ਪੜਚੋਲ ਕਰੋ
ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਨਿਊਯਾਰਕ 'ਚ ਜਿਉਂਦੀ ਹੈ ਇੰਨੀ ਲੈਵਿਸ਼ ਲਾਈਫ, ਦੇਖੋ ਤਸਵੀਰਾਂ
suhana_khan
1/6

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਆਪਣੇ ਸ਼ਾਨਦਾਰ ਲਾਈਫਸਟਾਈਲ ਲਈ ਜਾਣੀ ਜਾਂਦੀ ਹੈ।
2/6

ਸੁਹਾਨਾ ਦੇ ਬਿਹਤਰੀਨ ਲਾਈਫਸਟਾਈਲ ਦੀ ਝਲਕ ਅਕਸਰ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੇਖੀ ਜਾਂਦੀ ਹੈ।
3/6

ਇਸ ਸਮੇਂ ਸੁਹਾਨਾ ਨਿਊਯਾਰਕ ਵਿੱਚ ਹੈ। ਉਹ ਉੱਥੇ ਰਹਿ ਰਹੀ ਹੈ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਇੱਕ ਫਿਲਮ ਸਕੂਲ ਵਿੱਚ ਪੜ੍ਹ ਰਹੀ ਹੈ।
4/6

ਪੜ੍ਹਾਈ ਦੇ ਨਾਲ -ਨਾਲ ਸੁਹਾਨਾ ਆਪਣੀ ਜ਼ਿੰਦਗੀ ਦੇ ਅਪਡੇਟਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਨਾ ਨਹੀਂ ਭੁੱਲਦੀ।
5/6

ਸੁਹਾਨਾ ਸੋਸ਼ਲ ਮੀਡੀਆ 'ਤੇ ਆਪਣੀ ਨਿਊਯਾਰਕ ਲਾਈਫਸਟਾਈਲ ਦੀ ਸ਼ਾਨਦਾਰ ਝਲਕ ਦਿਖਾਉਂਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਸੁਹਾਨਾ ਦੇ ਬਹੁਤ ਹੀ ਖੂਬਸੂਰਤ ਅਪਾਰਟਮੈਂਟ ਦੀ ਝਲਕ ਵੀ ਦੇਖਣ ਨੂੰ ਮਿਲੀ।
6/6

ਇਨ੍ਹਾਂ ਤਸਵੀਰਾਂ 'ਚ ਸੁਹਾਨਾ ਦੇ ਬਹੁਤ ਹੀ ਖੂਬਸੂਰਤ ਅਪਾਰਟਮੈਂਟ ਦੀ ਝਲਕ ਵੀ ਦੇਖਣ ਨੂੰ ਮਿਲੀ।
Published at : 23 Sep 2021 07:45 AM (IST)
ਹੋਰ ਵੇਖੋ
Advertisement
Advertisement





















