ਪੜਚੋਲ ਕਰੋ
50 ਦੀ ਉਮਰ 'ਚ ਚੌਥੇ ਬੱਚੇ ਦੇ ਪਾਪਾ ਬਣੇ ਸੈਫ, ਸ਼ਾਹਰੁਖ ਤੋਂ ਸੰਜੇ ਦੱਤ ਤੱਕ ਇਨ੍ਹਾਂ ਸਟਾਰਸ ਨੂੰ ਮਿਲਿਆ 40 ਤੋਂ ਪਾਰ ਪਿਤਾ ਬਣਨ ਦਾ ਸੁਖ
bollywood heroes
1/6

ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਇਕ ਵਾਰ ਫਿਰ ਪੇਰੈਂਟਸ ਬਣ ਗਏ ਹਨ। ਦਿਲਚਸਪ ਗੱਲ ਇਹ ਹੈ ਕਿ ਸੈਫ 50 ਸਾਲ ਦੀ ਉਮਰ 'ਚ ਚੌਥੇ ਬੱਚੇ ਦੇ ਪਿਤਾ ਬਣੇ ਹਨ। ਹਾਲਾਂਕਿ ਸੈਫ ਅਲੀ ਖਾਨ ਅਜਿਹਾ ਪਹਿਲਾ ਸਿਤਾਰਾ ਨਹੀਂ ਹੈ ਜੋ 40 ਸਾਲ ਤੋਂ ਵੱਧ ਉਮਰ 'ਚ ਬੱਚੇ ਦੇ ਪਿਤਾ ਬਣੇ ਹੋਣ, ਸਗੋਂ ਪਹਿਲਾਂ ਵੀ ਕਈ ਸਿਤਾਰੇ ਅਜਿਹਾ ਕਰ ਚੁੱਕੇ ਹਨ। ਜਾਣੋ ਅਗਲੀਆਂ ਸਲਾਈਡਾਂ 'ਚ ਇਨ੍ਹਾਂ ਸਿਤਾਰਿਆਂ ਬਾਰੇ।
2/6

ਸੈਫ ਅਲੀ ਖਾਨ 50 ਸਾਲ ਦੀ ਉਮਰ ਵਿੱਚ ਚੌਥੇ ਬੱਚੇ ਦੇ ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਸੈਫ ਅਲੀ ਖਾਨ ਦੇ ਤਿੰਨ ਬੱਚੇ, ਸਾਰਾ ਅਲੀ ਖਾਨ, ਇਬਰਾਹਿਮ ਅਲੀ ਖਾਨ ਤੇ ਤੈਮੂਰ ਅਲੀ ਖਾਨ ਹਨ।
Published at : 22 Feb 2021 11:44 AM (IST)
ਹੋਰ ਵੇਖੋ





















