ਪੜਚੋਲ ਕਰੋ
Parineeti Chopra: ਹਨੀਮੂਨ 'ਤੇ ਨਹੀਂ ਜਾਣਗੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਇਸ ਵਜ੍ਹਾ ਕਰਕੇ ਲਿਆ ਇਹ ਫੈਸਲਾ
Parineeti-Raghav: ਪਰਿਣੀਤੀ ਅਤੇ ਰਾਘਵ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਪ੍ਰਸ਼ੰਸਕ ਹੁਣ ਇਹ ਜਾਣਨ ਲਈ ਬੇਤਾਬ ਹਨ ਕਿ ਇਹ ਜੋੜਾ ਆਪਣੇ ਹਨੀਮੂਨ 'ਤੇ ਕਿੱਥੇ ਜਾ ਰਿਹਾ ਹੈ। ਪਰ ਇੱਕ ਰਿਪੋਰਟ ਮੁਤਾਬਕ ਜੋੜੇ ਨੇ ਹਨੀਮੂਨ ਨੂੰ ਛੱਡ ਦਿੱਤਾ ਹੈ।
ਹਨੀਮੂਨ 'ਤੇ ਨਹੀਂ ਜਾਣਗੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਇਸ ਵਜ੍ਹਾ ਕਰਕੇ ਲਿਆ ਇਹ ਫੈਸਲਾ
1/8

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਸ ਸਮੇਂ ਸਭ ਤੋਂ ਚਰਚਿਤ ਜੋੜਾ ਹੈ। ਇਹ ਜੋੜਾ 24 ਸਤੰਬਰ, 2023 ਨੂੰ ਉਦੈਪੁਰ ਵਿੱਚ ਆਪਣੇ ਸੁਪਨਮਈ ਵਿਆਹ ਤੋਂ ਬਾਅਦ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ।
2/8

ਇਸ ਦੇ ਨਾਲ ਹੀ ਉਨ੍ਹਾਂ ਦੇ ਵਿਆਹ ਦੇ ਜਸ਼ਨਾਂ ਦੀਆਂ ਅਣਦੇਖੀ ਝਲਕੀਆਂ ਵੀ ਸੋਸ਼ਲ ਮੀਡੀਆ 'ਤੇ ਲਗਾਤਾਰ ਮਿਲ ਰਹੀਆਂ ਹਨ। ਹੁਣ ਪ੍ਰਸ਼ੰਸਕ ਵੀ ਇਹ ਜਾਣਨ ਲਈ ਕਾਫੀ ਉਤਸ਼ਾਹਿਤ ਹਨ ਕਿ ਪਰਿਣੀਤੀ ਅਤੇ ਰਾਘਵ ਹਨੀਮੂਨ 'ਤੇ ਕਿੱਥੇ ਜਾ ਰਹੇ ਹਨ। ਇਕ ਰਿਪੋਰਟ 'ਚ ਜੋੜੇ ਦੇ ਹਨੀਮੂਨ ਨਾਲ ਜੁੜੀ ਇਕ ਅਪਡੇਟ ਸ਼ੇਅਰ ਕੀਤੀ ਗਈ ਹੈ।
Published at : 28 Sep 2023 11:53 AM (IST)
ਹੋਰ ਵੇਖੋ





















