ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ-ਪਰਿਣੀਤੀ ਨੇ ਫਿਲਮ 'ਚਮਕੀਲਾ' ਤੋਂ ਸ਼ੇਅਰ ਕੀਤੇ ਬਿਹਾਈਂਡ ਸੀਨ, ਵੇਖੋ ਖਾਸ ਪਲਾਂ ਦੀ ਝਲਕ
Diljit Dosanjh Parineeti Drops BTS from Chamkila: ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਅਮਰ ਸਿੰਘ ਚਮਕੀਲਾ' ਨੂੰ ਲੈ ਕੇ ਹਰ ਪਾਸੇ ਸੁਰਖੀਆਂ ਬਟੋਰ ਰਹੇ ਹਨ।
Diljit Dosanjh Parineeti Drops BTS from Chamkila
1/6

ਇਸ ਫਿਲਮ ਵਿੱਚ ਦਿਲਜੀਤ ਨਾਲ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਫਿਲਮ ਦੇ ਰਿਲੀਜ਼ ਹੋਣ ਬਾਅਦ ਪਰੀ ਅਤੇ ਦਿਲਜੀਤ ਸੈੱਟ ਤੋਂ ਬਿਹਾਈਂਡ ਸੀਨ ਸ਼ੇਅਰ ਕੀਤੇ ਹਨ। ਜਿਸ ਵਿੱਚ ਚਮਕੀਲਾ ਦੇ ਸੈੱਟ ਉੱਪਰ ਉਨ੍ਹਾਂ ਨੂੰ ਮਸਤੀ ਕਰਦੇ ਹੋਏ ਵੇਖਿਆ ਜਾ ਸਕਦਾ ਹੈ।
2/6

ਦਰਅਸਲ, ਦਿਲਜੀਤ ਦੋਸਾਂਝ ਨੇ ਫਿਲਮ 'ਅਮਰ ਸਿੰਘ ਚਮਕੀਲਾ' ਦੇ ਸੈੱਟ ਤੋਂ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਬੀਟੀਐਸ ਵੀਡੀਓ ਹੈ। ਇਸ ਵਿੱਚ ਦਿਲਜੀਤ ਚਮਕੀਲਾ ਦੀ ਲੁੱਕ ਵਿੱਚ ਨਜ਼ਰ ਆ ਰਹੇ ਹਨ ਤੇ ਉਹ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ।
Published at : 17 Apr 2024 10:15 AM (IST)
ਹੋਰ ਵੇਖੋ





















