ਪੜਚੋਲ ਕਰੋ
(Source: ECI/ABP News)
Sunny Leone Pics: ਪਤੀ Daniel Weber ਦੇ ਨਾਲ ਸੰਨੀ ਲਿਓਨ ਨੇ ਦਿਖਾਇਆ ਆਪਣੀਆਂ ਅਦਾਵਾਂ ਦਾ ਜਲਵਾ, ਮਿੰਨੀ ਸਕਰਟ 'ਚ ਜਿੱਤਿਆ ਫੈਨਸ ਦਾ ਦਿਲ
sunny_leone
1/7
![ਇਸ ਵਾਰ ਸੰਨੀ ਲਿਓਨ ਨੇ ਆਪਣੇ ਪਤੀ ਡੈਨੀਅਲ ਵੈਬਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।](https://cdn.abplive.com/imagebank/default_16x9.png)
ਇਸ ਵਾਰ ਸੰਨੀ ਲਿਓਨ ਨੇ ਆਪਣੇ ਪਤੀ ਡੈਨੀਅਲ ਵੈਬਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
2/7
![ਸੰਨੀ ਲਿਓਨ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਬਲੈਕ ਕਲਰ ਦੀ ਹਾਈ-ਨੈੱਕ ਕ੍ਰੌਪ ਟੌਪ ਪਹਿਨੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਸੰਨੀ ਲਿਓਨ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਬਲੈਕ ਕਲਰ ਦੀ ਹਾਈ-ਨੈੱਕ ਕ੍ਰੌਪ ਟੌਪ ਪਹਿਨੀ ਨਜ਼ਰ ਆ ਰਹੀ ਹੈ।
3/7
![ਇਸਦੇ ਨਾਲ, ਉਹ ਇੱਕ ਰੰਗੀਨ ਪ੍ਰਿੰਟਿਡ ਮਿੰਨੀ ਸਕਰਟ ਵਿੱਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇਸਦੇ ਨਾਲ, ਉਹ ਇੱਕ ਰੰਗੀਨ ਪ੍ਰਿੰਟਿਡ ਮਿੰਨੀ ਸਕਰਟ ਵਿੱਚ ਨਜ਼ਰ ਆ ਰਹੀ ਹੈ।
4/7
![ਇਸ ਲੁੱਕ 'ਚ ਸੰਨੀ ਲਿਓਨ ਬੇਹੱਦ ਸਟਾਈਲਿਸ਼ ਲੱਗ ਰਹੀ ਹੈ। ਇਨ੍ਹਾਂ ਫੋਟੋਆਂ ਵਿੱਚ, ਉਸਨੇ ਆਪਣੇ ਵਾਲ ਵੀ ਖੁੱਲੇ ਰੱਖੇ ਹਨ।](https://cdn.abplive.com/imagebank/default_16x9.png)
ਇਸ ਲੁੱਕ 'ਚ ਸੰਨੀ ਲਿਓਨ ਬੇਹੱਦ ਸਟਾਈਲਿਸ਼ ਲੱਗ ਰਹੀ ਹੈ। ਇਨ੍ਹਾਂ ਫੋਟੋਆਂ ਵਿੱਚ, ਉਸਨੇ ਆਪਣੇ ਵਾਲ ਵੀ ਖੁੱਲੇ ਰੱਖੇ ਹਨ।
5/7
![ਸੰਨੀ ਨੇ ਕਾਲੇ ਰੰਗ ਦੀ ਹਾਈ ਹੀਲ ਸੈਂਡਲਸ ਨਾਲ ਆਪਣਾ ਲੁੱਕ ਪੂਰਾ ਕੀਤਾ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।](https://cdn.abplive.com/imagebank/default_16x9.png)
ਸੰਨੀ ਨੇ ਕਾਲੇ ਰੰਗ ਦੀ ਹਾਈ ਹੀਲ ਸੈਂਡਲਸ ਨਾਲ ਆਪਣਾ ਲੁੱਕ ਪੂਰਾ ਕੀਤਾ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
6/7
![ਡੈਨੀਅਲ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ, ਸੰਨੀ ਨੇ ਕੈਪਸ਼ਨ ਵਿੱਚ ਲਿਖਿਆ,](https://cdn.abplive.com/imagebank/default_16x9.png)
ਡੈਨੀਅਲ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ, ਸੰਨੀ ਨੇ ਕੈਪਸ਼ਨ ਵਿੱਚ ਲਿਖਿਆ, "ਡੈਨੀਅਲ ਵੇਬਰ ਨਾਲ ਇਹ ਇੱਕ ਬਹੁਤ ਵਧੀਆ ਡੇਟ ਨਾਈਟ ਸੀ।"
7/7
![ਡੈਨੀਅਲ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ, ਸੰਨੀ ਨੇ ਕੈਪਸ਼ਨ ਵਿੱਚ ਲਿਖਿਆ,](https://cdn.abplive.com/imagebank/default_16x9.png)
ਡੈਨੀਅਲ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ, ਸੰਨੀ ਨੇ ਕੈਪਸ਼ਨ ਵਿੱਚ ਲਿਖਿਆ, "ਡੈਨੀਅਲ ਵੇਬਰ ਨਾਲ ਇਹ ਇੱਕ ਬਹੁਤ ਵਧੀਆ ਡੇਟ ਨਾਈਟ ਸੀ।"
Published at : 11 Oct 2021 12:42 PM (IST)
Tags :
Sunny LeoneView More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)