ਪੜਚੋਲ ਕਰੋ
(Source: Poll of Polls)
Sonam Bajwa: ਸੋਨਮ ਬਾਜਵਾ ਦਾ ਫਿਰ ਚੱਲਿਆ ਜਾਦੂ, ਫੈਨਜ਼ ਸਣੇ ਫਿਲਮੀ ਸਿਤਾਰੇ ਵੀ ਲੁੱਕ 'ਤੇ ਹਾਰੇ ਦਿਲ
Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦਾ ਹਰ ਪਾਸੇ ਜਲਵਾ ਵੇਖਣ ਨੂੰ ਮਿਲਦਾ ਹੈ। ਇੱਕ ਵਾਰ ਫਿਰ ਤੋਂ ਬਾਜਵਾ ਆਪਣੇ ਲੁੱਕ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।
Sonam Bajwa
1/6

ਦਰਅਸਲ, ਸੋਨਮ ਬਾਜਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।
2/6

ਸੋਨਮ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਸਿਰਫ ਪ੍ਰਸ਼ੰਸਕ ਹੀ ਨਹੀਂ ਸਗੋਂ ਫਿਲਮੀ ਸਿਤਾਰੇ ਵੀ ਆਪਣਾ ਦਿਲ ਹਾਰ ਚੁੱਕੇ ਹਨ।
3/6

ਇਨ੍ਹਾਂ ਤਸਵੀਰਾਂ ਵਿੱਚ ਸੋਨਮ ਬਲੈਕ ਕਲਰ ਦੀ ਡਰੈੱਸ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਤੁਸੀ ਵੀ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਨਜ਼ਰ ਮਾਰੋ...
4/6

ਸੋਨਮ ਬਾਜਵਾ ਇਸ ਬਲੈਕ ਕਲਰ ਦੀ ਡਰੈੱਸ ਵਿੱਚ ਬੇਹੱਦ ਹੌਟ ਲੱਗ ਰਹੀ ਹੈ। ਅਦਾਕਾਰਾ ਦੀਆਂ ਤਸਵੀਰਾਂ ਉੱਪਰ ਜੀ ਖਾਨ ਅਤੇ ਬੰਟੀ ਬੈਂਸ ਵੱਲੋਂ ਵੀ ਹਾਰਟ ਇਮੋਜ਼ੀ ਸ਼ੇਅਰ ਕੀਤੇ ਗਏ ਹਨ।
5/6

ਹਾਲਾਂਕਿ ਪ੍ਰਸ਼ੰਸਕਾਂ ਵੱਲੋਂ ਸੋਨਮ ਬਾਜਵਾ ਨੂੰ ਹੋਰ ਹੀ ਸਵਾਲ ਪੁੱਛੇ ਜਾ ਰਹੇ ਹਨ। ਦਰਅਸਲ, ਇਨ੍ਹਾਂ ਤਸਵੀਰਾਂ ਉੱਪਰ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਦੇ ਹੋਏ ਕਿਹਾ ਮੈਡਮ ਜੀ ਤੁਸੀ ਕੋਰਟ ਵਿੱਚ ਕੀ ਕਰ ਰਹੇ।
6/6

ਸੋਨਮ ਬਾਜਵਾ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ। ਵਰਕਫਰੰਟ ਦੀ ਗੱਲ਼ ਕਰਿਏ ਤਾਂ ਸੋਨਮ ਜਲਦ ਹੀ ਕੁੜੀ ਹਰਿਆਣੇ ਵੱਲ ਦੀ, ਰੰਨਾ 'ਚ ਧੰਨਾਂ ਵਿੱਚ ਵਿਖਾਈ ਦਏਗੀ। ਇਨ੍ਹਾਂ ਫਿਲਮਾਂ ਨੂੰ ਲੈ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Published at : 23 Mar 2024 08:11 AM (IST)
ਹੋਰ ਵੇਖੋ
Advertisement
Advertisement





















