ਪੜਚੋਲ ਕਰੋ
ਤੇਜਸਵੀ ਪ੍ਰਕਾਸ਼ ਸਿਰਫ ਸੀਰੀਅਲਾਂ ਤੋਂ ਹੀ ਨਹੀਂ ਸਗੋਂ ਹਰ ਸੋਸ਼ਲ ਮੀਡੀਆ ਪੋਸਟ ਤੋਂ ਵੀ ਕਮਾ ਰਹੀ ਹੈ ਮੋਟਾ ਪੈਸਾ, ਜਾਣੋ ਕਿੰਨੀ ਜਾਇਦਾਦ ਦੀ ਹੈ ਮਾਲਕ
Tejasswi Prakash Net Worth-Salary: ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਛੋਟੇ ਪਰਦੇ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਨੈੱਟਵਰਥ ਵੀ ਘੱਟ ਨਹੀਂ ਹੈ।
image source twitter
1/8

ਤੇਜਸਵੀ ਪ੍ਰਕਾਸ਼ ਨੂੰ ਹੁਣ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ। ਲੰਬੇ ਸਮੇਂ ਤੱਕ ਛੋਟੇ ਪਰਦੇ 'ਤੇ ਰਾਜ ਕਰਨ ਵਾਲੀ ਅਦਾਕਾਰਾ ਅੱਜ ਸਭ ਤੋਂ ਅਮੀਰ ਹਸਤੀਆਂ ਵਿੱਚੋਂ ਇੱਕ ਹੈ।
2/8

'ਬਿੱਗ ਬੌਸ 15' ਦਾ ਵਿਜੇਤਾ ਬਣਨ ਤੋਂ ਬਾਅਦ ਉਸ ਦੇ ਹੱਥ 'ਚ 'ਨਾਗਿਨ 6' ਆਇਆ। ਫਿਰ ਉਸ ਤੋਂ ਬਾਅਦ ਕਈ ਟੀਵੀ ਸੀਰੀਅਲਾਂ ਵਿੱਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ।
Published at : 04 May 2023 12:16 PM (IST)
ਹੋਰ ਵੇਖੋ





















