ਪੜਚੋਲ ਕਰੋ
ਮਾਲਦੀਵ 'ਚ ਛੁੱਟੀਆਂ ਮਨਾਉਣ ਪਹੁੰਚੀ ਨਾਗਿਨ, ਬਿਕਨੀ 'ਚ ਉਡਾਏ ਸਭ ਦੇ ਹੋਸ਼, ਦੇਖੋ ਤਸਵੀਰਾਂ
surbhi_jyoti
1/7

ਇਨ੍ਹੀਂ ਦਿਨੀਂ ਟੀਵੀ ਅਭਿਨੇਤਰੀ ਸੁਰਭੀ ਜੋਤੀ ਆਪਣੇ ਦੋਸਤਾਂ ਨਾਲ ਮਲਾਦੀਵ 'ਚ ਆਪਣੀ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਸੁਰਭੀ ਨੇ ਇਸ ਦੌਰਾਨ ਕਈ ਫੋਟੋਆਂ ਤੇ ਵੀਡਿਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਆਂ 'ਚ ਉਹ ਇਕ ਖੂਬਸੂਰਤ ਬਿਕਨੀ ਟਾਪ ਤੇ ਸਕਰਟ 'ਚ ਦਿਖਾਈ ਦੇ ਰਹੀ ਹੈ।
2/7

ਮਾਲਦੀਵ 'ਚ ਸੁਰਭੀ ਜੋਤੀ ਨੇ ਇਕ ਵਾਰ ਫਿਰ ਬਿਕਨੀ ਟਾਪ ਅਤੇ ਸਕਰਟ ਪਾ ਕੇ ਆਪਣਾ ਦਿਲਕਸ਼ ਅੰਦਾਜ਼ ਦਿਖਾਇਆ ਹੈ। ਫੈਨਸ ਨੂੰ ਉਸ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ।
3/7

ਆਪਣੇ ਨਵੇਂ ਕੂਲ ਅਵਤਾਰ 'ਚ ਉਹ ਬੀਚ 'ਤੇ ਮਸਤੀ ਕਰਦੀ ਦਿਖਾਈ ਦਿੱਤੀ।
4/7

ਫੋਟੋ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਵਿੱਚ ਲਿਖਿਆ ਕਿ, ਟ੍ਰਿਪੀ ਔਰ ਹਿੱਪੀ।
5/7

ਕੰਮ ਦੀ ਗੱਲ ਕਰੀਏ ਤਾਂ ਸੁਰਭੀ ਨੇ ਹਾਲ ਹੀ 'ਚ ਡਿਜੀਟਲ ਪਲੇਟਫਾਰਮ 'ਕੁਬੂਲ ਹੈ 2.0' 'ਤੇ ਕੰਮ ਕੀਤਾ ਹੈ, ਜਿਸ 'ਚ ਉਹ ਕਰਨ ਸਿੰਘ ਗਰੋਵਰ ਨਾਲ ਨਜ਼ਰ ਆਈ ਸੀ।
6/7

ਇਸ ਤੋਂ ਪਹਿਲਾਂ ਉਹ ਏਕਤਾ ਕਪੂਰ ਦੇ ਨਾਗਿਨ 'ਚ ਇੱਕ ਨਾਗਿਨ ਦਾ ਕਿਰਦਾਰ ਨਿਭਾ ਚੁਕੀ ਹੈ।
7/7

ਇਸ ਤੋਂ ਪਹਿਲਾਂ ਉਹ ਏਕਤਾ ਕਪੂਰ ਦੇ ਨਾਗਿਨ 'ਚ ਇੱਕ ਨਾਗਿਨ ਦਾ ਕਿਰਦਾਰ ਨਿਭਾ ਚੁਕੀ ਹੈ।
Published at : 31 Mar 2021 04:03 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
