ਪੜਚੋਲ ਕਰੋ
Miss Pooja: ਪੰਜਾਬੀ ਗਾਇਕਾ ਮਿਸ ਪੂਜਾ ਮਨਾ ਰਹੀ 42ਵਾਂ ਜਨਮਦਿਨ, ਪਰਿਵਾਰ ਨਾਲ ਕੱਟਿਆ ਕੇਕ, ਦੇਖੋ ਤਸਵੀਰਾਂ
Miss Pooja Birthday: ਮਿਸ ਪੂਜਾ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ। ਦਸ ਦਈਏ ਕਿ ਮਿਸ ਪੂਜਾ ਦਾ ਜਨਮ 5 ਦਸੰਬਰ 1980 ਨੂੰ ਰਾਜਪੁਰਾ ;ਚ ਹੋਇਆ ਸੀ। ਉਸ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ।

ਮਿਸ ਪੂਜਾ
1/9

ਪੰਜਾਬੀ ਸਿੰਗਰ ਮਿਸ ਪੂਜਾ ਲੱਖਾਂ ਦਿਲਾਂ ਦੀ ਧੜਕਣ ਹੈ। ਗਾਇਕਾ ਅੱਜ ਆਪਣਾ 42ਵਾਂ ਜਨਮਦਿਨ ਮਨਾ ਰਹੀ ਹੈ।
2/9

ਦਸ ਦਈਏ ਕਿ ਮਿਸ ਪੂਜਾ ਦਾ ਜਨਮ 5 ਦਸੰਬਰ 1980 ਨੂੰ ਰਾਜਪੁਰਾ ;ਚ ਹੋਇਆ ਸੀ। ਉਸ ਦਾ ਅਸਲੀ ਨਾਂ ਗੁਰਿੰਦਰ ਕੌਰ ਕੈਂਥ ਹੈ।
3/9

ਪਰ ਗਾਇਕਾ ਦੇ ਪ੍ਰਸ਼ੰਸਕ ਉਸ ਨੂੰ ਮਿਸ ਪੂਜਾ ਦੇ ਨਾਂ ਹੀ ਜਾਣਦੇ ਹਨ। ਆਪਣੇ ਹੁਣ ਤੱਕ ਦੇ ਮਿਊਜ਼ਿਕ ਕਰੀਅਰ ਦੌਰਾਨ ਮਿਸ ਪੂਜਾ ਨੇ ਇੰਡਸਟਰੀ ਨੂੰ ਹਜ਼ਾਰਾਂ ਸੁਪਰਹਿੱਟ ਦਿੱਤੇ ਹਨ।
4/9

ਇੱਕ ਸਮਾਂ ਸੀ, ਜਦੋਂ ਮਿਸ ਪੂਜਾ ਇੰਡਸਟਰੀ ‘ਤੇ ਰਾਜ ਕਰਦੀ ਸੀ। ਇਸ ਸਮੇਂ ਮਿਸ ਪੂਜਾ ਕੈਨੇਡਾ ਵਿੱਚ ਹੈ ਅਤੇ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੇ ਪੰਜਾਬ ਰਹਿੰਦੇ ਪ੍ਰਸ਼ੰਸਕਾਂ ਨਾਲ ਜੁੜੀ ਹੋਈ ਹੈ।
5/9

ਹਾਲ ਹੀ ‘ਚ ਮਿਸ ਪੂਜਾ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ।
6/9

ਆਪਣੇ ਫੈਮਿਲੀ ਫਰੈਂਡਜ਼ ਨਾਲ ਮਿਸ ਪੂਜਾ
7/9

ਮਿਸ ਪੂਜਾ ਨੂੰ ਆਪਣੇ ਜਨਮਦਿਨ ‘ਤੇ ਕਈ ਸਾਰੇ ਤੋਹਫੇ ਵੀ ਮਿਲੇ, ਜਿਸ ਦੀ ਵੀਡੀਓ ਗਾਇਕਾ ਨੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਆਪਣੇ ਜਨਮਦਿਨ ਵਾਲੇ ਦਿਨ ਨੂੰ ਪੂਰਾ ਐਨਜੁਆਏ ਕਰ ਰਹੀ ਹੈ।
8/9

ਸੋਸ਼ਲ ਮੀਡੀਆ ‘ਤੇ ਪੂਜਾ ਦੇ ਫੈਨਜ਼ ਉਸ ਨੂੰ ਮੈਸੇਜ ਤੇ ਕਮੈਂਟ ‘ਚ ਜਨਮਦਿਨ ਦੀਆਂ ਖੂਬ ਵਧਾਈਆਂ ਦੇ ਰਹੇ ਹਨ।
9/9

ਨੀਰੂ ਬਾਜਵਾ ਨੇ ਵੀ ਜਨਮਦਿਨ ਦੀ ਵਧਾਈ ਦਿੱਤੀ ਹੈ। ਨੀਰੂ ਨੇ ਪੂਜਾ ਦੀ ਤਸਵੀਰ ਸ਼ੇਅਰ ਕਰ ਉਸ ਨੂੰ ਪਿਆਰੇ ਅੰਦਾਜ਼ ‘ਚ ਜਨਮਦਿਨ ਵਿਸ਼ ਕੀਤਾ।
Published at : 05 Dec 2022 07:33 PM (IST)
Tags :
Miss PoojaView More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਪਰਾਧ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
