ਪੜਚੋਲ ਕਰੋ
ਗੋਲਡਨ ਸਾੜੀ ਅਤੇ ਵਾਲਾਂ 'ਚ ਗਜਰਾ ਲਾ ਕੇ ਜਦ ਅਵਾਰਡ ਫੰਕਸ਼ਨ 'ਚ ਪਹੁੰਚੀ ਰੇਖਾ, ਖੂਬਸੂਰਤੀ ਨੇ ਲੁੱਟ ਲਈ ਮਹਿਫਿਲ
ਰੇਖਾ
1/5

90 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਮੰਨੀ ਜਾਂਦੀ ਰੇਖਾ ਦੀ ਖੂਬਸੂਰਤੀ ਅੱਜ ਵੀ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਵਸੀ ਹੋਈ ਹੈ।
2/5

ਰੇਖਾ ਜਿੱਥੇ ਵੀ ਜਾਂਦੀ ਹੈ, ਆਪਣੀ ਖੂਬਸੂਰਤੀ ਨਾਲ ਮਹਿਫਿਲ ਬਣਾ ਦਿੰਦੀ ਹੈ। ਸਾਰੇ ਸਿਤਾਰਿਆਂ ਦਾ ਲੁੱਕ ਇਕ ਪਾਸੇ ਤੇ ਬਨਾਰਸੀ ਸਾੜੀ 'ਚ ਰੇਖਾ ਦੀ ਖੂਬਸੂਰਤੀ ਇਕ ਪਾਸੇ।
Published at : 14 Mar 2022 08:21 AM (IST)
ਹੋਰ ਵੇਖੋ





















