ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
29 ਸਾਲ ਤੋਂ ਇੱਕ-ਦੂਜੇ ਦਾ ਸਾਥ ਨਿਭਾਅ ਰਹੇ ਸ਼ਾਹਰੁਖ ਤੇ ਗੌਰੀ ਖਾਨ, ਤਸਵੀਰਾਂ 'ਚ ਦੇਖੋ ਦੋਹਾਂ ਦੀ ਖੂਬਸੂਰਤ ਬੌਂਡਿੰਗ
![](https://static.abplive.com/wp-content/uploads/sites/5/2020/10/25215409/0.jpg?impolicy=abp_cdn&imwidth=720)
1/9
![](https://static.abplive.com/wp-content/uploads/sites/5/2020/10/25215155/8.jpg?impolicy=abp_cdn&imwidth=720)
2/9
![](https://static.abplive.com/wp-content/uploads/sites/5/2020/10/25215148/7.jpg?impolicy=abp_cdn&imwidth=720)
3/9
![](https://static.abplive.com/wp-content/uploads/sites/5/2020/10/25215139/6.jpg?impolicy=abp_cdn&imwidth=720)
4/9
![](https://static.abplive.com/wp-content/uploads/sites/5/2020/10/25215129/5.jpg?impolicy=abp_cdn&imwidth=720)
5/9
![ਉਹ ਹੁਣ ਤਿੰਨ ਬੱਚਿਆਂ ਸੁਹਾਨਾ, ਆਰੀਅਨ ਤੇ ਅਬਰਾਮ ਦੇ ਮਾਤਾ-ਪਿਤਾ ਹਨ। ਪੂਰਾ ਪਰਿਵਾਰ ਇਸ ਸਮੇਂ ਦੁਬਈ 'ਚ ਹੈ।](https://static.abplive.com/wp-content/uploads/sites/5/2020/10/25215120/4.jpg?impolicy=abp_cdn&imwidth=720)
ਉਹ ਹੁਣ ਤਿੰਨ ਬੱਚਿਆਂ ਸੁਹਾਨਾ, ਆਰੀਅਨ ਤੇ ਅਬਰਾਮ ਦੇ ਮਾਤਾ-ਪਿਤਾ ਹਨ। ਪੂਰਾ ਪਰਿਵਾਰ ਇਸ ਸਮੇਂ ਦੁਬਈ 'ਚ ਹੈ।
6/9
![ਸ਼ਾਹਰੁਖ ਖਾਨ ਨੇ ਕਿਹਾ,](https://static.abplive.com/wp-content/uploads/sites/5/2020/10/25215108/3.jpg?impolicy=abp_cdn&imwidth=720)
ਸ਼ਾਹਰੁਖ ਖਾਨ ਨੇ ਕਿਹਾ, "ਕਿਉਂਕਿ ਮੇਰੇ ਕੋਲ ਪੈਸੇ ਅਤੇ ਕੋਈ ਹਵਾਈ ਟਿਕਟ ਨਹੀਂ ਸੀ ਪਰ ਕਿਸੇ ਤਰ੍ਹਾਂ ਮੈਂ ਉਸ ਨੂੰ ਯਕੀਨ ਦਿਵਾਇਆ। ਮੈਂ ਉਸ ਨੂੰ ਬੇਵਕੂਫ ਬਣਾਇਆ ਕਿ ਅਸੀਂ ਪੈਰਿਸ ਜਾ ਰਹੇ ਹਾਂ, ਪਰ ਉਸ ਨੂੰ ਦਾਰਜੀਲਿੰਗ ਲੈ ਗਿਆ।"
7/9
![ਸ਼ਾਹਰੁਖ ਖਾਨ ਨੇ ਕਿਹਾ,](https://static.abplive.com/wp-content/uploads/sites/5/2020/10/25215058/2.jpg?impolicy=abp_cdn&imwidth=720)
ਸ਼ਾਹਰੁਖ ਖਾਨ ਨੇ ਕਿਹਾ, "ਜਦੋਂ ਮੇਰਾ ਵਿਆਹ ਹੋਇਆ ਤਾਂ ਮੈਂ ਬਹੁਤ ਗਰੀਬ ਸੀ ਤੇ ਗੌਰੀ ਇਕ ਮਿਡਲ ਕਲਾਸ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਪੈਰਿਸ ਲੈ ਜਾਵਾਂਗਾ ਤੇ ਤੁਹਾਨੂੰ ਆਈਫਲ ਟਾਵਰ ਦਿਖਾਵਾਂਗਾ। ਪਰ ਇਹ ਸਭ ਝੂਠ ਸੀ।"
8/9
![ਸ਼ਾਹਰੁਖ ਖਾਨ ਨੇ ਗੌਰੀ ਖ਼ਾਨ ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਪੈਰਿਸ ਜਾਣ ਦਾ ਵਾਅਦਾ ਕੀਤਾ ਸੀ, ਪਰ ਉਹ ਗੌਰੀ ਨੂੰ ਦਾਰਜੀਲਿੰਗ ਲੈ ਗਏ। ਸ਼ਾਹਰੁਖ ਨੇ ਇਕ ਨਿਊਜ਼ ਪੋਰਟਲ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਗੌਰੀ ਨੂੰ 'ਫੂਲ' ਬਣਾਇਆ।](https://static.abplive.com/wp-content/uploads/sites/5/2020/10/25215047/1.jpg?impolicy=abp_cdn&imwidth=720)
ਸ਼ਾਹਰੁਖ ਖਾਨ ਨੇ ਗੌਰੀ ਖ਼ਾਨ ਨੂੰ ਵਿਆਹ ਤੋਂ ਬਾਅਦ ਹਨੀਮੂਨ ਲਈ ਪੈਰਿਸ ਜਾਣ ਦਾ ਵਾਅਦਾ ਕੀਤਾ ਸੀ, ਪਰ ਉਹ ਗੌਰੀ ਨੂੰ ਦਾਰਜੀਲਿੰਗ ਲੈ ਗਏ। ਸ਼ਾਹਰੁਖ ਨੇ ਇਕ ਨਿਊਜ਼ ਪੋਰਟਲ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਗੌਰੀ ਨੂੰ 'ਫੂਲ' ਬਣਾਇਆ।
9/9
![ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਤੇ ਉਨ੍ਹਾਂ ਦੀ ਪਤਨੀ ਇੰਟੀਰੀਅਰ ਡਿਜ਼ਾਈਨਰ ਗੌਰੀ ਖਾਨ ਅੱਜ ਆਪਣੀ 29 ਵੀਂ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਦੋਵਾਂ ਨੇ 25 ਅਕਤੂਬਰ, 1991 ਨੂੰ ਵਿਆਹ ਕੀਤਾ ਸੀ।](https://static.abplive.com/wp-content/uploads/sites/5/2020/10/25215021/0.jpg?impolicy=abp_cdn&imwidth=720)
ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਤੇ ਉਨ੍ਹਾਂ ਦੀ ਪਤਨੀ ਇੰਟੀਰੀਅਰ ਡਿਜ਼ਾਈਨਰ ਗੌਰੀ ਖਾਨ ਅੱਜ ਆਪਣੀ 29 ਵੀਂ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਦੋਵਾਂ ਨੇ 25 ਅਕਤੂਬਰ, 1991 ਨੂੰ ਵਿਆਹ ਕੀਤਾ ਸੀ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)