ਪੜਚੋਲ ਕਰੋ
Sargun Mehta: ਸਰਗੁਣ ਮਹਿਤਾ ਦਾ ਇਸ ਗੱਲੋਂ ਟੁੱਟ ਗਿਆ ਸੀ ਦਿਲ, ਬੋਲੀ- 'ਕਸਮ ਖਾ ਲਈ ਸੀ ਕਿ...'
Sargun Mehta Movies: ਸਰਗੁਣ ਮਹਿਤਾ ਨੇ ਖੁਲਾਸਾ ਕੀਤਾ ਹੈ ਕਿ 'ਮੋਹ' ਫਿਲਮ ਫਲੌਪ ਹੋਣ ਤੋਂ ਬਾਅਦ ਉਸ ਦਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਸੀ।
ਸਰਗੁਣ ਮਹਿਤਾ
1/6

ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਰਗੁਣ ਨੇ ਆਪਣੇ ਟੈਲੇਂਟ ਤੇ ਕਮਾਲ ਦੀ ਖੂਬਸੂਰਤੀ ਦੇ ਨਾਲ ਹਰ ਕਿਸੇ ਦੇ ਦਿਲ 'ਚ ਖਾਸ ਜਗ੍ਹਾ ਬਣਾਈ ਹੈ।
2/6

ਸਰਗੁਣ ਮਹਿਤਾ ਨੂੰ ਆਖਰੀ ਵਾਰ ਫਿਲਮ 'ਨਿਗ੍ਹਾ ਮਾਰਦਾ ਆਈ ਵੇ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਹ ਗੁਰਨਾਮ ਭੁੱਲਰ ਨਾਲ ਨਜ਼ਰ ਆਈ ਸੀ।
Published at : 13 Jul 2023 09:17 PM (IST)
ਹੋਰ ਵੇਖੋ





















