ਪੜਚੋਲ ਕਰੋ
Advertisement
Pollywood News: ਇਹ ਹਨ ਪੰਜਾਬੀ ਇੰਡਸਟਰੀ ਦੀਆਂ ਉਹ ਅਭਿਨੇਤਰੀਆਂ, ਜਿਨ੍ਹਾਂ ਨੇ ਕਦੇ ਨਹੀਂ ਕੀਤਾ ਨੰਗੇਜਪੁਣੇ ਦਾ ਪ੍ਰਚਾਰ, ਨਾ ਪਾਏ ਛੋਟੇ ਕੱਪੜੇ
Punjabi Actresses: ਪੰਜਾਬੀ ਇੰਡਸਟਰੀ ਦਾ ਸਫਲਤਾ ਦਾ ਗਰਾਫ ਦਿਨੋਂ ਦਿਨ ਉੱਚਾ ਹੋ ਰਿਹਾ ਹੈ। ਹੁਣ ਪੰਜਾਬੀ ਫਿਲਮਾਂ 'ਚ ਸਟੈਂਡਰਡ ਦੇਖਣ ਨੂੰ ਮਿਲਦਾ ਹੈ। ਇਸ ਦੇ ਨਾਲ ਨਾਲ ਕਲਾਕਾਰਾਂ 'ਚ ਵੀ ਕਾਫੀ ਬਦਲਾਅ ਦੇਖਣ 'ਚ ਆਇਆ ਹੈ।
ਅੱਜ ਅਸੀਂ ਤੁਹਾਨੂੰ ਅਜਿਹੀਆਂ ਪੰਜਾਬੀ ਗਾਇਕਾਵਾਂ ਤੇ ਅਭਿਨੇਤਰੀਆਂ ਦੱਸਾਂਗੇ, ਜਿਨ੍ਹਾਂ ਨੇ ਬਦਲਦੇ ਦੌਰ ਨਾਲ ਆਪਣੇ ਆਪ ਨੂੰ ਨਹੀਂ ਬਦਲਿਆ। ਉਹ ਅੱਜ ਵੀ ਨੰਗੇਜਪੁਣੇ ਦਾ ਪ੍ਰਚਾਰ ਕਰਨ ਤੋਂ ਬਚਦੀਆਂ ਹਨ। ਇਹੀ ਨਹੀਂ ਇਨ੍ਹਾਂ ਮਹਿਲਾ ਕਲਾਕਾਰਾਂ ਨੇ ਕਦੇ ਛੋਟੇ ਕੱਪੜੇ ਵੀ ਨਹੀਂ ਪਹਿਨੇ। ਦੇਖੋ ਇਹ ਲਿਸਟ:
1/7
2/7
3/7
4/7
5/7
6/7
7/7
Published at : 05 Mar 2024 08:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement