ਪੜਚੋਲ ਕਰੋ
Afsana Khan-Saajz Mehendi: ਅਫ਼ਸਾਨਾ ਖ਼ਾਨ ਨੇ ਲਗਵਾਈ ਸਾਜ਼ ਦੇ ਨਾਂਅ ਦੀ ਮਹਿੰਦੀ, ਵੇਖੋ ਖੂਬਸੂਰਤ ਤਸਵੀਰਾਂ

afsana_khan
1/9

ਪੰਜਾਬੀ ਗਾਇਕਾ ਅਤੇ ਬਿੱਗ ਬੌਸ 15 ਦੀ ਪ੍ਰਤੀਯੋਗੀ ਅਫ਼ਸਾਨਾ ਖ਼ਾਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਹ ਆਪਣੇ ਬੁਆਏਫ੍ਰੈਂਡ ਸਾਜ਼ ਨਾਲ ਵਿਆਹ ਕਰ ਰਹੀ ਹੈ। ਅਫ਼ਸਾਨਾ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਗਏ ਹਨ ਅਤੇ ਹੁਣ ਉਸ ਨੇ ਸਾਜ਼ ਨਾਂਅ ਦੀ ਮਹਿੰਦੀ (Afsana Khan Mehendi) ਵੀ ਆਪਣੇ ਹੱਥਾਂ ਵਿਚ ਲੈ ਲਈ ਹੈ।
2/9

ਅਫਸਾਨਾ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਸਾਜ ਦੇ ਪਿਆਰ ਵਿੱਚ ਡੁੱਬੀ ਨਜ਼ਰ ਆ ਰਹੀ ਹੈ।
3/9

ਤਸਵੀਰਾਂ 'ਚ ਉਹ ਮਹਿੰਦੀ ਲਗਾਉਂਦੇ ਹੋਏ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਦੋਹਾਂ ਨੇ ਮਹਿੰਦੀ 'ਚ ਟਵਿਨਿੰਗ ਵੀ ਕੀਤੀ ਹੈ। ਸਾਜ਼ ਅਤੇ ਅਫ਼ਸਾਨਾ ਨੇ ਸੇਮ ਕੱਪੜੇ ਪਾ ਕੇ ਆਪਣੀ ਟਵੀਨਿੰਗ ਦਿਖਾਈ। ਜਿੱਥੇ ਸਾਜ਼ ਨੇ ਹਰੇ ਰੰਗ ਦਾ ਫੁੱਲਦਾਰ ਕੁੜਤਾ ਪਜਾਮਾ ਪਾਇਆ ਹੋਇਆ ਹੈ। ਦੂਜੇ ਪਾਸੇ ਅਫ਼ਸਾਨਾ ਨੇ ਉਸੇ ਰੰਗ ਦਾ ਲਹਿੰਗਾ, ਗੋਲਡਨ ਕਲਰ ਦਾ ਬਲਾਊਜ਼ ਅਤੇ ਲਾਲ ਰੰਗ ਦੀ ਚੁੰਨੀ ਪਾਈ ਹੈ।
4/9

ਅਫ਼ਸਾਨਾ ਅਤੇ ਸਾਜ਼ ਦੋਵੇਂ ਮਹਿੰਦੀ ਦੇ ਪਹਿਰਾਵੇ 'ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਅਫ਼ਸਾਨਾ ਨੇ ਮਹਿੰਦੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
5/9

ਅਫ਼ਸਾਨਾ ਦੇ ਵਿਆਹ 'ਚ ਬਿੱਗ ਬੌਸ ਦੇ ਕਈ ਪ੍ਰਤੀਯੋਗੀ ਵੀ ਸ਼ਾਮਲ ਹੋਏ ਹਨ। ਜਿਸ 'ਚ ਰਾਖੀ ਸਾਵੰਤ, ਡੋਨਾਲ ਬਿਸ਼ਟ, ਸ਼ੈਫਾਲੀ ਬੱਗਾ, ਹਿਮਾਂਸ਼ੀ ਖੁਰਾਣਾ ਅਤੇ ਅਕਸ਼ਰਾ ਸਿੰਘ ਸ਼ਾਮਲ ਹਨ। ਇਸ ਦੇ ਨਾਲ ਹੀ ਮੀਟ ਬ੍ਰਦਰਜ਼ ਵੀ ਇਸ ਫੰਕਸ਼ਨ ਦਾ ਹਿੱਸਾ ਬਣੇ ਹਨ।
6/9

ਅਫ਼ਸਾਨਾ ਦੇ ਵਿਆਹ 'ਚ ਬਿੱਗ ਬੌਸ ਦਾ ਰਿਯੂਨੀਅਨ ਹੋਇਆ ਹੈ। ਅਫ਼ਸਾਨਾ ਨੇ ਇੰਸਟਾਗ੍ਰਾਮ 'ਤੇ ਸਾਰਿਆਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।
7/9

ਹਾਲ ਹੀ 'ਚ ਅਫ਼ਸਾਨਾ ਨੇ ਆਪਣੇ ਹਲਦੀ ਫੰਕਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਅਤੇ ਸਾਜ਼ ਦੋਵੇਂ ਇਕੱਠੇ ਹਲਦੀ ਲਗਾਉਂਦੇ ਨਜ਼ਰ ਆ ਰਹੇ ਹਨ।
8/9

ਅਫ਼ਸਾਨਾ ਖ਼ਾਨ ਨੇ ਲਗਵਾਈ ਸਾਜ਼ ਦੇ ਨਾਂਅ ਦੀ ਮਹਿੰਦੀ
9/9

ਅਫ਼ਸਾਨਾ ਖ਼ਾਨ ਨੇ ਲਗਵਾਈ ਸਾਜ਼ ਦੇ ਨਾਂਅ ਦੀ ਮਹਿੰਦੀ
Published at : 19 Feb 2022 08:13 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
