ਪੜਚੋਲ ਕਰੋ
ਬੌਲੀਵੁੱਡ 'ਚ ਲਾਂਚ ਹੋਏਗੀ ਕਪੂਰ ਖਾਨਦਾਨ ਦੀ ਇੱਕ ਹੋਰ ਧੀ, ਜੁਲਾਈ 'ਚ ਹੋਵੇਗਾ ਫਿਲਮ ਦਾ ਐਲਾਨ, ਦੇਖੋ ਤਸਵੀਰਾਂ
shanaya_kapoor
1/9

ਲੰਬੇ ਸਮੇਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸੀ ਕਿ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਦੀ ਬੇਟੀ ਸ਼ਨਾਇਆ ਕਪੂਰ ਫਿਲਮਾਂ 'ਚ ਡੈਬਿਊ ਕਰੇਗੀ। ਅੱਜ ਇਸ ਦੀ ਘੋਸ਼ਣਾ ਕੀਤੀ ਗਈ ਹੈ। ਆਲੀਆ, ਵਰੁਣ ਵਰਗੇ ਸਟਾਰ ਕਿੱਡਜ਼ ਦੀ ਤਰ੍ਹਾਂ ਕਰਨ ਜੌਹਰ ਸ਼ਨਾਇਆ ਨੂੰ ਵੀ ਲਾਂਚ ਕਰਨਗੇ।
2/9

ਅੱਜ, ਧਰਮਾ ਪ੍ਰੋਡਕਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਸ਼ਨਾਇਆ ਨੇ ਧਰਮਾ ਕੌਰਨਰਸਟੋਨ ਏਜੰਸੀ ਨੂੰ ਸਾਈਨ ਕੀਤਾ ਹੈ।
3/9

ਸ਼ਨਾਇਆ ਕਪੂਰ ਦੀ ਪਹਿਲੀ ਫਿਲਮ ਦਾ ਐਲਾਨ ਇਸ ਸਾਲ ਜੁਲਾਈ ਵਿੱਚ ਕੀਤਾ ਜਾਵੇਗਾ।
4/9

ਇਸ ਘੋਸ਼ਣਾ ਦੇ ਨਾਲ ਹੀ ਸ਼ਨਾਇਆ ਦੀਆਂ ਇਹ ਤਸਵੀਰਾਂ ਅਤੇ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ।
5/9

ਇਸ ਘੋਸ਼ਣਾ ਦੇ ਨਾਲ ਸ਼ਨਾਇਆ ਕਪੂਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀ ਹੈ। ਕਰਿਸ਼ਮਾ ਕਪੂਰ ਵਰਗੇ ਕਈ ਵੱਡੇ ਸਿਤਾਰਿਆਂ ਨੇ ਉਨ੍ਹਾਂ ਨੂੰ ਇਸ ਨਵੀਂ ਯਾਤਰਾ ਲਈ ਸ਼ੁਭਕਾਮਨਾਵਾਂ ਭੇਜੀਆਂ ਹਨ।
6/9

ਤੁਹਾਨੂੰ ਦੱਸ ਦੇਈਏ ਕਿ ਸ਼ਨਾਇਆ ਕਪੂਰ ਬਾਲੀਵੁੱਡ ਅਭਿਨੇਤਾ ਸੰਜੇ ਕਪੂਰ ਅਤੇ ਮਹੀਪ ਕਪੂਰ ਦੀ ਬੇਟੀ ਹੈ।
7/9

ਡੈਬਿਊ ਤੋਂ ਪਹਿਲਾਂ, ਸ਼ਨਾਇਆ ਫਿਲਮ ਗੁੰਜਨ ਸਕਸੈਨਾ ਵਿੱਚ ਇੱਕ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਕੰਮ ਕਰ ਚੁੱਕੀ ਹੈ।
8/9

ਸ਼ਨਾਇਆ ਕਪੂਰ
9/9

ਸ਼ਨਾਇਆ ਕਪੂਰ
Published at : 22 Mar 2021 03:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
