ਪੜਚੋਲ ਕਰੋ
Revisiting 90s: ਕੁਝ ਬਚਪਨ ਦੀਆਂ ਯਾਦਾਂ, ਜਿਸ ਨੂੰ ਅਸੀਂ ਭੁੱਲ ਗਏ, ਇਸ ਤਰ੍ਹਾਂ ਕਰੋ ਯਾਦ
ਸਾਡਾ ਬਚਪਨ ਬਹੁਤ ਹੀ ਮਜ਼ੇਦਾਰ ਹੁੰਦਾ ਸੀ, ਜਦੋਂ ਅਸੀਂ ਮਜ਼ੇ ਕਰਨੇ ਹੁੰਦੇ ਸੀ ਤਾਂ ਅਸੀਂ ਟੀਵੀ ਦੇਖਣਾ, ਕਾਮਿਕ ਬੁੱਕ ਪੜ੍ਹਨਾ ਤੇ ਕਈ ਤਰ੍ਹਾਂ ਨਾਲ ਅਸੀਂ ਆਪਣਾ ਬਚਪਨ ਗੁਜ਼ਾਰਦੇ ਸੀ,, ਅੱਜ ਅਸੀਂ ਤੁਹਾਡੇ ਨਾਲ ਬਚਪਨ ਦੀਆਂ ਕੁਝ ਯਾਦਾਂ ਸਾਂਝੀਆਂ ਕਰਦੇ.
90 ਦੇੇ ਦਹਾਕੇ ਦੀਆਂ ਯਾਦਾਂ
1/5

ਤੁਹਾਡੇ ਬਚਪਨ ਦੇ ਦਿਨ ਬਿਲਕੁਲ ਬੋਰਿੰਗ ਹੁੰਦੇ ਜੇਕਰ ਤੁਸੀਂ 'ਦ ਜੰਗਲ ਬੁੱਕ' ਦੇ ਹਿੰਦੀ ਸੰਸਕਰਣ (hindi version) ਦੇ ਸ਼ੌਕੀਨ ਨਾ ਹੁੰਦੇ। ਗੁਲਜ਼ਾਰ ਦੁਆਰਾ ਲਿਖਿਆ ਮੋਗਲੀ, ਬਗੀਰਾ ਅਤੇ ਪ੍ਰਸਿੱਧ ਗੀਤ 'ਜੰਗਲ ਜੰਗਲ ਬਾਤ ਚਲੀ ਹੈ' ਸਾਡੇ ਐਤਵਾਰ ਨੂੰ ਬਹੁਤ ਹੀ ਮਜ਼ੇਦਾਰ ਬਣਾ ਦਿੰਦਾ ਸੀ। ਕੀ ਤੁਹਾਨੂੰ ਨਹੀਂ ਲੱਗਦਾ?
2/5

ਕੀ 90 ਦੇ ਦਹਾਕੇ ਵਿਚ ਵੱਡਾ ਹੋਇਆ ਕੋਈ ਅਜਿਹਾ ਬੱਚਾ ਹੈ, ਜਿਸ ਨੇ ਇਸ ਸ਼ੋਅ 'ਸ਼ਾਕਾ ਲਾਕਾ ਬੂਮ ਬੂਮ' ਤੋਂ ਜਾਦੂਈ ਪੈਨਸਿਲ ਲੈਣ ਦੀ ਗੁਪਤ ਇੱਛਾ ਨਾ ਰੱਖੀ ਹੋਵੇ? ਵਿਸ਼ਾਲ ਸੋਲੰਕੀ, ਕਿੰਸ਼ੁਕ ਵੈਦਿਆ, ਹੰਸਿਕਾ ਮੋਟਵਾਨੇ, ਰਾਹੁਲ ਜੋਸ਼ੀ... ਇਹ ਸਾਰੇ ਬਾਲ ਸਿਤਾਰੇ ਸ਼ੋਅ ਦੌਰਾਨ ਕਾਫੀ ਮਸ਼ਹੂਰ ਹੋਏ।
Published at : 16 Jan 2023 05:22 PM (IST)
ਹੋਰ ਵੇਖੋ





















