ਪੜਚੋਲ ਕਰੋ
Nia Sharma Birthday Celebration: ਨਿਆ ਸ਼ਰਮਾ ਨੇ ਪਿੰਕ ਡਰੈੱਸ 'ਚ ਮਨਾਇਆ 31ਵਾਂ ਜਨਮਦਿਨ, ਦੋਸਤਾਂ ਨੂੰ ਗਲੇ ਲਗਾ ਕੇ ਮਨਾਇਆ ਜਸ਼ਨ
nia
1/6

ਅਦਾਕਾਰਾ ਨਿਆ ਸ਼ਰਮਾ ਅਕਸਰ ਆਪਣੇ ਸ਼ਾਨਦਾਰ ਅੰਦਾਜ਼ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ।
2/6

ਨਿਆ ਦੇ ਪਾਰਟੀ ਕਰਨ ਦੀਆਂ ਤਸਵੀਰਾਂ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
3/6

ਟੀਵੀ ਦੀ ਮਸ਼ਹੂਰ ਅਦਾਕਾਰ ਨਿਆ ਸ਼ਰਮਾ ਨੇ 17 ਸਤੰਬਰ ਨੂੰ ਆਪਣਾ 31 ਵਾਂ ਜਨਮਦਿਨ ਮਨਾਇਆ।
4/6

ਇਸ ਮੌਕੇ ਨਿਆ ਨੇ ਆਪਣੇ ਦੋਸਤਾਂ ਨਾਲ ਖੂਬ ਮਸਤੀ ਕੀਤੀ ਅਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ।
5/6

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
6/6

ਇਨ੍ਹਾਂ ਤਸਵੀਰਾਂ 'ਚ ਨਿਆ ਦੇ ਨਾਲ ਰਿਤਵਿਕ ਧੰਜਨੀ, ਸੁਰਭੀ ਜੋਤੀ, ਰੇਹਨਾ ਪੰਡਿਤ ਵੀ ਨਜ਼ਰ ਆ ਰਹੇ ਹਨ।
Published at : 18 Sep 2021 01:56 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅਪਰਾਧ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
