ਪੜਚੋਲ ਕਰੋ
Jasmine Sandlas; ਜੈਸਮੀਨ ਸੈਂਡਲਾਸ ਨੇ ਦੇਸੀ ਲੁੱਕ ਨਾਲ ਲੁੱਟੀ ਮਹਿਫਲ, ਦੇਖੋ ਗਾਇਕਾ ਦਾ ਸਾਦਗੀ ਭਰਿਆ ਅੰਦਾਜ਼
Jasmine Sandlas Pics: ਜੈਸਮੀਨ ਸੈਂਡਲਾਸ ਨੇ ਪੀਲੇ ਲਹਿੰਗੇ 'ਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ
ਜੈਸਮੀਨ ਸੈਂਡਲਾਸ
1/8

ਜੈਸਮੀਨ ਸੈਂਡਲਾਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
2/8

ਜੈਸਮੀਨ ਸੈਂਡਲਾਸ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ।
Published at : 16 Feb 2023 03:50 PM (IST)
ਹੋਰ ਵੇਖੋ





















