ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Himanshi Khurana: ਹਿਮਾਂਸ਼ੀ ਖੁਰਾਣਾ ਨੇ ਫੈਨਜ਼ ਨੂੰ ਈਦ ਦੀ ਦਿੱਤੀ ਵਧਾਈ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Himanshi Khurana Wishes Fans Eid: ਭਾਰਤ 'ਚ ਈਦ-ਉਲ-ਫਿਤਰ ਇਸ ਸਾਲ 11 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ। ਇਸ ਖਾਸ ਮੌਕੇ ਹਰ ਕੋਈ ਇੱਕ ਦੂਜੇ ਨੂੰ ਚੰਦ ਮੁਬਾਰਕ ਅਤੇ ਈਦ ਮੁਬਾਰਕ ਕਹਿ ਕੇ ਵਧਾਈ ਦਿੰਦਾ ਹੈ।
![Himanshi Khurana Wishes Fans Eid: ਭਾਰਤ 'ਚ ਈਦ-ਉਲ-ਫਿਤਰ ਇਸ ਸਾਲ 11 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ। ਇਸ ਖਾਸ ਮੌਕੇ ਹਰ ਕੋਈ ਇੱਕ ਦੂਜੇ ਨੂੰ ਚੰਦ ਮੁਬਾਰਕ ਅਤੇ ਈਦ ਮੁਬਾਰਕ ਕਹਿ ਕੇ ਵਧਾਈ ਦਿੰਦਾ ਹੈ।](https://feeds.abplive.com/onecms/images/uploaded-images/2024/04/10/0d7f9d1059e8177a6192a9035f885af61712728147094709_original.jpg?impolicy=abp_cdn&imwidth=720)
Himanshi Khurana Wishes Fans Eid
1/7
![ਇਸ ਵਿਚਾਲੇ ਪੰਜਾਬੀ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੱਲੋਂ ਵੀ ਫੈਨਜ਼ ਨੂੰ ਈਦ ਦੀ ਵਧਾਈ ਦਿੱਤੀ ਗਈ ਹੈ। ਦੱਸ ਦੇਈਏ ਕਿ ਹਿਮਾਂਸ਼ੀ ਵੱਲੋਂ ਕਈ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।](https://feeds.abplive.com/onecms/images/uploaded-images/2024/04/10/e04cb6418c1acc2570027d563a1ececfe3636.jpg?impolicy=abp_cdn&imwidth=720)
ਇਸ ਵਿਚਾਲੇ ਪੰਜਾਬੀ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਵੱਲੋਂ ਵੀ ਫੈਨਜ਼ ਨੂੰ ਈਦ ਦੀ ਵਧਾਈ ਦਿੱਤੀ ਗਈ ਹੈ। ਦੱਸ ਦੇਈਏ ਕਿ ਹਿਮਾਂਸ਼ੀ ਵੱਲੋਂ ਕਈ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।
2/7
![ਅਦਾਕਾਰਾ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਾਈਟ ਕਲਰ ਦੇ ਫਰੌਕ ਸੂਟ ਵਿੱਚ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਬਰਸਾ ਰਹੇ ਹਨ।](https://feeds.abplive.com/onecms/images/uploaded-images/2024/04/10/37b57cb28039683be6eb8db16d7a6bdf9f785.jpg?impolicy=abp_cdn&imwidth=720)
ਅਦਾਕਾਰਾ ਹਿਮਾਂਸ਼ੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਾਈਟ ਕਲਰ ਦੇ ਫਰੌਕ ਸੂਟ ਵਿੱਚ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਬਰਸਾ ਰਹੇ ਹਨ।
3/7
![ਹਿਮਾਂਸ਼ੀ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਈਦ ਮੁਬਾਰਕ...](https://feeds.abplive.com/onecms/images/uploaded-images/2024/04/10/54f0f385c2a7ac905424bef7c2ff080d95a5f.jpg?impolicy=abp_cdn&imwidth=720)
ਹਿਮਾਂਸ਼ੀ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਈਦ ਮੁਬਾਰਕ...
4/7
![ਦੱਸ ਦੇਈਏ ਕਿ ਹਿਮਾਂਸ਼ੀ ਦਾ ਨਾਂਅ ਆਸਿਮ ਰਿਆਜ਼ ਨਾਲ ਚੱਲਦੇ ਸੁਰਖੀਆਂ ਵਿੱਚ ਰਿਹਾ। ਦੋਵਾਂ ਨੂੰ ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਕਈ ਵਾਰ ਇਕੱਠੇ ਦੇਖਿਆ ਗਿਆ।](https://feeds.abplive.com/onecms/images/uploaded-images/2024/04/10/b30ea902f887ea5ae55fdfb456d596e963d56.jpg?impolicy=abp_cdn&imwidth=720)
ਦੱਸ ਦੇਈਏ ਕਿ ਹਿਮਾਂਸ਼ੀ ਦਾ ਨਾਂਅ ਆਸਿਮ ਰਿਆਜ਼ ਨਾਲ ਚੱਲਦੇ ਸੁਰਖੀਆਂ ਵਿੱਚ ਰਿਹਾ। ਦੋਵਾਂ ਨੂੰ ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਕਈ ਵਾਰ ਇਕੱਠੇ ਦੇਖਿਆ ਗਿਆ।
5/7
![ਹਾਲਾਂਕਿ ਦੋਵੇਂ ਬ੍ਰੇਕਅੱਪ ਤੋਂ ਬਾਅਦ ਵੱਖ ਹੋ ਚੁੱਕੇ ਹਨ। ਇਸ ਵਿਚਾਲੇ ਹਿਮਾਂਸ਼ੀ ਦਾ ਈਦ ਦੀ ਵਧਾਈ ਦੇਣਾ ਇੱਕ ਤਰੀਕੇ ਨਾਲ ਆਸਿਮ ਵੱਲ ਹੀ ਇਸ਼ਾਰਾ ਕਰ ਰਿਹਾ ਹੈ।](https://feeds.abplive.com/onecms/images/uploaded-images/2024/04/10/59ccfb47bacec1109900ad5d417c4cc54869c.jpg?impolicy=abp_cdn&imwidth=720)
ਹਾਲਾਂਕਿ ਦੋਵੇਂ ਬ੍ਰੇਕਅੱਪ ਤੋਂ ਬਾਅਦ ਵੱਖ ਹੋ ਚੁੱਕੇ ਹਨ। ਇਸ ਵਿਚਾਲੇ ਹਿਮਾਂਸ਼ੀ ਦਾ ਈਦ ਦੀ ਵਧਾਈ ਦੇਣਾ ਇੱਕ ਤਰੀਕੇ ਨਾਲ ਆਸਿਮ ਵੱਲ ਹੀ ਇਸ਼ਾਰਾ ਕਰ ਰਿਹਾ ਹੈ।
6/7
![ਦੱਸ ਦੇਈਏ ਕਿ ਹਿਮਾਂਸ਼ੀ ਨੂੰ ਆਸਿਮ ਦੇ ਪਰਿਵਾਰ ਨਾਲ ਈਦ ਮਨਾਉਂਦੇ ਹੋਏ ਵੀ ਵੇਖਿਆ ਗਿਆ। ਅਦਾਕਾਰਾ ਦੀ ਆਸਿਮ ਦੀ ਮਾਂ ਨਾਲ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ।](https://feeds.abplive.com/onecms/images/uploaded-images/2024/04/10/aeab2eb8e1cc58ac279279887fe4355356e07.jpg?impolicy=abp_cdn&imwidth=720)
ਦੱਸ ਦੇਈਏ ਕਿ ਹਿਮਾਂਸ਼ੀ ਨੂੰ ਆਸਿਮ ਦੇ ਪਰਿਵਾਰ ਨਾਲ ਈਦ ਮਨਾਉਂਦੇ ਹੋਏ ਵੀ ਵੇਖਿਆ ਗਿਆ। ਅਦਾਕਾਰਾ ਦੀ ਆਸਿਮ ਦੀ ਮਾਂ ਨਾਲ ਇੱਕ ਤਸਵੀਰ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਸੀ।
7/7
![ਵਰਕਫਰੰਟ ਦੀ ਗੱਲ ਕਰਿਏ ਤਾਂ ਹਿਮਾਂਸ਼ੀ ਜਲਦ ਹੀ ਫਿਲਮ ਹਾਂ ਮੈਂ ਪਾਗਲ ਹਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦਏਗੀ। ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਹੈ।](https://feeds.abplive.com/onecms/images/uploaded-images/2024/04/10/be27ff0c81746b6f502a1dc99a63dc6da1629.jpg?impolicy=abp_cdn&imwidth=720)
ਵਰਕਫਰੰਟ ਦੀ ਗੱਲ ਕਰਿਏ ਤਾਂ ਹਿਮਾਂਸ਼ੀ ਜਲਦ ਹੀ ਫਿਲਮ ਹਾਂ ਮੈਂ ਪਾਗਲ ਹਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦਏਗੀ। ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋਇਆ ਹੈ।
Published at : 10 Apr 2024 11:25 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)