ਪੜਚੋਲ ਕਰੋ
(Source: ECI/ABP News)
Kylie Jenner Baby Shower : ਕਾਇਲੀ ਜੇਨਰ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀਆਂ ਤਸਵੀਰਾਂ, ਦੂਜੀ ਵਾਰ ਬਣਨ ਜਾ ਰਹੀ ਹੈ ਮਾਂ
Kylie Jenner
1/7
![ਮੁੰਬਈ : ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ (kylie Jenner) ਦੂਜੀ ਵਾਰ ਮਾਂ ਬਣਨ ਵਾਲੀ ਹੈ। ਹਾਲ ਹੀ 'ਚ ਕਾਇਲੀ ਦਾ ਬੇਬੀ ਸ਼ਾਵਰ (Baby Shower) ਹੋਇਆ ਹੈ , ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕਾਇਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਮੁੰਬਈ : ਹਾਲੀਵੁੱਡ ਅਦਾਕਾਰਾ ਕਾਇਲੀ ਜੇਨਰ (kylie Jenner) ਦੂਜੀ ਵਾਰ ਮਾਂ ਬਣਨ ਵਾਲੀ ਹੈ। ਹਾਲ ਹੀ 'ਚ ਕਾਇਲੀ ਦਾ ਬੇਬੀ ਸ਼ਾਵਰ (Baby Shower) ਹੋਇਆ ਹੈ , ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕਾਇਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਬੇਬੀ ਬੰਪ ਫਲਾਂਟ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
2/7
![ਕਾਇਲੀ ਨੇ ਬੇਬੀ ਸ਼ਾਵਰ 'ਚ ਸਫੇਦ ਰੰਗ ਦਾ ਆਊਟਫਿਟ ਪਾਇਆ ਸੀ ,ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ੇਅਰ ਕੀਤੀਆਂ ਤਸਵੀਰਾਂ 'ਚ ਕਾਇਲੀ ਨੇ ਪ੍ਰਸ਼ੰਸਕਾਂ ਨੂੰ ਪਾਰਟੀ ਦੀ ਝਲਕ ਦਿਖਾਈ ਹੈ।](https://cdn.abplive.com/imagebank/default_16x9.png)
ਕਾਇਲੀ ਨੇ ਬੇਬੀ ਸ਼ਾਵਰ 'ਚ ਸਫੇਦ ਰੰਗ ਦਾ ਆਊਟਫਿਟ ਪਾਇਆ ਸੀ ,ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸ਼ੇਅਰ ਕੀਤੀਆਂ ਤਸਵੀਰਾਂ 'ਚ ਕਾਇਲੀ ਨੇ ਪ੍ਰਸ਼ੰਸਕਾਂ ਨੂੰ ਪਾਰਟੀ ਦੀ ਝਲਕ ਦਿਖਾਈ ਹੈ।
3/7
![ਕਾਇਲੀ ਨੇ ਫੋਟੋਆਂ ਸ਼ੇਅਰ ਕਰਦੇ ਹੋਏ ਦਿਲ ਅਤੇ ਬੱਚੇ ਦਾ ਇੱਕ ਇਮੋਜੀ ਪੋਸਟ ਕੀਤਾ। ਉਨ੍ਹਾਂ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਕਮੈਂਟ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।](https://cdn.abplive.com/imagebank/default_16x9.png)
ਕਾਇਲੀ ਨੇ ਫੋਟੋਆਂ ਸ਼ੇਅਰ ਕਰਦੇ ਹੋਏ ਦਿਲ ਅਤੇ ਬੱਚੇ ਦਾ ਇੱਕ ਇਮੋਜੀ ਪੋਸਟ ਕੀਤਾ। ਉਨ੍ਹਾਂ ਦੀ ਪੋਸਟ 'ਤੇ ਕਈ ਮਸ਼ਹੂਰ ਹਸਤੀਆਂ ਨੇ ਕਮੈਂਟ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
4/7
![ਪਾਰਟੀ ਦਾ ਥੀਮ ਗੁਲਾਬੀ ਰੱਖਿਆ ਗਿਆ ਸੀ। ਜਿਸ 'ਚ ਮੇਜ਼ 'ਤੇ ਤਾਸ਼, ਖਿਡੌਣੇ ਨਜ਼ਰ ਆ ਰਹੇ ਹਨ। ਕਾਇਲੀ ਦੂਜੀ ਵਾਰ ਮਾਂ ਬਣਨ ਵਾਲੀ ਹੈ। ਕਾਇਲੀ ਅਤੇ ਟ੍ਰੈਵਿਸ ਨੇ ਬੇਬੀ ਬੰਪ 'ਤੇ ਹੱਥ ਰੱਖੇ ਹੋਏ ਤਸਵੀਰ ਸਾਂਝੀ ਕੀਤੀ ਹੈ।](https://cdn.abplive.com/imagebank/default_16x9.png)
ਪਾਰਟੀ ਦਾ ਥੀਮ ਗੁਲਾਬੀ ਰੱਖਿਆ ਗਿਆ ਸੀ। ਜਿਸ 'ਚ ਮੇਜ਼ 'ਤੇ ਤਾਸ਼, ਖਿਡੌਣੇ ਨਜ਼ਰ ਆ ਰਹੇ ਹਨ। ਕਾਇਲੀ ਦੂਜੀ ਵਾਰ ਮਾਂ ਬਣਨ ਵਾਲੀ ਹੈ। ਕਾਇਲੀ ਅਤੇ ਟ੍ਰੈਵਿਸ ਨੇ ਬੇਬੀ ਬੰਪ 'ਤੇ ਹੱਥ ਰੱਖੇ ਹੋਏ ਤਸਵੀਰ ਸਾਂਝੀ ਕੀਤੀ ਹੈ।
5/7
![ਟ੍ਰੈਵਿਸ ਸਕਾਟ ਅਤੇ ਕਾਇਲੀ ਜੇਨਰ ਦੀ ਵੀ ਇੱਕ ਧੀ ਹੈ ,ਜਿਸਦਾ ਨਾਮ ਸਟੋਰਮੀ ਵੈਬਸਟਰ ਹੈ।](https://cdn.abplive.com/imagebank/default_16x9.png)
ਟ੍ਰੈਵਿਸ ਸਕਾਟ ਅਤੇ ਕਾਇਲੀ ਜੇਨਰ ਦੀ ਵੀ ਇੱਕ ਧੀ ਹੈ ,ਜਿਸਦਾ ਨਾਮ ਸਟੋਰਮੀ ਵੈਬਸਟਰ ਹੈ।
6/7
![ਤੁਹਾਨੂੰ ਦੱਸ ਦੇਈਏ ਕਿ ਟ੍ਰੈਵਿਸ ਨੇ ਸਤੰਬਰ 2021 ਵਿੱਚ ਕਾਇਲੀ ਦੇ ਗਰਭ ਅਵਸਥਾ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦੂਜੀ ਵਾਰ ਮਾਤਾ-ਪਿਤਾ ਬਣਨ ਵਾਲੇ ਹਨ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਟ੍ਰੈਵਿਸ ਨੇ ਸਤੰਬਰ 2021 ਵਿੱਚ ਕਾਇਲੀ ਦੇ ਗਰਭ ਅਵਸਥਾ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਦੂਜੀ ਵਾਰ ਮਾਤਾ-ਪਿਤਾ ਬਣਨ ਵਾਲੇ ਹਨ।
7/7
![ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਾਇਲੀ ਦੇ 30 ਕਰੋੜ ਫਾਲੋਅਰਜ਼ ਹੋ ਚੁੱਕੇ ਹਨ। ਉਸ ਨੇ ਬਹੁਤ ਵੱਡਾ ਅੰਕੜਾ ਪਾਰ ਕਰ ਲਿਆ ਹੈ। ਕਾਇਲੀ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਾਇਲੀ ਦੇ 30 ਕਰੋੜ ਫਾਲੋਅਰਜ਼ ਹੋ ਚੁੱਕੇ ਹਨ। ਉਸ ਨੇ ਬਹੁਤ ਵੱਡਾ ਅੰਕੜਾ ਪਾਰ ਕਰ ਲਿਆ ਹੈ। ਕਾਇਲੀ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।
Published at : 15 Jan 2022 06:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਤਕਨਾਲੌਜੀ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)