ਪੜਚੋਲ ਕਰੋ
(Source: ECI/ABP News)
Sharry Mann: ਸ਼ੈਰੀ ਮਾਨ ਦੀ ਆਖਰੀ ਐਲਬਮ ਕਦੋਂ ਆਵੇਗੀ? ਗਾਇਕ ਨੇ ਖੁਦ ਕੀਤਾ ਖੁਲਾਸਾ, ਬੋਲੇ- 'ਆਖਰੀ ਐਲਬਮ ਉਦੋਂ ਆਊਗੀ ਜਦੋਂ...'
Sharry Mann Video : ਸ਼ੈਰੀ ਮਾਨ ਨੇ ਆਪਣੀ ਐਲਬਮ ਨੂੰ ਲੈਕੇ ਇੱਕ ਸਪੈਸ਼ਲ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਸਾਰੇ ਗਾਣਿਆਂ ਦੀ ਇੱਕ ਝਲਕ ਦਿਖਾਈ ਗਈ ਹੈ। ਇਸ ਦੇ ਨਾਲ ਹੀ ਸ਼ੈਰੀ ਨੇ ਆਪਣੇ ਫੈਨਜ਼ ਦੇ ਲਈ ਖਾਸ ਸੰਦੇਸ਼ ਵੀ ਲਿਖਿਆ।
![Sharry Mann Video : ਸ਼ੈਰੀ ਮਾਨ ਨੇ ਆਪਣੀ ਐਲਬਮ ਨੂੰ ਲੈਕੇ ਇੱਕ ਸਪੈਸ਼ਲ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਸਾਰੇ ਗਾਣਿਆਂ ਦੀ ਇੱਕ ਝਲਕ ਦਿਖਾਈ ਗਈ ਹੈ। ਇਸ ਦੇ ਨਾਲ ਹੀ ਸ਼ੈਰੀ ਨੇ ਆਪਣੇ ਫੈਨਜ਼ ਦੇ ਲਈ ਖਾਸ ਸੰਦੇਸ਼ ਵੀ ਲਿਖਿਆ।](https://feeds.abplive.com/onecms/images/uploaded-images/2023/10/02/0decf292022dc159d54d176c5071bc1e1696212955920469_original.jpg?impolicy=abp_cdn&imwidth=720)
ਸ਼ੈਰੀ ਮਾਨ ਦੀ ਆਖਰੀ ਐਲਬਮ ਕਦੋਂ ਆਵੇਗੀ? ਗਾਇਕ ਨੇ ਖੁਦ ਕੀਤਾ ਖੁਲਾਸਾ, ਬੋਲੇ- 'ਆਖਰੀ ਐਲਬਮ ਉਦੋਂ ਆਊਗੀ ਜਦੋਂ...'
1/7
![ਸ਼ੈਰੀ ਮਾਨ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਸ਼ੈਰੀ ਮਾਨ ਨੇ ਹਾਲ ਹੀ 'ਚ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਗਾਇਕੀ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ। ਪਰ ਹੁਣ ਸ਼ੈਰੀ ਮਾਨ ਦੀ ਨਵੀਂ ਐਲਬਮ ਵੀ ਰਿਲੀਜ਼ ਹੋ ਗਈ ਹੈ।](https://feeds.abplive.com/onecms/images/uploaded-images/2023/10/02/394659692a460258b45a99f1424ea357c6bdc.jpg?impolicy=abp_cdn&imwidth=720)
ਸ਼ੈਰੀ ਮਾਨ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣਿਆ ਹੋਇਆ ਹੈ। ਸ਼ੈਰੀ ਮਾਨ ਨੇ ਹਾਲ ਹੀ 'ਚ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਗਾਇਕੀ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ। ਪਰ ਹੁਣ ਸ਼ੈਰੀ ਮਾਨ ਦੀ ਨਵੀਂ ਐਲਬਮ ਵੀ ਰਿਲੀਜ਼ ਹੋ ਗਈ ਹੈ।
2/7
![ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਰਿਲੀਜ਼ ਹੋ ਗਈ ਹੈ। ਦੱਸ ਦਈਏ ਕਿ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਹੈ ਅਤੇ ਸ਼ੈਰੀ ਮਾਨ ਦੀ ਰਿਹ ਐਲਬਮ ਸਾਰਿਆਂ ਨੂੰ ਕਾਫੀ ਪਸੰਦ ਆ ਰਹੀ ਹੈ।](https://feeds.abplive.com/onecms/images/uploaded-images/2023/10/02/efaf98db2eac3a61946ca0282ae6ddd410593.jpg?impolicy=abp_cdn&imwidth=720)
ਸ਼ੈਰੀ ਮਾਨ ਦੀ ਨਵੀਂ ਐਲਬਮ 'ਸਟਿੱਲ' ਰਿਲੀਜ਼ ਹੋ ਗਈ ਹੈ। ਦੱਸ ਦਈਏ ਕਿ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਹੈ ਅਤੇ ਸ਼ੈਰੀ ਮਾਨ ਦੀ ਰਿਹ ਐਲਬਮ ਸਾਰਿਆਂ ਨੂੰ ਕਾਫੀ ਪਸੰਦ ਆ ਰਹੀ ਹੈ।
3/7
![ਸ਼ੈਰੀ ਮਾਨ ਨੇ ਆਪਣੀ ਐਲਬਮ ਨੂੰ ਲੈਕੇ ਇੱਕ ਸਪੈਸ਼ਲ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਸਾਰੇ ਗਾਣਿਆਂ ਦੀ ਇੱਕ ਝਲਕ ਦਿਖਾਈ ਗਈ ਹੈ।](https://feeds.abplive.com/onecms/images/uploaded-images/2023/10/02/792069df363c9e9a3737d98e38ffb46ec185d.jpg?impolicy=abp_cdn&imwidth=720)
ਸ਼ੈਰੀ ਮਾਨ ਨੇ ਆਪਣੀ ਐਲਬਮ ਨੂੰ ਲੈਕੇ ਇੱਕ ਸਪੈਸ਼ਲ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਸਾਰੇ ਗਾਣਿਆਂ ਦੀ ਇੱਕ ਝਲਕ ਦਿਖਾਈ ਗਈ ਹੈ।
4/7
![ਇਸ ਦੇ ਨਾਲ ਹੀ ਸ਼ੈਰੀ ਨੇ ਆਪਣੇ ਫੈਨਜ਼ ਦੇ ਲਈ ਖਾਸ ਸੰਦੇਸ਼ ਵੀ ਲਿਿਖਿਆ, 'ਲਓ ਬਈ ਮਿੱਤਰੋਂ....ਇਸ ਵਾਰ ਕੋਸ਼ਿਸ਼ ਕੀਤੀ ਆ ਹਰ ਤਰ੍ਹਾਂ ਦਾ ਇੱਕ ਇੱਕੋ ਐਲਬਮ 'ਚ ਪਾਉਣ ਦੀ।](https://feeds.abplive.com/onecms/images/uploaded-images/2023/10/02/efc7da8df082905ed77570509e96f33c9060e.jpg?impolicy=abp_cdn&imwidth=720)
ਇਸ ਦੇ ਨਾਲ ਹੀ ਸ਼ੈਰੀ ਨੇ ਆਪਣੇ ਫੈਨਜ਼ ਦੇ ਲਈ ਖਾਸ ਸੰਦੇਸ਼ ਵੀ ਲਿਿਖਿਆ, 'ਲਓ ਬਈ ਮਿੱਤਰੋਂ....ਇਸ ਵਾਰ ਕੋਸ਼ਿਸ਼ ਕੀਤੀ ਆ ਹਰ ਤਰ੍ਹਾਂ ਦਾ ਇੱਕ ਇੱਕੋ ਐਲਬਮ 'ਚ ਪਾਉਣ ਦੀ।
5/7
![ਬਾਕੀ ਲਾਸਟ ਐਲਬਮ ਤਾਂ ਉਦੋਂ ਹੀ ਹੋਊ ਜਦੋਂ ਸਮਾਂ ਲਾਸਟ ਆ ਗਿਆ। ਹਜੇ ਤਾਂ ਮਿੱਤਰਾਂ ਨੇ ਨਵੀਂ ਸ਼ੁਰੂਆਤ ਕੀਤੀ ਆ। ਬਾਕੀ ਕਰ ਦਿਓ ਫਿਰ ਸ਼ੇਅਰ ਦੱਬ ਕੇ ਮਿੱਤਰੋਂ। ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਗਾਣੇ? ਤੇ ਕਹਿੜੇ ਗਾਣੇ ਗਾਣੇ ਦੀ ਵੀਡੀਓ ਕਰੀਏ। ਲਵ ਯੂ ਆਲ।'](https://feeds.abplive.com/onecms/images/uploaded-images/2023/10/02/ea0323f5ac1a2b11042a523c8a2c49a1f6e8d.jpg?impolicy=abp_cdn&imwidth=720)
ਬਾਕੀ ਲਾਸਟ ਐਲਬਮ ਤਾਂ ਉਦੋਂ ਹੀ ਹੋਊ ਜਦੋਂ ਸਮਾਂ ਲਾਸਟ ਆ ਗਿਆ। ਹਜੇ ਤਾਂ ਮਿੱਤਰਾਂ ਨੇ ਨਵੀਂ ਸ਼ੁਰੂਆਤ ਕੀਤੀ ਆ। ਬਾਕੀ ਕਰ ਦਿਓ ਫਿਰ ਸ਼ੇਅਰ ਦੱਬ ਕੇ ਮਿੱਤਰੋਂ। ਕਮੈਂਟ ਕਰਕੇ ਦੱਸੋ ਕਿਵੇਂ ਲੱਗੇ ਗਾਣੇ? ਤੇ ਕਹਿੜੇ ਗਾਣੇ ਗਾਣੇ ਦੀ ਵੀਡੀਓ ਕਰੀਏ। ਲਵ ਯੂ ਆਲ।'
6/7
![ਕਾਬਿਲੇਗੌਰ ਹੈ ਕਿ ਸ਼ੈਰੀ ਮਾਨ ਨੇ ਹਾਲ ਹੀ 'ਚ ਸਭ ਨੂੰ ਆਪਣੀ ਆਖਰੀ ਐਲਬਮ ਦਾ ਐਲਾਨ ਕਰਕੇ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ।](https://feeds.abplive.com/onecms/images/uploaded-images/2023/10/02/5f732a84bfba6ba0230e11ef4e49ba38bd614.jpg?impolicy=abp_cdn&imwidth=720)
ਕਾਬਿਲੇਗੌਰ ਹੈ ਕਿ ਸ਼ੈਰੀ ਮਾਨ ਨੇ ਹਾਲ ਹੀ 'ਚ ਸਭ ਨੂੰ ਆਪਣੀ ਆਖਰੀ ਐਲਬਮ ਦਾ ਐਲਾਨ ਕਰਕੇ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ।
7/7
![ਪਰ ਬਾਅਦ 'ਚ ਖੁਲਾਸਾ ਹੋਇਆ ਕਿ ਸ਼ੈਰੀ ਮਾਨ ਨੇ ਐਲਬਮ ਨੂੰ ਹਿੱਟ ਕਰਾਉਣ ਲਈ ਡਰਾਮਾ ਕੀਤਾ ਸੀ। ਹੁਣ ਸ਼ੈਰੀ ਦੀ ਨਵੀਂ ਐਲਬਮ ਵੀ ਰਿਲੀਜ਼ ਹੋ ਗਈ ਹੈ।](https://feeds.abplive.com/onecms/images/uploaded-images/2023/10/02/d89f8359edc7d84465db4be60b9b94200218d.jpg?impolicy=abp_cdn&imwidth=720)
ਪਰ ਬਾਅਦ 'ਚ ਖੁਲਾਸਾ ਹੋਇਆ ਕਿ ਸ਼ੈਰੀ ਮਾਨ ਨੇ ਐਲਬਮ ਨੂੰ ਹਿੱਟ ਕਰਾਉਣ ਲਈ ਡਰਾਮਾ ਕੀਤਾ ਸੀ। ਹੁਣ ਸ਼ੈਰੀ ਦੀ ਨਵੀਂ ਐਲਬਮ ਵੀ ਰਿਲੀਜ਼ ਹੋ ਗਈ ਹੈ।
Published at : 02 Oct 2023 07:53 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)