ਪੜਚੋਲ ਕਰੋ
(Source: ECI/ABP News)
Honey Singh: ਹਨੀ ਸਿੰਘ ਨੂੰ ਗੋਲਡੀ ਬਰਾੜ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ, ਰੈਪਰ ਨੇ ਦਿੱਲੀ ਪੁਲਿਸ ਨੂੰ ਕੀਤੀ ਸ਼ਿਕਾਇਤ
Death Threats To Honey Singh: ਰੈਪਰ ਹਨੀ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ ਵਿੱਚ ਹਨੀ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਉਸ ਨੂੰ ਇੱਕ ਵਾਇਸ ਨੋਟ ਰਾਹੀਂ ਦਿੱਤੀ ਗਈ ਹੈ
![Death Threats To Honey Singh: ਰੈਪਰ ਹਨੀ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ ਵਿੱਚ ਹਨੀ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਉਸ ਨੂੰ ਇੱਕ ਵਾਇਸ ਨੋਟ ਰਾਹੀਂ ਦਿੱਤੀ ਗਈ ਹੈ](https://feeds.abplive.com/onecms/images/uploaded-images/2023/06/21/4a06ab9b005fcf4abab6f4d994ee169f1687360275019469_original.jpg?impolicy=abp_cdn&imwidth=720)
ਯੋ ਯੋ ਹਨੀ ਸਿੰਘ
1/10
![ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਗਾਇਕ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜੋ ਇਸ ਸਮੇਂ ਕੈਨੇਡਾ ਵਿੱਚ ਹੈ।](https://feeds.abplive.com/onecms/images/uploaded-images/2023/06/21/394659692a460258b45a99f1424ea357201e9.jpg?impolicy=abp_cdn&imwidth=720)
ਮਸ਼ਹੂਰ ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਨੂੰ ਲੈ ਕੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਗਾਇਕ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਜੋ ਇਸ ਸਮੇਂ ਕੈਨੇਡਾ ਵਿੱਚ ਹੈ।
2/10
![ਗੋਲਡੀ ਨੇ ਹਨੀ ਸਿੰਘ ਨੂੰ ਧਮਕੀ ਭਰਿਆ ਵਾਇਸ ਨੋਟ ਭੇਜਿਆ ਹੈ। ਜਿਸ ਤੋਂ ਬਾਅਦ ਸਿੰਗਰ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਿੱਚ ਇਸ ਦੀ ਸ਼ਿਕਾਇਤ ਕੀਤੀ ਹੈ।](https://feeds.abplive.com/onecms/images/uploaded-images/2023/06/21/efaf98db2eac3a61946ca0282ae6ddd4d620f.jpg?impolicy=abp_cdn&imwidth=720)
ਗੋਲਡੀ ਨੇ ਹਨੀ ਸਿੰਘ ਨੂੰ ਧਮਕੀ ਭਰਿਆ ਵਾਇਸ ਨੋਟ ਭੇਜਿਆ ਹੈ। ਜਿਸ ਤੋਂ ਬਾਅਦ ਸਿੰਗਰ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵਿੱਚ ਇਸ ਦੀ ਸ਼ਿਕਾਇਤ ਕੀਤੀ ਹੈ।
3/10
![ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਨੀ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਉਸ ਨੂੰ ਵੌਇਸ ਨੋਟ ਭੇਜਿਆ ਹੈ। ਜਿਸ ਵਿੱਚ ਉਸ ਨੇ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।](https://feeds.abplive.com/onecms/images/uploaded-images/2023/06/21/792069df363c9e9a3737d98e38ffb46ea210a.jpg?impolicy=abp_cdn&imwidth=720)
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਹਨੀ ਸਿੰਘ ਨੇ ਦੱਸਿਆ ਕਿ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਉਸ ਨੂੰ ਵੌਇਸ ਨੋਟ ਭੇਜਿਆ ਹੈ। ਜਿਸ ਵਿੱਚ ਉਸ ਨੇ ਗਾਇਕ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
4/10
![ਹਨੀ ਸਿੰਘ ਨੇ ਉਹ ਵੌਇਸ ਨੋਟ ਪੁਲਿਸ ਨੂੰ ਦਿੱਤਾ ਹੈ। ਦੂਜੇ ਪਾਸੇ ਸਿੰਗਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।](https://feeds.abplive.com/onecms/images/uploaded-images/2023/06/21/efc7da8df082905ed77570509e96f33c969a3.jpg?impolicy=abp_cdn&imwidth=720)
ਹਨੀ ਸਿੰਘ ਨੇ ਉਹ ਵੌਇਸ ਨੋਟ ਪੁਲਿਸ ਨੂੰ ਦਿੱਤਾ ਹੈ। ਦੂਜੇ ਪਾਸੇ ਸਿੰਗਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
5/10
![ਦੱਸ ਦੇਈਏ ਕਿ ਗੋਲਡੀ ਬਰਾੜ ਉਹੀ ਗੈਂਗਸਟਰ ਹੈ। ਜਿਸਦਾ ਨਾਮ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਾਹਮਣੇ ਆਇਆ ਸੀ।](https://feeds.abplive.com/onecms/images/uploaded-images/2023/06/21/ea0323f5ac1a2b11042a523c8a2c49a174933.jpg?impolicy=abp_cdn&imwidth=720)
ਦੱਸ ਦੇਈਏ ਕਿ ਗੋਲਡੀ ਬਰਾੜ ਉਹੀ ਗੈਂਗਸਟਰ ਹੈ। ਜਿਸਦਾ ਨਾਮ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸਾਹਮਣੇ ਆਇਆ ਸੀ।
6/10
![ਰਿਪੋਰਟਾਂ ਮੁਤਾਬਕ ਗੋਲਡੀ ਨੇ ਸਿੱਧੂ ਨੂੰ ਮਾਰਨ ਲਈ ਲਾਰੇਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰਾਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਗੋਲਡੀ ਬਰਾੜ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਹੈ। ਜਿਸ ਦੇ ਖਿਲਾਫ NIA ਨੇ UAPA ਤਹਿਤ ਮਾਮਲਾ ਦਰਜ ਕਰ ਲਿਆ ਹੈ।](https://feeds.abplive.com/onecms/images/uploaded-images/2023/06/21/5f732a84bfba6ba0230e11ef4e49ba38df1dd.jpg?impolicy=abp_cdn&imwidth=720)
ਰਿਪੋਰਟਾਂ ਮੁਤਾਬਕ ਗੋਲਡੀ ਨੇ ਸਿੱਧੂ ਨੂੰ ਮਾਰਨ ਲਈ ਲਾਰੇਂਸ ਬਿਸ਼ਨੋਈ ਵਰਗੇ ਖਤਰਨਾਕ ਗੈਂਗਸਟਰਾਂ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਗੋਲਡੀ ਬਰਾੜ ਇਨ੍ਹੀਂ ਦਿਨੀਂ ਕੈਨੇਡਾ ਵਿੱਚ ਹੈ। ਜਿਸ ਦੇ ਖਿਲਾਫ NIA ਨੇ UAPA ਤਹਿਤ ਮਾਮਲਾ ਦਰਜ ਕਰ ਲਿਆ ਹੈ।
7/10
![ਹਨੀ ਸਿੰਘ ਦੀ ਗੱਲ ਕਰੀਏ ਤਾਂ ਇਸ ਗਾਇਕ ਨੇ ਕੁਝ ਸਮਾਂ ਪਹਿਲਾਂ ਹੀ ਇੰਡਸਟਰੀ 'ਚ ਵਾਪਸੀ ਕੀਤੀ ਹੈ। ਦਰਅਸਲ, ਹਨੀ ਨੇ ਡਿਪ੍ਰੈਸ਼ਨ ਕਾਰਨ ਕਾਫੀ ਸਮੇਂ ਤੋਂ ਆਪਣੇ ਕੰਮ ਤੋਂ ਦੂਰੀ ਬਣਾ ਲਈ ਸੀ।](https://feeds.abplive.com/onecms/images/uploaded-images/2023/06/21/d89f8359edc7d84465db4be60b9b9420c7731.jpg?impolicy=abp_cdn&imwidth=720)
ਹਨੀ ਸਿੰਘ ਦੀ ਗੱਲ ਕਰੀਏ ਤਾਂ ਇਸ ਗਾਇਕ ਨੇ ਕੁਝ ਸਮਾਂ ਪਹਿਲਾਂ ਹੀ ਇੰਡਸਟਰੀ 'ਚ ਵਾਪਸੀ ਕੀਤੀ ਹੈ। ਦਰਅਸਲ, ਹਨੀ ਨੇ ਡਿਪ੍ਰੈਸ਼ਨ ਕਾਰਨ ਕਾਫੀ ਸਮੇਂ ਤੋਂ ਆਪਣੇ ਕੰਮ ਤੋਂ ਦੂਰੀ ਬਣਾ ਲਈ ਸੀ।
8/10
![ਹਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਇੱਕ ਸੰਗੀਤ ਨਿਰਮਾਤਾ ਵਜੋਂ ਕੀਤੀ ਸੀ। ਫਿਰ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਅਤੇ ਰੈਪਾਂ ਨਾਲ ਪੇਸ਼ ਕਰਨ ਵਾਲੇ ਹਨੀ ਅਚਾਨਕ ਨਸ਼ੇ ਦੀ ਲਤ ਵਿੱਚ ਪੈ ਗਏ ਅਤੇ ਫਿਰ ਬਾਈਪੋਲਰ ਡਿਸਆਰਡਰ ਦਾ ਸ਼ਿਕਾਰ ਹੋ ਗਏ।](https://feeds.abplive.com/onecms/images/uploaded-images/2023/06/21/cc6cbcc3c987ea01bf1ea1ea9a58d0c2af0b0.jpg?impolicy=abp_cdn&imwidth=720)
ਹਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2005 ਵਿੱਚ ਇੱਕ ਸੰਗੀਤ ਨਿਰਮਾਤਾ ਵਜੋਂ ਕੀਤੀ ਸੀ। ਫਿਰ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਅਤੇ ਰੈਪਾਂ ਨਾਲ ਪੇਸ਼ ਕਰਨ ਵਾਲੇ ਹਨੀ ਅਚਾਨਕ ਨਸ਼ੇ ਦੀ ਲਤ ਵਿੱਚ ਪੈ ਗਏ ਅਤੇ ਫਿਰ ਬਾਈਪੋਲਰ ਡਿਸਆਰਡਰ ਦਾ ਸ਼ਿਕਾਰ ਹੋ ਗਏ।
9/10
![ਇਸ ਦੌਰਾਨ ਉਹ ਡਿਪ੍ਰੈਸ਼ਨ ਵਿੱਚ ਵੀ ਚਲਾ ਗਿਆ ਅਤੇ ਕਰੀਬ 18 ਮਹੀਨੇ ਤੱਕ ਲਾਪਤਾ ਰਿਹਾ। ਇਸ ਦੌਰਾਨ ਕਈ ਵਾਰ ਉਸ ਦੀ ਮੌਤ ਦੀਆਂ ਅਫਵਾਹਾਂ ਵੀ ਉੱਠੀਆਂ।](https://feeds.abplive.com/onecms/images/uploaded-images/2023/06/21/134166cbbb3aa78cb0865b8c0dff70e256c17.jpg?impolicy=abp_cdn&imwidth=720)
ਇਸ ਦੌਰਾਨ ਉਹ ਡਿਪ੍ਰੈਸ਼ਨ ਵਿੱਚ ਵੀ ਚਲਾ ਗਿਆ ਅਤੇ ਕਰੀਬ 18 ਮਹੀਨੇ ਤੱਕ ਲਾਪਤਾ ਰਿਹਾ। ਇਸ ਦੌਰਾਨ ਕਈ ਵਾਰ ਉਸ ਦੀ ਮੌਤ ਦੀਆਂ ਅਫਵਾਹਾਂ ਵੀ ਉੱਠੀਆਂ।
10/10
![ਫਿਰ ਵਾਪਸੀ ਤੋਂ ਬਾਅਦ ਦਿੱਤੇ ਇਕ ਇੰਟਰਵਿਊ 'ਚ ਹਨੀ ਸਿੰਘ ਨੇ ਮੀਡੀਆ ਨੂੰ ਕਿਹਾ, 'ਇਹ ਅਫਵਾਹ ਸੀ ਕਿ ਮੈਂ ਰੀਹੈਬ 'ਚ ਸੀ, ਪਰ ਪੂਰਾ ਸਮਾਂ ਮੈਂ ਆਪਣੇ ਨੋਇਡਾ ਦੇ ਘਰ 'ਚ ਸੀ.. ਮੈਨੂੰ ਬਾਇਪੋਲਰ ਡਿਸਆਰਡਰ ਸੀ।'](https://feeds.abplive.com/onecms/images/uploaded-images/2023/06/21/11991d15f6b374fd94b1be9dc847125928a49.jpg?impolicy=abp_cdn&imwidth=720)
ਫਿਰ ਵਾਪਸੀ ਤੋਂ ਬਾਅਦ ਦਿੱਤੇ ਇਕ ਇੰਟਰਵਿਊ 'ਚ ਹਨੀ ਸਿੰਘ ਨੇ ਮੀਡੀਆ ਨੂੰ ਕਿਹਾ, 'ਇਹ ਅਫਵਾਹ ਸੀ ਕਿ ਮੈਂ ਰੀਹੈਬ 'ਚ ਸੀ, ਪਰ ਪੂਰਾ ਸਮਾਂ ਮੈਂ ਆਪਣੇ ਨੋਇਡਾ ਦੇ ਘਰ 'ਚ ਸੀ.. ਮੈਨੂੰ ਬਾਇਪੋਲਰ ਡਿਸਆਰਡਰ ਸੀ।'
Published at : 21 Jun 2023 08:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਚੋਣਾਂ 2025
ਪਾਲੀਵੁੱਡ
ਚੋਣਾਂ 2025
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)