ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Kamya Punjabi Photos: ਕਾਮਿਆ ਪੰਜਾਬੀ ਨੇ 42 ਸਾਲਾਂ ਦੀ ਉਮਰ 'ਚ ਬਿਕਨੀ ਪਹਿਨ ਪੂਲ 'ਚ ਦਿੱਤੇ ਪੋਜ਼, ਵੇਖੋ ਤਸਵੀਰਾਂ
Kamya_Punjabi
1/6
![ਟੀਵੀ ਦੀ ਮਸ਼ਹੂਰ ਅਭਿਨੇਤਰੀ ਕਾਮਿਆ ਪੰਜਾਬੀ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਸਵੀਮਿੰਗ ਪੂਲ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਮਿਆ ਬਿਕਨੀ ਲੁੱਕ 'ਚ ਨਜ਼ਰ ਆ ਰਹੀ ਹੈ। ਕਾਮਿਆ ਦੀਆਂ ਇਹ ਤਸਵੀਰਾਂ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹੇਠਾਂ ਸਲਾਈਡ ਵਿੱਚ ਤਸਵੀਰਾਂ ਵੇਖੋ।](https://cdn.abplive.com/imagebank/default_16x9.png)
ਟੀਵੀ ਦੀ ਮਸ਼ਹੂਰ ਅਭਿਨੇਤਰੀ ਕਾਮਿਆ ਪੰਜਾਬੀ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਸਵੀਮਿੰਗ ਪੂਲ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕਾਮਿਆ ਬਿਕਨੀ ਲੁੱਕ 'ਚ ਨਜ਼ਰ ਆ ਰਹੀ ਹੈ। ਕਾਮਿਆ ਦੀਆਂ ਇਹ ਤਸਵੀਰਾਂ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਹੇਠਾਂ ਸਲਾਈਡ ਵਿੱਚ ਤਸਵੀਰਾਂ ਵੇਖੋ।
2/6
![ਇਸ ਤਸਵੀਰ ਵਿੱਚ ਕਾਮਿਆ ਬਲੈਕ ਬਿਕਨੀ ਵਿੱਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕਾਮਿਆ ਪੰਜਾਬੀ ਦੀ ਉਮਰ 42 ਸਾਲ ਹੈ ਤੇ ਉਹ ਆਪਣੇ ਦਮਦਾਰ ਅੰਦਾਜ਼ ਕਰਕੇ ਸੁਰਖੀਆਂ ਵਿੱਚ ਬਣੀ ਹੋਈ ਹੈ।](https://cdn.abplive.com/imagebank/default_16x9.png)
ਇਸ ਤਸਵੀਰ ਵਿੱਚ ਕਾਮਿਆ ਬਲੈਕ ਬਿਕਨੀ ਵਿੱਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕਾਮਿਆ ਪੰਜਾਬੀ ਦੀ ਉਮਰ 42 ਸਾਲ ਹੈ ਤੇ ਉਹ ਆਪਣੇ ਦਮਦਾਰ ਅੰਦਾਜ਼ ਕਰਕੇ ਸੁਰਖੀਆਂ ਵਿੱਚ ਬਣੀ ਹੋਈ ਹੈ।
3/6
![ਕਾਮਿਆ ਪੰਜਾਬੀ ਨੇ ਪਿਛਲੇ ਸਾਲ ਆਪਣੇ ਲੰਮੇ ਸਮੇਂ ਦੇ ਬੁਆਏਫ੍ਰੈਂਡ ਸ਼ਲਭ ਡਾਂਗ ਨਾਲ ਵਿਆਹ ਕੀਤਾ ਸੀ।](https://cdn.abplive.com/imagebank/default_16x9.png)
ਕਾਮਿਆ ਪੰਜਾਬੀ ਨੇ ਪਿਛਲੇ ਸਾਲ ਆਪਣੇ ਲੰਮੇ ਸਮੇਂ ਦੇ ਬੁਆਏਫ੍ਰੈਂਡ ਸ਼ਲਭ ਡਾਂਗ ਨਾਲ ਵਿਆਹ ਕੀਤਾ ਸੀ।
4/6
![ਕਾਮਿਆ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ।](https://cdn.abplive.com/imagebank/default_16x9.png)
ਕਾਮਿਆ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ।
5/6
![ਇਸ ਤੋਂ ਪਹਿਲਾਂ ਕਾਮਿਆ ਦਾ ਵਿਆਹ ਬਿਜ਼ਨੈੱਸਮੈਨ ਬੰਟੀ ਨੇਗੀ ਨਾਲ ਹੋਇਆ ਸੀ ਪਰ ਇਹ ਰਿਸ਼ਤਾ ਸਿਰਫ 10 ਸਾਲ ਤੱਕ ਚੱਲਿਆ। ਕਾਮਿਆ ਦਾ ਸਾਲ 2013 ਵਿੱਚ ਤਲਾਕ ਹੋ ਗਿਆ ਸੀ। ਕਾਮਿਆ ਦੇ ਆਪਣੇ ਪਹਿਲੇ ਪਤੀ ਤੋਂ ਇੱਕ ਧੀ ਵੀ ਹੈ।](https://cdn.abplive.com/imagebank/default_16x9.png)
ਇਸ ਤੋਂ ਪਹਿਲਾਂ ਕਾਮਿਆ ਦਾ ਵਿਆਹ ਬਿਜ਼ਨੈੱਸਮੈਨ ਬੰਟੀ ਨੇਗੀ ਨਾਲ ਹੋਇਆ ਸੀ ਪਰ ਇਹ ਰਿਸ਼ਤਾ ਸਿਰਫ 10 ਸਾਲ ਤੱਕ ਚੱਲਿਆ। ਕਾਮਿਆ ਦਾ ਸਾਲ 2013 ਵਿੱਚ ਤਲਾਕ ਹੋ ਗਿਆ ਸੀ। ਕਾਮਿਆ ਦੇ ਆਪਣੇ ਪਹਿਲੇ ਪਤੀ ਤੋਂ ਇੱਕ ਧੀ ਵੀ ਹੈ।
6/6
![ਅੱਜਕੱਲ੍ਹ ਉਹ ਮਸ਼ਹੂਰ ਸ਼ੋਅ 'ਸ਼ਕਤੀ-ਅਵਸਥਾ ਕੇ ਅਹਿਸਾਸ ਕੀ' ਵਿੱਚ ਪ੍ਰੀਤੋ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਅੱਜਕੱਲ੍ਹ ਉਹ ਮਸ਼ਹੂਰ ਸ਼ੋਅ 'ਸ਼ਕਤੀ-ਅਵਸਥਾ ਕੇ ਅਹਿਸਾਸ ਕੀ' ਵਿੱਚ ਪ੍ਰੀਤੋ ਦੀ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ।
Published at : 12 Oct 2021 03:47 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)