ਪੜਚੋਲ ਕਰੋ
ਆਸਿਮ ਰਿਆਜ਼ ਦੇ ਦਿਲ ਦਾ ਸਕੂਨ ਬਣੀ ਹਿਮਾਂਸ਼ੀ ਖੁਰਾਣਾ, ਦੋਵਾਂ ਦਾ ਇਹ ਰੋਮਾਂਟਿਕ ਅੰਦਾਜ਼ ਹੋ ਰਿਹਾ ਵਾਇਰਲ
himanshi khurana and asim riaz
1/6

ਬਿੱਗ ਬੌਸ ਸਟਾਰ ਅਤੇ ਮਾਡਲ ਆਸਿਮ ਰਿਆਜ਼ ਇੱਕ ਵਾਰ ਫਿਰ ਆਪਣੀ ਲੈਡੀ ਲਵ ਅਤੇ ਪੰਜਾਬੀ ਐਕਟਰਸ ਹਿਮਾਂਸ਼ੀ ਖੁਰਾਨਾ ਨਾਲ ਨਵੇਂ ਗੀਤ 'ਪਿੰਜਰਾ' ਵਿੱਚ ਨਜ਼ਰ ਆਉਣਗੇ।
2/6

ਐਤਵਾਰ ਨੂੰ ਆਸੀਮ ਨੇ ਇੰਸਟਾਗ੍ਰਾਮ 'ਤੇ ਪੋਸਟਰ ਸ਼ੇਅਰ ਕਰਕੇ ਗੀਤ ਦੀ ਝਲਕ ਸਾਂਝੀ ਕੀਤੀ। ਇਸ ਵਿੱਚ ਉਹ ਅਤੇ ਉਸਦੀ ਪ੍ਰੇਮਿਕਾ ਹਿਮਾਂਸ਼ੀ ਨਜ਼ਰ ਆ ਰਹੇ ਹਨ।
Published at : 02 May 2022 08:14 AM (IST)
ਹੋਰ ਵੇਖੋ





















