ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Nora Fatehi Photos: ਨੋਰਾ ਫਤੇਹੀ ਨੇ ਓਰੇਂਜ-ਵਾਇਟ ਡਰੈੱਸ 'ਚ ਸ਼ੇਅਰ ਕੀਤੀਆਂ ਤਸਵੀਰਾਂ
Nora Fatehi
1/7
![ਨੋਰਾ ਫਤੇਹੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਵੀਂਆਂ ਤਸਵੀਰਾਂ 'ਚ ਨੋਰਾ ਓਰੇਂਜ-ਵ੍ਹਾਈਟ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।](https://cdn.abplive.com/imagebank/default_16x9.png)
ਨੋਰਾ ਫਤੇਹੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਵੀਂਆਂ ਤਸਵੀਰਾਂ 'ਚ ਨੋਰਾ ਓਰੇਂਜ-ਵ੍ਹਾਈਟ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
2/7
![ਨਵੀਆਂ ਤਸਵੀਰਾਂ 'ਚ ਨੋਰਾ ਫਤੇਹੀ ਇਕ ਛੋਟੇ ਜਿਹੇ ਸਫੇਦ ਬੈਗ ਨਾਲ ਓਰੇਂਜ-ਵ੍ਹਾਈਟ ਰੰਗ ਦੀ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਨਵੀਆਂ ਤਸਵੀਰਾਂ 'ਚ ਨੋਰਾ ਫਤੇਹੀ ਇਕ ਛੋਟੇ ਜਿਹੇ ਸਫੇਦ ਬੈਗ ਨਾਲ ਓਰੇਂਜ-ਵ੍ਹਾਈਟ ਰੰਗ ਦੀ ਡਰੈੱਸ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
3/7
![ਬੰਦ ਕਾਲਰ ਵਾਲੀ ਸਟਾਈਲਿਸ਼ ਡਰੈੱਸ 'ਚ ਨੋਰਾ ਇਕ ਦੂਤ ਵਾਂਗ ਲੱਗ ਰਹੀ ਹੈ। ਵ੍ਹਾਈਟ ਹੀਲਸ ਨੋਰਾ ਦੀ ਲੁੱਕ ਨੂੰ ਹੋਰ ਵਧਾ ਰਹੀ ਹੈ।](https://cdn.abplive.com/imagebank/default_16x9.png)
ਬੰਦ ਕਾਲਰ ਵਾਲੀ ਸਟਾਈਲਿਸ਼ ਡਰੈੱਸ 'ਚ ਨੋਰਾ ਇਕ ਦੂਤ ਵਾਂਗ ਲੱਗ ਰਹੀ ਹੈ। ਵ੍ਹਾਈਟ ਹੀਲਸ ਨੋਰਾ ਦੀ ਲੁੱਕ ਨੂੰ ਹੋਰ ਵਧਾ ਰਹੀ ਹੈ।
4/7
![ਨੋਰਾ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਉੱਠ ਰਿਹਾ ਹੈ ਕਿ 'ਰਾਣੀ' ਪਰੀ ਬਣ ਕੇ ਕਿੱਥੇ ਚਲੀ ਗਈ ਹੈ।](https://cdn.abplive.com/imagebank/default_16x9.png)
ਨੋਰਾ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਉੱਠ ਰਿਹਾ ਹੈ ਕਿ 'ਰਾਣੀ' ਪਰੀ ਬਣ ਕੇ ਕਿੱਥੇ ਚਲੀ ਗਈ ਹੈ।
5/7
![ਨੋਰਾ ਦੇ ਚਿਹਰੇ 'ਤੇ ਬਿਖਰੇ ਇਹ ਫੁੱਲ ਨੇਟੀਜ਼ਨਾਂ ਨੂੰ ਮਸਤ ਕਰ ਰਹੇ ਹਨ। ਨੋਰਾ ਫਤੇਹੀ ਦਾ ਇਹ ਲੁੱਕ ਕਾਫੀ ਸੀਜ਼ਲ ਹੈ।](https://cdn.abplive.com/imagebank/default_16x9.png)
ਨੋਰਾ ਦੇ ਚਿਹਰੇ 'ਤੇ ਬਿਖਰੇ ਇਹ ਫੁੱਲ ਨੇਟੀਜ਼ਨਾਂ ਨੂੰ ਮਸਤ ਕਰ ਰਹੇ ਹਨ। ਨੋਰਾ ਫਤੇਹੀ ਦਾ ਇਹ ਲੁੱਕ ਕਾਫੀ ਸੀਜ਼ਲ ਹੈ।
6/7
![ਨੋਰਾ ਫਤੇਹੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਨੋਰਾ ਦਾ ਐਂਜਲ ਲੁੱਕ ਗਲੈਮਰ ਨਾਲ ਭਰਪੂਰ ਹੈ।](https://cdn.abplive.com/imagebank/default_16x9.png)
ਨੋਰਾ ਫਤੇਹੀ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਨੋਰਾ ਦਾ ਐਂਜਲ ਲੁੱਕ ਗਲੈਮਰ ਨਾਲ ਭਰਪੂਰ ਹੈ।
7/7
![ਡਾਇਮੰਡ-ਸੇ ਚਮ ਚਮ ਕਰਦੀ ਨੋਰਾ ਫਤੇਹੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਨੋਰਾ ਨੇ ਆਪਣੇ ਡਾਂਸ ਨਾਲ ਬਾਲੀਵੁੱਡ 'ਚ ਪਛਾਣ ਬਣਾਈ ਹੈ।](https://cdn.abplive.com/imagebank/default_16x9.png)
ਡਾਇਮੰਡ-ਸੇ ਚਮ ਚਮ ਕਰਦੀ ਨੋਰਾ ਫਤੇਹੀ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਨੋਰਾ ਨੇ ਆਪਣੇ ਡਾਂਸ ਨਾਲ ਬਾਲੀਵੁੱਡ 'ਚ ਪਛਾਣ ਬਣਾਈ ਹੈ।
Published at : 12 Jan 2022 06:18 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)