ਪੜਚੋਲ ਕਰੋ

Rihanna: ਰਿਹਾਨਾ ਸਭ ਤੋਂ ਅਮੀਰ ਹਾਲੀਵੁੱਡ ਗਾਇਕਾ, 14 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ, ਮੇਕਅੱਪ ਬਰਾਂਡ ਨੇ ਬਣਾਇਆ ਅਰਬਪਤੀ

Rihanna Net Worth: ਰਿਹਾਨਾ ਦੀ ਕੁੱਲ ਜਾਇਦਾਦ 1.7 ਬਿਲੀਅਨ ਡਾਲਰ ਯਾਨਿ ਕਿ 14 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਹੈ। ਉਸ ਦੇ ਸਾਹਮਣੇ ਕੋਈ ਹੋਰ ਹਾਲੀਵੁੱਡ ਗਾਇਕਾ ਟਿਕ ਨਹੀਂ ਸਕਦੀ। ਇੱਥੋਂ ਤੱਕ ਕਿ ਟੇਲਰ ਸਵਿਫਟ ਵੀ ਰਿਹਾਨਾ ਤੋਂ ਕਾਫ਼ੀ ਪਿੱਛੇ ਹੈ

ਰਿਹਾਨਾ

1/8
Rihanna Net Worth 2022: ਰਿਹਾਨਾ ਦਾ ਨਾਂ ਅੱਜ ਪੂਰੀ ਦੁਨੀਆ `ਚ ਮਸ਼ਹੂਰ ਹੈ। ਉਹ ਹਾਲੀਵੁੱਡ ਪੌਪ ਗਾਇਕਾ ਹੈ। ਉਸ ਦੇ ਗਾਣਿਆਂ ਨੂੰ ਪੂਰੀ ਦੁਨੀਆ `ਚ ਸੁਣਿਆ ਜਾਂਦਾ ਹੈ। ਭਾਰਤ `ਚ ਵੀ ਰਿਹਾਨਾ ਦੀ ਪ੍ਰਸਿੱਧੀ ਕੁੱਝ ਘੱਟ ਨਹੀਂ ਹੈ। ਉਹ ਕਿਸਾਨ ਅੰਦੋਲਨ ਵੇਲੇ ਉਦੋਂ ਸੁਰਖੀਆਂ `ਚ ਆਈ ਜਦੋਂ ਉਸ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਟਵੀਟ ਕੀਤਾ ਸੀ। ਇਸ ਟਵੀਟ ਦੀ ਪੂਰੀ ਦੁਨੀਆ `ਚ ਖੂਬ ਚਰਚਾ ਹੋਈ ਸੀ।

2/8
ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਿਹਾਨਾ ਹਾਲੀਵੁੱਡ ਦੀ ਨਹੀਂ ਸਗੋਂ ਦੁਨੀਆ ਦੀ ਸਭ ਤੋਂ ਅਮੀਰ ਗਾਇਕਾ ਹੈ। ਫੋਰਬਸ ਮੈਗਜ਼ੀਨ ਦੀ ਇੱਕ ਰਿਪੋਰਟ ਮੁਤਾਬਕ ਉਸ ਦੀ ਹੁਣ ਤੱਕ ਦੀ ਕੁੱਲ ਜਾਇਦਾਦ 1.7 ਬਿਲੀਅਨ ਡਾਲਰ (ਅਮਰੀਕੀ) ਯਾਨਿ 14 ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਹੈ। ਇਸ ਦੇ ਨਾਲ ਹੀ ਉਹ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਤਾਂ ਆਓ ਜਾਣਦੇ ਹਾਂ ਕਿ ਮਹਿਜ਼ 34 ਸਾਲਾਂ ਦੀ ਉਮਰ `ਚ ਰਿਹਾਨਾ ਕਿਵੇਂ ਬਣੀ ਅਰਬਪਤੀ?

3/8
ਰਿਹਾਨਾ ਦੀ ਕੁੱਲ ਜਾਇਦਾਦ 1.7 ਬਿਲੀਅਨ ਡਾਲਰ ਯਾਨਿ ਕਿ ਸਾਢੇ 14 ਹਜ਼ਾਰ ਕਰੋੜ ਰੁਪਏ ਹੈ। ਗਾਇਕਾ ਨੇ ਇਹ ਪੈਸਾ ਆਪਣੇ ਮਿਊਜ਼ਿਕ ਕਰੀਅਰ, ਫੋਟੋਸ਼ੂਟ ਜਾਂ ਸੋਸ਼ਲ ਮੀਡੀਆ ਤੋਂ ਨਹੀਂ ਕਮਾਇਆ, ਸਗੋਂ ਉਸ ਦਾ ਆਪਣਾ ਇੱਕ ਮੇਕਅੱਪ ਬਰਾਂਡ ਹੈ, ਜਿਸ ਦਾ ਨਾਂ ਹੈ `ਫੈਂਟੀ ਬਿਊਟੀ।` ਫੈਂਟੀ ਬਿਊਟੀ ਨੇ ਰਿਹਾਨਾ ਨੂੰ 1.4 ਅਰਬ ਡਾਲਰ ਦੀ ਕਮਾਈ ਕਰਕੇ ਦਿੱਤੀ ਹੈ। ਤਾਂ ਇਸ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਰਿਹਾਨਾ ਨੂੰ ਉਸ ਦੇ ਮੇਕਅੱਪ ਬਰਾਂਡ ਨੇ ਅਰਬਪਤੀ ਬਣਾਇਆ ਹੈ।

4/8
ਇਹ ਕੰਪਨੀ ਰਿਹਾਨਾ ਨੇ ਆਪਣੇ ਨਾਂ `ਤੇ ਸ਼ੁਰੂ ਕੀਤੀ ਸੀ, ਜਿਸ ਵਿੱਚ ਉਸ ਦੀ 50 ਫ਼ੀਸਦੀ ਹਿੱਸੇਦਾਰੀ ਹੈ। ਇਸ ਕੰਪਨੀ ਦੇ ਬਾਕੀ 50 ਫ਼ੀਸਦੀ ਸ਼ੇਅਰ ਬਰਨਾਰਡ ਆਰਨੌਲਟ ਦੀ ਕੰਪਨੀ ਐਲਵੀਐਮਐਚ (LVMH) ਕੋਲ ਹਨ। ਰਿਹਾਨਾ ਨੇ ਇਸ ਕੰਪਨੀ ਨੂੰ 2017 `ਚ ਸ਼ੁਰੂ ਕੀਤਾ ਸੀ। ਕੁੱਝ ਹੀ ਸਾਲਾਂ ਉਹ ਇਸ ਕੰਪਨੀ ਨੂੰ ਅਲੱਗ ਹੀ ਮਿਆਰ `ਤੇ ਲੈ ਗਈ।

5/8
ਰਿਹਾਨਾ ਦੀ ਬਿਊਟੀ ਕੰਪਨੀ `ਫੈਂਟੀ ਬਿਊਟੀ ਕਾਸਮੈਟਿਕਸ` ਆਪਣੇ ਆਪ `ਚ ਬਹੁਤ ਖਾਸ ਤੇ ਅਲੱਗ ਹੈ। 2017 `ਚ ਜਦੋਂ ਰਿਹਾਨਾ ਨੇ ਇਸ ਕੰਪਨੀ ਨੂੰ ਸ਼ੁਰੂ ਕੀਤਾ ਸੀ ਤਾਂ ਉਦੋਂ ਮਾਰਕਿਟ `ਚ ਕਾਲੇ ਜਾਂ ਸਾਂਵਲੇ ਰੰਗ ਲਈ ਮੇਕਅਪ ਸ਼ੇਡਜ਼ ਬਹੁਤ ਘੱਟ ਆਉਂਦੇ ਸੀ। ਰਿਹਾਨਾ ਨੇ ਇਹੀ ਸੋਚ ਕੇ ਕੰਪਨੀ ਸ਼ੁਰੂ ਕੀਤੀ ਸੀ ਕਿ ਸਾਂਵਲੇ ਰੰਗ ਦੇ ਲੋਕਾਂ ਲਈ ਉਹ ਮੇਕਅੱਪ ਬਣਾਵੇਗੀ।

6/8
ਇਹੀ ਇਸ ਕੰਪਨੀ ਦੀ ਖਾਸੀਅਤ ਹੈ। ਉਸ ਦੀ ਕੰਪਨੀ 50 ਤਰ੍ਹਾਂ ਦੀਆਂ ਸਕਿਨ ਟੋਨਾਂ ਲਈ ਬਹੁਤ ਸਾਰੇ ਮੇਕਅੱਪ ਪ੍ਰੋਡਕਟ ਬਣਾਉਂਦੀ ਹੈ। ਇਹੀ ਕਾਰਨ ਹੈ ਕਿ ਜਲਦ ਹੀ ਰਿਹਾਨਾ ਦੀ ਕੰਪਨੀ ਦੁਨੀਆ ਭਰ `ਚ ਛਾ ਗਈ। ਇਸੇ ਕੰਪਨੀ ਨੇ ਰਿਹਾਨਾ ਨੂੰ ਅਰਬਪਤੀ ਬਣਾਇਆ ਹੈ। ਰਿਹਾਨਾ ਦੀ ਅਲੱਗ ਸੋਚ ਨੇ ਇਸ ਕੰਪਨੀ ਨੂੰ ਦੁਨੀਆ ਭਰ `ਚ ਮਸ਼ਹੂਰ ਬਣਾਇਆ।

7/8
ਰਿਹਾਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 ਵਿੱਚ ਕੀਤੀ ਸੀ। ਉਸਨੇ ਆਪਣੇ ਗੀਤਾਂ ਨਾਲ ਪੌਪ ਮਿਊਜ਼ਿਕ ਇੰਡਸਟਰੀ `ਚ ਧਮਾਲਾਂ ਪਾਈਆਂ। ਉਸ ਦੇ ਕਈ ਗੀਤ ਸੁਪਰ-ਡੁਪਰ ਹਿੱਟ ਹੋਏ। ਜਲਦੀ ਹੀ ਉਹ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਈ।

8/8
ਰਿਹਾਨਾ ਨੇ ਲਗਭਗ 10 ਸਾਲ ਬਾਅਦ 2017 ਵਿੱਚ ਜੋ ਕੰਪਨੀ ਖੋਲ੍ਹੀ, ਉਸ ਨੇ ਰਿਹਾਨਾ ਨੂੰ ਬਹੁਤ ਸਾਰਾ ਪੈਸਾ ਦਿੱਤਾ। ਹੁਣ ਰਿਹਾਨਾ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਸਫ਼ਲ, ਸੁੰਦਰ ਤੇ ਅਮੀਰ ਔਰਤਾਂ `ਚ ਹੁੰਦੀ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ

ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ

Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ

ABP Premium

ਵੀਡੀਓਜ਼

ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ  ਕੈਬਿਨਟ ਮੰਤਰੀ ਨੇ ਕੀਤਾ ਐਲਾਨ!ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨKhanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇShambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਦਿੱਲੀ-NCR 'ਚ ਫਿਰ ਲਾਗੂ GRAP-3 ਪਾਬੰਦੀਆਂ, ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
Watch Video: ਲੋਹਾ ਫੈਕਟਰੀ 'ਚ ਵਾਪਰਿਆ ਵੱਡਾ ਹਾਦਸਾ, ਚਿਮਨੀ ਡਿੱਗਣ ਨਾਲ ਦੋ ਦਰਜਨ ਤੋਂ ਵੱਧ ਮਜ਼ਦੂਰ ਦੱਬੇ, ਖੌਫਨਾਕ ਵੀਡੀਓਜ਼ ਆਈਆਂ ਸਾਹਮਣੇ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
ਗੁਆਂਢੀ ਨਾਲ ਝੂਟੀਆਂ ਪਿਆਰ ਦੀਆਂ ਪੀਘਾਂ! ਫਿਰ ਪਤੀ ਨੂੰ ਰਸਤੇ ਤੋਂ ਹਟਾਉਣ ਲਈ ਰਚੀ ਸਾਜ਼ਿਸ਼, ਪ੍ਰੇਮੀ ਨੂੰ ਦਿੱਤੀ 5 ਲੱਖ ਦੀ ਸੁ*ਪਾਰੀ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
Punjab News: ਵਿਜੀਲੈਂਸ ਬਿਊਰੋ ਵੱਲੋਂ ਗਲਾਡਾ ਦੀ ਮਹਿਲਾ ਕਲਰਕ ਨੂੰ ਕੀਤਾ ਕਾਬੂ, ਗੂਗਲ ਪੇਅ ਰਾਹੀਂ ਲੈ ਰਹੀ ਸੀ 1500 ਰੁਪਏ ਦੀ ਰਿਸ਼ਵਤ
ਮਰਿਆਂ 'ਤੇ ਨਹੀਂ ਮੁੱਕੀ ਸਿਆਸਤ ! ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਏ 100 ਤੋਂ ਘੱਟ ਲੋਕ, ਜਾਣੋ ਸੱਚਾਈ ?

Farmers Protest:  ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
ਸ਼ੰਭੂ ਬਾਰਡਰ 'ਤੇ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਕਿਸਾਨ ਨੇ ਚੁੱਕਿਆ ਭਿਆਨਕ ਕਦਮ
Farmers Protest: ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
ਡੱਲੇਵਾਲ ਦੀ ਹਾਲਤ ਨਾਜ਼ੁਕ, ਕਿਸਾਨਾਂ ਨੂੰ ਸੁਨੇਹਾ...ਮੇਰੇ ਮਰਨ ਤੋਂ ਬਾਅਦ ਵੀ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੇ... 
Punjab News: ਅੰਮ੍ਰਿਤਪਾਲ ਸਿੰਘ ਅਤੇ ਗੈਂਗਸਟਰ ਅਰਸ਼ ਡੱਲਾ 'ਤੇ ਲੱਗਿਆ UAPA, ਇਸ ਕਤਲ ਕਾਂਡ 'ਚ ਸੀ ਸ਼ਾਮਲ...

Embed widget