ਪੜਚੋਲ ਕਰੋ
Sonam Bajwa: ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸਭ ਤੋਂ ਮਹਿੰਗੀ ਅਭਿਨੇਤਰੀ ਦੀਆਂ ਲਗਾਤਾਰ 2 ਫਿਲਮਾਂ ਸੁਪਰਹਿੱਟ, ਕਰੋੜਾਂ 'ਚ ਛਾਪੇ ਨੋਟ
Sonam Bajwa News: ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ।
![Sonam Bajwa News: ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ।](https://feeds.abplive.com/onecms/images/uploaded-images/2023/12/28/823e3f6ff8a56a37e1a20edabcc10d4f1703781130534469_original.png?impolicy=abp_cdn&imwidth=720)
ਸੋਨਮ ਬਾਜਵਾ ਦੇ ਨਾਂ ਰਿਹਾ ਸਾਲ 2023, ਸਭ ਤੋਂ ਮਹਿੰਗੀ ਅਭਿਨੇਤਰੀ ਦੀਆਂ ਲਗਾਤਾਰ 2 ਫਿਲਮਾਂ ਸੁਪਰਹਿੱਟ, ਕਰੋੜਾਂ 'ਚ ਛਾਪੇ ਨੋਟ
1/10
![ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ।](https://feeds.abplive.com/onecms/images/uploaded-images/2023/12/28/394659692a460258b45a99f1424ea3579eb0b.jpg?impolicy=abp_cdn&imwidth=720)
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਸਭ ਤੋਂ ਖੂਬਸੂਰਤ ਤੇ ਟੈਲੇਂਟਡ ਅਭਿਨੇਤਰੀ ਹੈ। ਉਹ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਹੈ।
2/10
![ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਹੈ। ਸਾਲ 2023 ਹਰ ਲਿਹਾਜ਼ ਨਾਲ ਸੋਨਮ ਬਾਜਵਾ ਲਈ ਸਪੈਸ਼ਲ ਰਿਹਾ ਹੈ।](https://feeds.abplive.com/onecms/images/uploaded-images/2023/12/28/efaf98db2eac3a61946ca0282ae6ddd4de956.jpg?impolicy=abp_cdn&imwidth=720)
ਉਹ ਪੰਜਾਬੀ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਹੈ। ਸਾਲ 2023 ਹਰ ਲਿਹਾਜ਼ ਨਾਲ ਸੋਨਮ ਬਾਜਵਾ ਲਈ ਸਪੈਸ਼ਲ ਰਿਹਾ ਹੈ।
3/10
![ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ।](https://feeds.abplive.com/onecms/images/uploaded-images/2023/12/28/792069df363c9e9a3737d98e38ffb46ee49c6.jpg?impolicy=abp_cdn&imwidth=720)
ਇਸ ਵਾਰ ਸਾਲ 2023 ਸੋਨਮ ਬਾਜਵਾ ਦੇ ਨਾਮ ਰਿਹਾ ਹੈ। ਕਿਉਂਕਿ ਇਸ ਸਾਲ ਸੋਨਮ ਬਾਕਸ ਆਫਿਸ ਦੀ ਰਾਣੀ ਰਹੀ ਹੈ। ਇਸ ਸਾਲ ਉਸ ਦੀਆਂ ਲਗਾਤਾਰ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਹਨ।
4/10
![ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਤੇ ਨਾਲ ਨਾਲ ਹੀ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਵੀ ਵਧੀਆ ਕਮਾਈ ਕੀਤੀ।](https://feeds.abplive.com/onecms/images/uploaded-images/2023/12/28/efc7da8df082905ed77570509e96f33cca9aa.jpg?impolicy=abp_cdn&imwidth=720)
ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਤੇ ਨਾਲ ਨਾਲ ਹੀ ਇਨ੍ਹਾਂ ਫਿਲਮਾਂ ਨੇ ਬਾਕਸ ਆਫਿਸ 'ਤੇ ਵੀ ਵਧੀਆ ਕਮਾਈ ਕੀਤੀ।
5/10
![ਗੋਡੇ ਗੋਡੇ ਚਾਅ ਨੇ ਬਾਕਸ ਆਫਿਸ 'ਤੇ ਸਾਢੇ 26 ਕਰੋੜ ਦੀ ਕਮਾਈ ਕੀਤੀ, ਜਦਕਿ ਕੈਰੀ ਆਨ ਜੱਟਾ 3 ਨੇ ਇਤਿਹਾਸ ਰਚਿਆ ਸੀ।](https://feeds.abplive.com/onecms/images/uploaded-images/2023/12/28/ea0323f5ac1a2b11042a523c8a2c49a170e87.jpg?impolicy=abp_cdn&imwidth=720)
ਗੋਡੇ ਗੋਡੇ ਚਾਅ ਨੇ ਬਾਕਸ ਆਫਿਸ 'ਤੇ ਸਾਢੇ 26 ਕਰੋੜ ਦੀ ਕਮਾਈ ਕੀਤੀ, ਜਦਕਿ ਕੈਰੀ ਆਨ ਜੱਟਾ 3 ਨੇ ਇਤਿਹਾਸ ਰਚਿਆ ਸੀ।
6/10
![ਇਹ ਪੰਜਾਬੀ ਇੰਡਸਟਰੀ ਦੀ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਵਾਲੀ ਪਹਿਲੀ ਤੇ ਇਕਲੌਤੀ ਫਿਲਮ ਰਹੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਪੂਰਾ ਸਾਲ ਖੂਬ ਸੁਰਖੀਆਂ ਵੀ ਬਟੋਰਦੀ ਰਹੀ ਹੈ।](https://feeds.abplive.com/onecms/images/uploaded-images/2023/12/28/5f732a84bfba6ba0230e11ef4e49ba3819705.jpg?impolicy=abp_cdn&imwidth=720)
ਇਹ ਪੰਜਾਬੀ ਇੰਡਸਟਰੀ ਦੀ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਵਾਲੀ ਪਹਿਲੀ ਤੇ ਇਕਲੌਤੀ ਫਿਲਮ ਰਹੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਪੂਰਾ ਸਾਲ ਖੂਬ ਸੁਰਖੀਆਂ ਵੀ ਬਟੋਰਦੀ ਰਹੀ ਹੈ।
7/10
![ਸੋਨਮ ਬਾਜਵਾ ਨੇ ਇਸ ਸਾਲ ਇੰਸਟਾਗ੍ਰਾਮ 'ਤੇ 1 ਕਰੋੜ ਫਾਲੋਅਰਜ਼ ਵੀ ਪੂਰੇ ਕੀਤੇ। ਇਹੀ ਨਹੀਂ ਉਸ ਨੇ ਸੋਸ਼ਲ ਮੀਡੀਆ, ਬਰਾਂਡ ਐਂਡੋਰਸਮੈਂਟ ਯਾਨਿ ਇਸ਼ਤਿਹਾਰ ਤੇ ਫਿਲਮਾਂ ਤੋਂ ਵੀ ਮੋਟੀ ਕਮਾਈ ਕੀਤੀ ਹੈ।](https://feeds.abplive.com/onecms/images/uploaded-images/2023/12/28/d89f8359edc7d84465db4be60b9b9420b6cae.jpg?impolicy=abp_cdn&imwidth=720)
ਸੋਨਮ ਬਾਜਵਾ ਨੇ ਇਸ ਸਾਲ ਇੰਸਟਾਗ੍ਰਾਮ 'ਤੇ 1 ਕਰੋੜ ਫਾਲੋਅਰਜ਼ ਵੀ ਪੂਰੇ ਕੀਤੇ। ਇਹੀ ਨਹੀਂ ਉਸ ਨੇ ਸੋਸ਼ਲ ਮੀਡੀਆ, ਬਰਾਂਡ ਐਂਡੋਰਸਮੈਂਟ ਯਾਨਿ ਇਸ਼ਤਿਹਾਰ ਤੇ ਫਿਲਮਾਂ ਤੋਂ ਵੀ ਮੋਟੀ ਕਮਾਈ ਕੀਤੀ ਹੈ।
8/10
![ਇਸ ਤਰ੍ਹਾਂ ਹਰ ਲਿਹਾਜ਼ ਨਾਲ ਸੋਨਮ ਬਾਜਵਾ ਦੇ ਲਈ ਸਾਲ 2023 ਬਹੁਤ ਹੀ ਵਧੀਆ ਤੇ ਖਾਸ ਰਿਹਾ ਹੈ।](https://feeds.abplive.com/onecms/images/uploaded-images/2023/12/28/cc6cbcc3c987ea01bf1ea1ea9a58d0c2b901e.jpg?impolicy=abp_cdn&imwidth=720)
ਇਸ ਤਰ੍ਹਾਂ ਹਰ ਲਿਹਾਜ਼ ਨਾਲ ਸੋਨਮ ਬਾਜਵਾ ਦੇ ਲਈ ਸਾਲ 2023 ਬਹੁਤ ਹੀ ਵਧੀਆ ਤੇ ਖਾਸ ਰਿਹਾ ਹੈ।
9/10
![ਇਸ ਤੋਂ ਇਲਾਵਾ ਸੋਨਮ ਦੀ ਪ੍ਰਸਿੱਧੀ ਵੀ ਤੇਜ਼ੀ ਨਾਲ ਵਧ ਰਹੀ ਹੈ। ਉਹ ਪੂਰੇ ਦੇਸ਼ 'ਚ ਖੂਬ ਨਾਮ ਕਮਾ ਰਹੀ ਹੈ। ਉਸ ਨੂੰ ਬਾਲੀਵੁੱਡ ਦੇ ਵੀ ਕਈ ਵੱਡੇ ਸੈਲੇਬਸ ਫਾਲੋ ਕਰਦੇ ਹਨ।](https://feeds.abplive.com/onecms/images/uploaded-images/2023/12/28/134166cbbb3aa78cb0865b8c0dff70e2235e2.jpg?impolicy=abp_cdn&imwidth=720)
ਇਸ ਤੋਂ ਇਲਾਵਾ ਸੋਨਮ ਦੀ ਪ੍ਰਸਿੱਧੀ ਵੀ ਤੇਜ਼ੀ ਨਾਲ ਵਧ ਰਹੀ ਹੈ। ਉਹ ਪੂਰੇ ਦੇਸ਼ 'ਚ ਖੂਬ ਨਾਮ ਕਮਾ ਰਹੀ ਹੈ। ਉਸ ਨੂੰ ਬਾਲੀਵੁੱਡ ਦੇ ਵੀ ਕਈ ਵੱਡੇ ਸੈਲੇਬਸ ਫਾਲੋ ਕਰਦੇ ਹਨ।
10/10
![ਇਹੀ ਨਹੀਂ ਉਸ ਨੂੰ ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਇੱਕ ਈਵੈਂਟ 'ਚ ਵੀ ਦੇਖਿਆ ਗਿਆ ਸੀ।](https://feeds.abplive.com/onecms/images/uploaded-images/2023/12/28/11991d15f6b374fd94b1be9dc8471259d3b72.jpg?impolicy=abp_cdn&imwidth=720)
ਇਹੀ ਨਹੀਂ ਉਸ ਨੂੰ ਹਾਲ ਹੀ 'ਚ ਮੁਕੇਸ਼ ਅੰਬਾਨੀ ਦੇ ਇੱਕ ਈਵੈਂਟ 'ਚ ਵੀ ਦੇਖਿਆ ਗਿਆ ਸੀ।
Published at : 28 Dec 2023 10:11 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)