ਪੜਚੋਲ ਕਰੋ

Ranbir Alia Wedding: ਮੀਡੀਆ ਸਾਹਮਣੇ ਆਲੀਆ ਨੂੰ ਗੋਦੀ ਚੁੱਕ ਲੈ ਗਏ ਰਣਬੀਰ ਕਪੂਰ, ਵੇਖੋ ਸ਼ਾਨਦਾਰ ਤਸਵੀਰਾਂ

ਆਲੀਆ ਭੱਟ-ਰਣਬੀਰ ਕਪੂਰ

1/11
ਬਾਲੀਵੁੱਡ ਦਾ ਪਾਵਰ ਕਪਲ ਆਲੀਆ ਭੱਟ-ਰਣਬੀਰ ਕਪੂਰ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ। ਆਲੀਆ ਅਤੇ ਰਣਬੀਰ ਨੇ ਵਾਸਤੂ ਵਿੱਚ ਸੱਤ ਫੇਰੇ ਲਏ ਹਨ।

2/11
ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਉਹ ਅੱਜ ਪੂਰਾ ਹੋ ਗਿਆ ਹੈ। ਰਣਬੀਰ ਤੋਂ ਸੱਤ ਫੇਰੇ ਲੈਣ ਤੋਂ ਬਾਅਦ ਆਲੀਆ ਹੁਣ ਮਿਸਿਜ਼ ਕਪੂਰ ਬਣ ਗਈ ਹੈ।

3/11
ਵਿਆਹ ਤੋਂ ਬਾਅਦ ਮੀਡੀਆ ਸਾਹਮਣੇ ਪੋਜ਼ ਦੇਣ ਆਏ ਰਣਬੀਰ ਆਲੀਆ।

4/11
ਆਲੀਆ ਭੱਟ ਨੂੰ ਗੋਦੀ ਚੁੱਕ ਅੰਦਰ ਲੈ ਗਏ ਰਣਬੀਰ ਕਪੂਰ।

5/11
ਰਣਬੀਰ ਅਤੇ ਆਲੀਆ ਦੇ ਵਿਆਹ ਤੋਂ ਬਾਅਦ ਫੈਨਜ਼ ਦੋਵਾਂ ਦੀ ਪਹਿਲੀ ਝਲਕ ਦਾ ਇੰਤਜ਼ਾਰ ਕਰ ਰਹੇ ਸੀ। ਆਲੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਕੇ ਇਹ ਇੰਤਜ਼ਾਰ ਖ਼ਤਮ ਕੀਤਾ।

6/11
ਆਲੀਆ ਅਤੇ ਰਣਬੀਰ ਦੇ ਵਿਆਹ 'ਚ ਪੂਰਾ ਕਪੂਰ ਪਰਿਵਾਰ ਪਹੁੰਚਿਆ ਹੈ। ਭੈਣ ਰਿਧੀਮਾ ਕਪੂਰ ਅਤੇ ਮਾਂ ਨੀਤੂ ਕਪੂਰ ਦੇ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

7/11
ਨੀਤੂ ਕਪੂਰ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਮਲਟੀ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ, ਜਦੋਂ ਕਿ ਰਿਧੀਮਾ ਨੇ ਗੋਲਡਨ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਮਾਂ-ਬੇਟੀ ਦੀ ਜੋੜੀ ਬਹੁਤ ਹੀ ਪਿਆਰੀ ਲੱਗ ਰਹੀ ਹੈ।

8/11
ਤੁਹਾਨੂੰ ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਰਸਮਾਂ 13 ਅਪ੍ਰੈਲ ਨੂੰ ਸ਼ੁਰੂ ਹੋਈਆਂ ਸਨ।

9/11
ਮਹਿੰਦੀ ਫੰਕਸ਼ਨ 'ਚ ਪਹੁੰਚੇ ਸੈਲੇਬਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਹਨ।

10/11
ਆਲੀਆ ਅਤੇ ਰਣਬੀਰ ਦੇ ਵਿਆਹ ਦੀ ਤਰੀਕ ਦੀ ਪੁਸ਼ਟੀ ਬੀਤੀ ਰਾਤ ਉਨ੍ਹਾਂ ਦੀ ਮਾਂ ਨੀਤੂ ਕਪੂਰ ਨੇ ਕੀਤੀ।

11/11
ਆਲੀਆ ਵਿਆਹ ਦੇ ਜੋੜੇ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'

Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ

Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ

IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?

ABP Premium

ਵੀਡੀਓਜ਼

ਮਹਿਜ 4 ਮਰਲੇ ਜਮੀਨ ਦੀ ਖਾਤਰ ਭਤੀਜੇ ਨੇ ਕੀਤਾ ਚਾਚੇ ਦਾ ਕ*ਤ*ਲ |Abp Sanjha|70 ਸਾਲ ਤੋਂ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾSultanpur Lodhi 'ਚ ਕਿਸਾਨ ਦਾ ਗੋਲੀਆਂ ਮਾਰ ਕੇ ਕ*ਤ*ਲ, ਕਾਤਿਲ ਨੇ ਕਿਹਾ ਮੈਨੂੰ ਹੈ ਪਛਤਾਵਾBhagwant Mann| ਵਿਰੋਧੀਆਂ ਨੂੰ ਭਗਵੰਤ ਮਾਨ ਨੇ ਦਿੱਤਾ ਜਵਾਬ, ਕਿਸੇ ਹਸਪਤਾਲ 'ਚ ਨਹੀਂ |Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਦਾ ਹੋਇਆ ਖਾਤਮਾ! ਇਜ਼ਰਾਇਲੀ ਫੌਜ ਨੇ ਕਿਹਾ- 'ਜੋ ਸਾਡੇ ਲਈ ਖਤਰਾ ਬਣੇਗਾ...'
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ  ਹੈਰਾਨੀਜਨਕ ਰੂਟੀਨ
Shocking: ਆਪਣਾ ਹੀ ਪਸੀਨਾ ਅਤੇ ਪਿਸ਼ਾਬ ਕਿਉਂ ਪੀਣਾ ਪੈਂਦਾ ? ਜਾਣੋ ਇਨ੍ਹਾਂ ਯਾਤਰੀਆਂ ਦੀ ਹੈਰਾਨੀਜਨਕ ਰੂਟੀਨ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
Holiday In Punjab: ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫਤਰਾਂ ਸਣੇ ਸਕੂਲ-ਕਾਲਜ ਰਹਿਣਗੇ ਬੰਦ
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
Prithvi Shaw: 6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
6,6,6,6,6,6... ਪ੍ਰਿਥਵੀ ਸ਼ਾਅ ਨੇ ਸਹਿਵਾਗ ਵਾਂਗ ਮਚਾਇਆ ਤੂਫਾਨ, ਸਿਰਫ 53 ਗੇਂਦਾਂ 'ਚ ਬਣਾਈਆਂ 220 ਦੌੜਾਂ
Toilet 'ਚ ਸਮਾਰਟਫੋਨ ਦੀ ਵਰਤੋਂ ਕਰਨ ਦਾ ਮਤਲਬ ਕਈ ਗੰਭੀਰ ਬਿਮਾਰੀਆਂ ਨੂੰ ਸੱਦਾ, ਅੱਜ ਹੀ ਸੁਧਾਰੋ ਇਹ ਆਦਤ

ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼

PM Modi US Visit: ਪੀਐੱਮ ਮੋਦੀ ਪਹੁੰਚੇ ਅਮਰੀਕਾ, ਹਵਾਈ ਅੱਡੇ 'ਤੇ ਨਿੱਘਾ ਸਵਾਗਤ, ਜੋ ਬਾਈਡਨ ਨਾਲ ਅੱਜ ਕਰਨਗੇ ਦੁਵੱਲੀ ਗੱਲਬਾਤ

Embed widget