ਪੜਚੋਲ ਕਰੋ

ਬੇਟੇ ਨੂੰ ਜਨਮ ਦੇਣ ਮਗਰੋਂ ਵਾਇਰਲ ਹੋਈਆਂ MP ਨੁਸਰਤ ਜਹਾਂ ਦੀਆਂ ਪਤੀ ਨਾਲ ਤਸਵੀਰਾਂ, ਤੁਰਕੀ 'ਚ ਹੋਈ ਗ੍ਰੈਂਡ ਵੈਡਿੰਗ ਪਰ ਇਸ ਵਜ੍ਹਾ ਕਾਰਨ ਟੁੱਟ ਗਿਆ ਰਿਸ਼ਤਾ

ਨੁਸਰਤ ਜਹਾਂ

1/9
ਬੰਗਾਲੀ ਫ਼ਿਲਮ ਅਦਾਕਾਰਾ ਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਮਾਂ ਬਣੀ ਹੈ। 25 ਅਗਸਤ ਦੀ ਰਾਤ ਕੋਲਕਾਤਾ ਦੇ ਹਸਪਤਾਲ 'ਚ ਨੁਸਰਤ ਨੇ ਬੇਟੇ ਨੂੰ ਜਨਮ ਦਿੱਤਾ ਹੈ।

2/9
ਸਾਲ 2019 'ਚ ਨੁਸਰਤ ਜਹਾਂ ਨੇ ਉਦਯੋਗਪਤੀ ਨਿਖਿਲ ਜੈਨ ਦੇ ਨਾਲ ਤੁਰਕੀ 'ਚ ਇਕ ਆਲੀਸ਼ਾਨ ਵਿਆਹ ਕਰਵਾਇਆ ਸੀ। ਹਾਲਾਂਕਿ ਬਾਅਦ 'ਚ ਜੋੜੇ 'ਚ ਵਿਵਾਦ ਸ਼ੁਰੂ ਹੋਣ ਲੱਗਾ ਤੇ ਰਿਸ਼ਤਾ ਕਰੀਬ ਟੁੱਟ ਚੁੱਕਾ ਹੈ। ਦੋਵੇਂ ਇਕ ਦੂਜੇ ਤੋਂ ਵੱਖ ਰਹਿ ਰਹੇ ਹਨ।

3/9
ਕੁਝ ਸਮਾਂ ਪਹਿਲਾਂ ਨਿਖਿਲ ਜੈਨ ਨੇ ਬੱਚੇ ਦੇ ਪਿਤਾ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਸਿਰਫ਼ ਦੋ ਸਾਲ ਦੇ ਅੰਦਰ ਵਿਆਹ ਟੁੱਟਣ ਤੋਂ ਲੈਕੇ ਫਿਰ ਬੇਬੀ ਤਕ ਦੀ ਖ਼ਬਰ ਤਕ ਨੁਸਰਤ ਜਹਾਂ ਦੀ ਜ਼ਿੰਦਗੀ ਦੀਆਂ ਕੁਝ ਅਹਿਮ ਗੱਲਾਂ ਦੱਸਦੇ ਹਾਂ।

4/9
ਆਪਣੇ ਵਿਆਹ ਦੀ ਸ਼ੁਰੂਆਤ ਤੋਂ ਹੀ ਇਹ ਕਪਲ ਵਿਵਾਦਾਂ 'ਚ ਘਿਰਿਆ ਹੈ। ਨੁਸਰਤ ਤੇ ਉਨ੍ਹਾਂ ਦੇ ਪਤੀ ਨਿਖਿਲ ਵਿਚਾਲੇ ਅਣਬਣ ਦੀ ਪੋਲ ਉਦੋਂ ਖੁੱਲ੍ਹੀ ਜਦੋਂ ਦੋਵੇਂ ਜਨਤਕ ਤੌਰ 'ਤੇ ਇਕ ਦੂਜੇ 'ਤੇ ਇਲਜ਼ਾਮ ਲਾਉਣ ਲੱਗੇ ਸਨ।

5/9
ਦੂਜੇ ਪਾਸੇ ਨਿਖਿਲ ਨੇ ਨੁਸਰਤ ਤੇ ਇਲਜ਼ਾਮ ਲਾਏ ਸਨ ਕਿ ਨੁਸਰਤ ਪਤਨੀ ਦੇ ਤੌਰ 'ਤੇ ਉਨ੍ਹਾਂ ਦੇ ਨਾਲ ਤਾਂ ਰਹੀ ਪਰ ਵਿਆਹ ਰਜਿਸਟਰ ਕਰਾਉਣ ਤੋਂ ਨਾ ਨੁੱਕਰ ਕਰਦੀ ਰਹੀ। ਨੁਸਰਤ 'ਤੇ ਪੈਸਾ ਲੈਣ ਦੇ ਇਲਜ਼ਾਮ ਵੀ ਲਾਏ ਸਨ। ਇਸ ਖਿੱਚੋਤਾਣ ਦੇ ਚੱਲਦਿਆਂ ਦੋਵਾਂ ਦਾ ਰਿਸ਼ਤਾ ਦੋ ਸਾਲ ਤੋਂ ਵੀ ਪਹਿਲਾਂ ਖ਼ਤਮ ਹੋ ਗਿਆ।

6/9
ਦੋਵਾਂ ਨੇ ਜੂਨ 2019 'ਚ ਤੁਰਕੀ ਦੇ ਬੋਰਡਮ ਸ਼ਹਿਰ 'ਚ ਬੇਹੱਦ ਆਲੀਸ਼ਾਨ ਤਰੀਕੇ ਨਾਲ ਵਿਆਹ ਕਰਵਾਇਆ ਸੀ। ਇਸ ਲਈ ਸਿਕਸ ਸੈਂਸੇਸ ਕਪਲੰਕਾਯਾ ਨਾਂਅ ਦਾ ਲਗਜ਼ਰੀ ਰਿਜ਼ੋਰਟ ਬੁੱਕ ਕਰਵਾਇਆ ਸੀ।

7/9
ਇਸ ਵਿਆਹ 'ਚ ਮੌਡਰਨ, ਟ੍ਰਾਡੀਸ਼ਨਲ, ਤੇ ਵੈਸਟਰਨ ਟ੍ਰਾਡਿਸ਼ਨ ਦਾ ਕੌਕਟੇਲ ਦੇਖਣ ਨੂੰ ਮਿਲਿਆ। ਦੋਵਾਂ ਨੇ ਹਿੰਦੂ ਤੇ ਇਸਲਾਮਿਕ ਰੀਤਾਂ ਨਾਲ ਵਿਆਹ ਕੀਤਾ ਸੀ।

8/9
ਹੁਣ ਇਨੀਂ ਦਿਨੀਂ ਨੁਸਰਤ ਜਹਾਂ ਦਾ ਨਾਂਅ ਬੀਜੇਪੀ ਲੀਡਰ ਤੇ ਅਦਾਕਾਰ ਯਸ਼ਦਾਸ ਨਾਲ ਵੀ ਜੋੜਿਆ ਜਾ ਰਿਹਾ ਹੈ।

9/9
ਕੁਝ ਖ਼ਬਰਾਂ ਮੁਤਾਬਕ ਡਿਲੀਵਰੀ ਲਈ ਨੁਸਰਤ ਨੂੰ ਹਸਪਤਾਲ ਵੀ ਯਸ਼ਦਾਸ ਲੈਕੇ ਆਏ ਸਨ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ

ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ

ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ

Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Advertisement
ABP Premium

ਵੀਡੀਓਜ਼

SAD | ਬਾਗ਼ੀ ਧੜੇ ਨੇ ਫ਼ਰੋਲ ਦਿੱਤੇ ਸੁਖਬੀਰ ਬਾਦਲ ਦੇ ਪੋਤੜੇ | Prem Singh Chandumajra | Bibi Jagir KaurSangrur News - ਖ਼ੁਦ ਪਾਣੀ 'ਚ ਡੁਬਿਆ ਸੀਵਰੇਜ਼ ਵਿਭਾਗ ਦਾ ਦਫ਼ਤਰ !!!ਅਕਾਲੀ ਦਲ ਦੇ ਬਾਗੀ ਧੜੇ ਦੇ ਪੱਖ ਚ ਆਏ ਭਾਜਪਾ ਲੀਡਰ ਹਰਜੀਤ ਗਰੇਵਾਲHoshiarpur ਖੌਫ਼ਨਾਕ ਹਾਦਸਾ - ਇੱਟਾਂ ਦੇ ਭੱਠੇ ‘ਚ ਡਿੱਗਣ ਨਾਲ ਮਜ਼ਦੂਰ ਦੀ ਮੌXXਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
Amritsar News: ਟੋਲ 'ਤੇ ਬੱਸ ਲੰਘਾਉਣ ਨੂੰ ਲੈ ਕੇ ਹੰਗਾਮਾ, ਮੁਲਾਜ਼ਮਾਂ ਤੇ PRTC ਕੰਡਕਟਰ ਵਿਚਾਲੇ ਝੜਪ, ਹੱਥੋ-ਪਾਈ ‘ਚ ਲੱਥੀ ਪੱਗ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਸਰਕਾਰ ਦਾ ਵੱਡਾ ਐਲਾਨ- ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ, 3 ਸਿਲੰਡਰ ਫਰੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
ਪੰਜਾਬ ਦੇ 2 ਸੈਲਾਨੀਆਂ ‘ਤੇ ਦੋਸ਼, ਹਿਮਾਚਲ ਦਾ ਟੈਕਸੀ ਡਰਾਈਵਰ ਕੀਤਾ ਅਗਵਾ, ਲੁਧਿਆਣਾ ਤੋਂ ਮਿਲੀ ਗੱਡੀ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
Punjab News: ਮਾਨ ਸਰਕਾਰ ਦਾ ਵੱਡਾ ਮਾਰਕਾ ! ਹਰ ਰੋਜ਼ ਪੰਜਾਬੀਆਂ ਨੂੰ ਹੋ ਰਿਹਾ 58.77 ਲੱਖ ਦਾ ਫਾਇਦਾ
ਅੱਤ ਦੀ ਗਰਮੀ ਤੋਂ ਮੀਂਹ ਪਿਆ, ਪਰ ਬਜਾਰ ਹੋਏ ਪਾਣੀ ਹੀ ਪਾਣੀ

Google Translate: ਗੂਗਲ ਨੇ ਕੀਤਾ ਵੱਡਾ ਐਲਾਨ, ਆ ਰਿਹਾ 110 ਨਵੀਆਂ ਭਾਸ਼ਾਵਾਂ ਲਈ ਸਪੋਰਟ

Punjab News: ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪੜ੍ਹਾਈ ਕਰਨ ਲਈ 10 ਮਹੀਨੇ ਪਹਿਲਾਂ ਛੱਡਿਆ ਸੀ ਪੰਜਾਬ

UP Politics: OBC ਨਿਯੁਕਤੀਆਂ ਨੂੰ ਲੈ ਕੇ ਯੋਗੀ ਸਰਕਾਰ ਨੂੰ ਲਿਖੇ ਅਨੁਪ੍ਰਿਆ ਪਟੇਲ ਦੇ ਇਸ ਪੱਤਰ ਨੇ ਮਚਾਈ  ਹਲਚਲ

Embed widget