸ਼ ਦਿਖਣਾ ਸਿਖਾਇਆ ਹੈ। ਕ੍ਰਿਤੀ ਨੇ ਬਸਟੀ-ਸਟਾਇਲ ਸਪੈਗੇਟੀ-ਸਟ੍ਰਐਪ ਕ੍ਰੌਪ ਟੌਪ ਨਾਲ ਕਾਲੇ ਰੰਗ ਦੀ ਹਾਈ ਪੈਂਟ ਪਹਿਨੀ ਸੀ। ਜੋ ਉਨ੍ਹਾਂ 'ਤੇ ਕਾਫੀ ਸੂਟ ਕਰ ਰਹੀ ਸੀ।

5/7
5 ਬਾਲੀਵੁੱਡ 'ਚ ਸ਼੍ਰਧਾ ਕਪੂਰ ਦੀ ਫੈਸ਼ਨ ਸੈਂਸ ਵੀ ਕਾਫੀ ਚੰਗੀ ਮੰਨੀ ਜਾਂਦੀ ਹੈ। ਹਰ ਲੁਕ 'ਚ ਉਹ ਬੇਹੱਦ ਸੁੰਦਰ ਲੱਗਦੀ ਹੈ। ਉਨ੍ਹਾਂ ਨੂੰ ਕਈ ਵਾਰ ਸਿੰਪਲ ਲੁਕ 'ਚ ਦੇਖਿਆ ਗਿਆ ਹੈ। ਇਕ ਵਾਰ ਜਦੋਂ ਉਨ੍ਹਾਂ ਆਪਣੀ ਫਿੱਟ ਐਂਡ ਫਲੇਅਰ ਸਟਾਇਲ ਜੀਂਸ ਨੂੰ ਸਿੰਪਲ ਟੈਂਕ ਟੌਪ ਨਾਲ ਪਹਿਨਿਆ ਸੀ ਤਾਂ ਬੇਹੱਦ ਖੂਬਸੂਰਤ ਲੱਗ ਰਹੀ ਸੀ।

6/7
6 ਕੁਝ ਸਮਾਂ ਪਹਿਲਾਂ ਬਾਲੀਵੁੱਡ 'ਚ ਕਦਮ ਰੱਖਣ ਵਾਲੀ ਅਨੰਨਿਆ ਪਾਂਡੇ ਵੀ ਅਅੱਜ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਅਨੰਨਿਆ ਦੇ ਫੈਂਸ ਫਿਲਮਾਂ ਦੇ ਨਾਲ-ਨਾਲ ਉਨ੍ਹਾਂ ਦੇ ਸਟਾਇਲ ਲਈ ਵੀ ਉਨ੍ਹਾਂ ਦੀ ਕਾਫੀ ਤਾਰੀਫ ਕਰਦੇ ਹਨ। ਕੁਝ ਦਿਨ ਪਹਿਲਾਂ ਅਨੰਨਿਆ ਨੇ ਇਕ ਆਫ ਸ਼ੋਲਡਰ ਬਲੈਕ ਟੌਪ ਪਹਿਨਿਆ ਸੀ ਜਿਸ ਨਾਲ ਬੂਟ ਕੱਟ ਜੀਂਸ ਪਹਿਨੀ ਸੀ। ਸਭ ਨੂੰ ਉਨ੍ਹਾਂ ਦੀ ਇਹ ਲੁਕ ਬਹੁਤ ਪਸੰਦ ਆਈ ਸੀ।

7/7
7 ਫ਼ਿਲਮ ਧੜਕ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਨ੍ਹਵੀ ਦੀ ਫੈਨ ਫੋਲੋਇੰਗ ਲੱਖਾਂ 'ਚ ਹੈ। ਜਾਨ੍ਹਵੀ ਨੂੰ ਵੀ ਕਈ ਵਾਰ ਫਲੇਅਰਡ ਜੀਨ 'ਚ ਦੇਖਿਆ ਜਾ ਚੁੱਕਾ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ

ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ

ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...

ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
Advertisement
ABP Premium

ਵੀਡੀਓਜ਼

ਪੰਜਾਬ 'ਚ ਸਭ ਕੁਝ ਰਹੇਗਾ ਬੰਦ!  ਕਿਸਾਨਾਂ ਨਾਲ ਡਟ ਗਈਆਂ ਸਾਰੀਆਂ ਯੂਨੀਅਨਾਂ,ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਵਿਸ਼ਾਲ ਨਗਰ ਕੀਰਤਨਨਾ ਤੈਥੋਂ ਪਹਿਲਾਂ ਕੋਈ ਸੀ ਤੇ ਨਾ ਤੇਰੇ ਤੋਂ ਬਾਅਦ ਕੋਈ ਹੋਵੇਗਾ ! ਨਵਜੋਤ ਸਿੱਧੂ ਨੇ ਦਿੱਤੀ ਡਾ. ਮਨਮੋਹਨ ਲਈ....ਸਾਬਕਾ PM ਡਾ. ਮਨਮੋਹਨ ਸਿੰਘ ਦਾ ਘਾਟਾ ਨਾ ਪੂਰਾ ਹੋਣ ਵਾਲਾ ਹੈ ਨਰਿੰਦਰ ਮੋਦੀ ਨੇ ਕਹੀਆਂ ਕੁੱਝ ਅਜਿਹੀਆਂ ਗੱਲਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਪੰਜਾਬ ਅਤੇ ਚੰਡੀਗੜ੍ਹ 'ਚ ਪੈ ਰਿਹਾ ਮੀਂਹ, 17 ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ, ਤੇਜ਼ ਹਵਾਵਾਂ ਨਾਲ ਵਧੇਗੀ ਠੰਡ
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕੇਂਦਰ ਦੇ ਫੈਸਲੇ 'ਤੇ ਭੜਕੇ ਸੁਖਬੀਰ ਬਾਦਲ, ਕਿਹਾ - ਸਰਕਾਰ ਇਸ ਮਹਾਨ ਵਿਅਕਤੀ ਦਾ ਕਿਉਂ ਕਰ ਰਹੀ ਇੰਨਾ ਨਿਰਾਦਰ...
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਕਾਂਗਰਸ ਦਫ਼ਤਰ ਲਿਆਂਦੀ ਮਨਮੋਹਨ ਸਿੰਘ ਦੀ ਮ੍ਰਿਤਕ ਦੇਹ, ਖੜਗੇ, ਸੋਨੀਆ ਤੇ ਰਾਹੁਲ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਮਨਮੋਹਨ ਸਿੰਘ ਦੀ ਯਾਦਗਾਰ ਬਣਾਏਗੀ ਸਰਕਾਰ, ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਸਰਦੀਆਂ 'ਚ ਹਾਰਟ ਅਟੈਕ ਤੋਂ ਇਦਾਂ ਬਚੋ? ਇਸ ਤੋਂ ਜ਼ਿਆਦਾ ਨਾ ਹੋਣ ਦਿਓ ਬੀਪੀ ਰੇਟ

ਹੁਣ ਇਨ੍ਹਾਂ ਲੋਕਾਂ ਦੀ ਖੈਰ ਨਹੀਂ! ਸਰਕਾਰ ਤਿਆਰ ਕਰ ਰਹੀ ਲਿਸਟ, 3 ਸਾਲ ਤੱਕ ਨਹੀਂ ਮਿਲੇਗਾ ਸਿਮ ਕੁਨੈਕਸ਼ਨ

ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਆਹ ਟ੍ਰੈਫਿਕ ਐਡਵਾਈਜ਼ਰੀ, ਕਈ ਰੂਟ ਹੋਣਗੇ ਡਾਇਵਰਟ, ਮਨਮੋਹਨ ਸਿੰਘ ਦਾ ਅੰਤਿਮ ਸਫਰ ਅੱਜ

Embed widget