ਪੜਚੋਲ ਕਰੋ
ਕੰਗਨਾ ਰਣੌਤ, ਤਾਪਸੀ ਪੰਨੂ ਤੋਂ ਲੈ ਕੇ ਰਣਵੀਰ ਸਿੰਘ ਤੱਕ, ਇਨ੍ਹਾਂ ਸੇਲੇਬਸ ਨੇ ਬਾਲੀਵੁੱਡ ਦੇ Dirty Game ਦਾ ਕੀਤਾ ਖੁਲਾਸਾ
1
1/8

ਕਾਸਟਿੰਗ ਕਾਊਚ ਅਤੇ ਨੈਪੋਟੀਜ਼ਮ ਦਾ ਮੁੱਦਾ ਬਾਲੀਵੁੱਡ ਇੰਡਸਟਰੀ ਵਿੱਚ ਅਕਸਰ ਉੱਠਦਾ ਹੈ। ਇੱਥੇ ਅੱਜ ਅਸੀਂ ਤੁਹਾਨੂੰ ਅਜਿਹੇ ਸੈਲੇਬ੍ਰਿਟੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਖ਼ੁਦ ਇਸ ਦਾ ਖੁਲਾਸਾ ਕੀਤਾ ਸੀ।
2/8

ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਇਕ ਪੋਰਟਲ ਨੈਪੋਟੀਜ਼ਮ ਬਾਰੇ ਗੱਲ ਕਰਦਿਆਂ ਕਿਹਾ, “ਮੈਂ ਵਿੱਕੀ ਡੋਨਰ ਨਾਲ ਆਪਣੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਮੇਰੀ ਉਮਰ 27 ਸਾਲ ਸੀ। ਜੇ ਮੈਂ ਸਟਾਰ ਕਿੱਡ ਹੁੰਦਾ ਤਾਂ 22 ਸਾਲ ਦੀ ਉਮਰ 'ਚ ਮੈਨੂੰ ਕੰਮ ਮਿਲ ਜਾਣਾ ਸੀ। ਮੈਨੂੰ ਨਹੀਂ ਲਗਦਾ ਕਿ ਕੋਈ ਅੰਤਰ ਹੈ। ਪੰਜ ਸਾਲ ਬਹੁਤ ਪ੍ਰਭਾਵਸ਼ਾਲੀ ਹਨ। ਮੈਨੂੰ ਲਗਦਾ ਹੈ ਕਿ ਮੈਂ 27 ਸਾਲਾਂ ਦੀ ਉਮਰ ਵਿੱਚ ਇੱਕ ਹੋਰ ਪਰਿਪੱਕ ਅਦਾਕਾਰ ਸੀ।"
Published at : 05 Jul 2021 01:09 PM (IST)
ਹੋਰ ਵੇਖੋ





















