ਪੜਚੋਲ ਕਰੋ
Lata Mangeshkar: 51 ਸਾਲਾਂ 'ਚ Lata Mangeshkar ਨੂੰ ਮਿਲ ਗਏ 75 ਐਵਾਰਡਸ, 2001 'ਚ ਭਾਰਤ ਰਤਨ ਨਾਲ ਨਵਾਜਿਆ
ਲਤਾ ਮੰਗੇਸ਼ਕਰ ਐਵਾਰਡਸ
1/8

Lata Mangeshkar: ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਕੋਰੋਨਾ ਇਨਫੈਕਟਡ ਹੋਣ ਤੋਂ ਬਾਅਦ ਉਹਨਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਦਿਹਾਂਤ ਹੋ ਗਿਆ। ਲਤਾ ਜੀ ਨੇ ਆਪਣਾ ਸਾਰਾ ਜੀਵਨ ਸੰਗੀਤ ਨੂੰ ਸਮਰਪਿਤ ਕਰ ਦਿੱਤਾ ਸੀ। 51 ਸਾਲਾਂ ਵਿੱਚ, ਉਹਨਾਂ ਨੂੰ 75 ਤੋਂ ਵੱਧ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।
2/8

ਲਤਾ ਜੀ ਦੀ ਉਮਰ ਸਿਰਫ਼ 30 ਸਾਲਾਂ ਦੀ ਸੀ ਜਦੋਂ ਉਨ੍ਹਾਂ ਨੂੰ ਪਹਿਲਾ ਐਵਾਰਡ ਮਿਲਿਆ ਸੀ। ਦੇਖਦੇ ਹੀ ਦੇਖਦੇ ਉਹਨਾਂ ਨੇ ਸਫਲਤਾ ਦੀਆਂ ਇੰਨੀਆਂ ਪੌੜੀਆਂ ਚੜ੍ਹ ਲਈਆਂ ਕਿ ਸਾਲ 2001 ਵਿੱਚ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਲਤਾ ਜੀ ਨੂੰ ਆਖਰੀ ਵਾਰ ਸਾਲ 2019 ਵਿੱਚ TRA ਦੇ ਮੋਸਟ ਡਿਜ਼ਾਇਰਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
Published at : 06 Feb 2022 01:59 PM (IST)
ਹੋਰ ਵੇਖੋ





















