ਪੜਚੋਲ ਕਰੋ
ਕਦੇ ਬਾਲੀਵੁੱਡ ਤੇ ਰਾਜ ਕਰਦੀਆਂ ਸੀ 90 ਦੇ ਦਹਾਕੇ ਦੀਆਂ ਇਹ ਅਭਿਨੇਤਰੀਆਂ, ਅੱਜ ਨਹੀਂ ਮਿਲਦੀ ਕੋਈ ਫ਼ਿਲਮ, ਓਟੀਟੀ ਬਣਿਆ ਸਹਾਰਾ
90 ਦੇ ਦਹਾਕੇ ਦੀਆਂ ਜਿਹੜੀ ਅਭਿਨੇਤਰੀਆਂ ਕਦੇ ਸਿਲਵਰ ਸਕ੍ਰੀਨ ਤੇ ਰਾਜ ਕਰਦੀਆਂ ਸੀ। ਉਨ੍ਹਾਂ ਨੂੰ ਅੱਜ ਕੋਈ ਫ਼ਿਲਮ ਨਹੀਂ ਮਿਲ ਰਹੀ। ਉਹ ਜਾਂ ਤਾਂ ਆਪਣੀ ਹੋਮ ਪ੍ਰੋਡਕਸ਼ਨ ਦੀਆਂ ਫ਼ਿਲਮਾਂ ਕਰ ਰਹੀਆਂ ਹਨ ਜਾਂ ਫ਼ਿਰ ਓਟੀਟੀ ਪਲੇਟਫ਼ਾਰਮ ਵੱਲ ਭੱਜ ਰਹੀਆਂ ਹਨ।
ਕਦੇ ਬਾਲੀਵੁੱਡ ਤੇ ਰਾਜ ਕਰਦੀਆਂ ਸੀ 90 ਦੇ ਦਹਾਕੇ ਦੀਆਂ ਇਹ ਅਭਿਨੇਤਰੀਆਂ, ਅੱਜ ਨਹੀਂ ਮਿਲਦੀ ਕੋਈ ਫ਼ਿਲਮ, ਓਟੀਟੀ ਬਣਿਆ ਸਹਾਰਾ
1/8

ਕਹਿੰਦੇ ਨੇ ਕਿ ਬਾਲੀਵੁੱਡ ਗਲੈਮਰ ਦੀ ਦੁਨੀਆ ਹੈ। ਇੱਥੇ ਜਿੰਨੀ ਜਲਦੀ ਨਾਮ ਤੇ ਸ਼ੋਹਰਤ ਮਿਲਦੀ ਹੈ, ਉਨੀਂ ਹੀ ਜਲਦੀ ਗੁੰਮਨਾਮੀ ਤੇ ਨਾਕਾਮੀ ਵੀ ਮਿਲ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 90 ਦੇ ਦਹਾਕੇ ਦੀਆਂ ਜਿਹੜੀਆਂ ਅਭਿਨੇਤਰੀਆਂ ਕਦੇ ਸਿਲਵਰ ਸਕ੍ਰੀਨ ਤੇ ਰਾਜ ਕਰਦੀਆਂ ਸੀ। ਉਨ੍ਹਾਂ ਨੂੰ ਅੱਜ ਕੋਈ ਫ਼ਿਲਮ ਨਹੀਂ ਮਿਲ ਰਹੀ। ਉਹ ਜਾਂ ਤਾਂ ਆਪਣੀ ਹੋਮ ਪ੍ਰੋਡਕਸ਼ਨ ਦੀਆਂ ਫ਼ਿਲਮਾਂ ਕਰ ਰਹੀਆਂ ਹਨ ਜਾਂ ਫ਼ਿਰ ਓਟੀਟੀ ਪਲੇਟਫ਼ਾਰਮ ਵੱਲ ਭੱਜ ਰਹੀਆਂ ਹਨ।
2/8

OTT ਪਲੇਟਫਾਰਮ ਨੇ ਕਈ ਕਲਾਕਾਰਾਂ ਦੇ ਡੁੱਬਦੇ ਕਰੀਅਰ ਨੂੰ ਬਚਾਇਆ ਹੈ। ਅਜਿਹੇ 'ਚ ਆਓ ਦੱਸਦੇ ਹਾਂ 90 ਦੇ ਦਹਾਕੇ ਦੀਆਂ ਉਨ੍ਹਾਂ ਅਭਿਨੇਤਰੀਆਂ ਬਾਰੇ ਜਿਨ੍ਹਾਂ ਨੇ ਸਾਲਾਂ ਤੱਕ ਵੱਡੇ ਪਰਦੇ ਤੋਂ ਗਾਇਬ ਰਹਿਣ ਤੋਂ ਬਾਅਦ OTT ਰਾਹੀਂ ਵਾਪਸੀ ਕੀਤੀ ਹੈ।
Published at : 05 Sep 2022 10:28 AM (IST)
ਹੋਰ ਵੇਖੋ





















