ਪੜਚੋਲ ਕਰੋ
ਜਾਨ੍ਹਵੀ ਕਪੂਰ ਨੇ ਮੁੰਬਈ 'ਚ ਖਰੀਦਿਆ ਬੇਹੱਦ ਮਹਿੰਗਾ ਘਰ, ਕੀਮਤ ਜਾਣਕੇ ਰਹਿ ਜਾਓਗੇ ਹੈਰਾਨ
janhvi_kapoor_1
1/9

ਸਾਲ 2020 'ਚ ਕਈ ਭਾਰਤੀ ਹਸਤੀਆਂ ਨੇ ਆਪਣੇ ਘਰ ਦਾ ਐਡਰੈਸ ਬਦਲ ਲਿਆ। ਦਰਅਸਲ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣਾ ਨਵਾਂ ਘਰ ਖਰੀਦਿਆ। ਇਨ੍ਹਾਂ 'ਚ ਬਾਲੀਵੁੱਡ ਦੇ ਗ੍ਰੀਕ ਗੌਡ ਰਿਤਿਕ ਰੌਸ਼ਨ ਨੇ 100 ਕਰੋੜ 'ਚ ਜੁਹੂ 'ਚ ਦੋ ਅਪਾਰਟਮੈਂਟ ਖਰੀਦੇ ਤਾਂ ਉੱਥੇ ਹੀ ਆਲਿਆ ਭੱਟ ਨੇ ਬਾਂਦਰਾ 'ਚ ਵਾਸਤੂ ਪਾਲੀ ਹਿਲ 'ਚ 32 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ। ਜਾਨ੍ਹਵੀ ਕਪੂਰ ਨੇ ਵੀ ਇਕ ਆਲੀਸ਼ਾਨ ਘਰ ਖਰੀਦਿਆ ਹੈ।। ਜਾਨ੍ਹਵੀ ਨੇ ਦਸੰਬਰ 2020 'ਚ 39 ਕਰੋੜ ਰੁਪਏ ਖਰਚ ਕਰਕੇ ਘਰ ਖਰੀਦਿਆ ਸੀ। ਆਓ ਇਕ ਨਜ਼ਰ ਉਨ੍ਹਾਂ ਦੇ ਘਰ ਦੀਆਂ ਇਨਸਾਇਡ ਤਸਵੀਰਾਂ 'ਤੇ ਪਾਉਂਦੇ ਹਾਂ।
2/9

ਜਾਨ੍ਹਵੀ ਦਾ ਕਰੀਅਰ ਕੁਝ ਖਾਸ ਲੰਬਾ ਨਹੀਂ ਹੈ। ਪਰ ਏਨੇ ਘੱਟ ਸਾਲਾਂ 'ਚ ਹੀ ਜਾਨ੍ਹਵੀ ਨੇ ਕਰੋੜਾਂ ਦਾ ਘਰ ਆਪਣੇ ਨਾਂਅ ਕਰ ਲਿਆ ਹੈ।
Published at :
ਹੋਰ ਵੇਖੋ





















