ਪੜਚੋਲ ਕਰੋ
(Source: Poll of Polls)
ਹਿਨਾ ਖਾਨ ਦੀ ਖੂਬਸੂਰਤ ਅਦਾਵਾਂ ਤੁਹਾਨੂੰ ਵੀ ਕਰ ਦੇਣਗੀਆਂ ਦੀਵਾਨਾ, ਸਾੜੀ ਵੀ ਨਹੀਂ ਲੱਖ ਤੋਂ ਘੱਟ
ਹਿਨਾ ਖਾਨ
1/6
![ਟੀਵੀ ਅਦਾਕਾਰਾ ਹਿਨਾ ਖਾਨ (Hina Khan) ਦਾ ਨਾਂ ਇੰਡਸਟਰੀ ਦੀਆਂ ਟਾਪ ਅਦਾਕਾਰਵਾਂ ਦੀ ਸੂਚੀ ਵਿੱਚ ਸ਼ਾਮਲ ਹੈ। ਹਿਨਾ ਖਾਨ ਨੇ ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਹਿਨਾ ਹਮੇਸ਼ਾ ਆਪਣੀ ਖੂਬਸੂਰਤੀ ਅਤੇ ਗਲੈਮਰਸ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਹਿਨਾ ਖਾਨ ਦੀ ਉਸ ਸਾੜੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਕੀਮਤ ਸੁਣ ਕੇ ਹੋਸ਼ ਉੱਡ ਜਾਣਗੇ।](https://cdn.abplive.com/imagebank/default_16x9.png)
ਟੀਵੀ ਅਦਾਕਾਰਾ ਹਿਨਾ ਖਾਨ (Hina Khan) ਦਾ ਨਾਂ ਇੰਡਸਟਰੀ ਦੀਆਂ ਟਾਪ ਅਦਾਕਾਰਵਾਂ ਦੀ ਸੂਚੀ ਵਿੱਚ ਸ਼ਾਮਲ ਹੈ। ਹਿਨਾ ਖਾਨ ਨੇ ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਇੰਡਸਟਰੀ 'ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਹਿਨਾ ਹਮੇਸ਼ਾ ਆਪਣੀ ਖੂਬਸੂਰਤੀ ਅਤੇ ਗਲੈਮਰਸ ਲੁੱਕ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਹਿਨਾ ਖਾਨ ਦੀ ਉਸ ਸਾੜੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀ ਕੀਮਤ ਸੁਣ ਕੇ ਹੋਸ਼ ਉੱਡ ਜਾਣਗੇ।
2/6
![ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਲਾਲ ਰੰਗ ਦੀ ਬਹੁਤ ਹੀ ਖੂਬਸੂਰਤ ਸਾੜੀ ਪਾਈ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਨਾ ਖਾਨ ਲਾਲ ਰੰਗ ਦੀ ਬਹੁਤ ਹੀ ਖੂਬਸੂਰਤ ਸਾੜੀ ਪਾਈ ਨਜ਼ਰ ਆ ਰਹੀ ਹੈ।
3/6
![ਅਦਾਕਾਰਾ ਦੀ ਸਾੜੀ ਦੇ ਪੱਲੂ ਤੇ ਮੈਚਿੰਗ ਗਹਿਣੇ ਇੱਕ ਵਾਰ ਤੁਹਾਡਾ ਧਿਆਨ ਜ਼ਰੂਰ ਆਕਰਸ਼ਿਤ ਕਰਨਗੇ।](https://cdn.abplive.com/imagebank/default_16x9.png)
ਅਦਾਕਾਰਾ ਦੀ ਸਾੜੀ ਦੇ ਪੱਲੂ ਤੇ ਮੈਚਿੰਗ ਗਹਿਣੇ ਇੱਕ ਵਾਰ ਤੁਹਾਡਾ ਧਿਆਨ ਜ਼ਰੂਰ ਆਕਰਸ਼ਿਤ ਕਰਨਗੇ।
4/6
![ਇਸ ਤਸਵੀਰ 'ਚ ਉਹ ਸ਼ਿਫੋਨ ਦੀ ਮੈਟਲਿਕ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਜਿਸ ਦੀ ਪੱਲੂ ਕਾਫੀ ਸਟਾਈਲਿਸ਼ ਹੈ।](https://cdn.abplive.com/imagebank/default_16x9.png)
ਇਸ ਤਸਵੀਰ 'ਚ ਉਹ ਸ਼ਿਫੋਨ ਦੀ ਮੈਟਲਿਕ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਜਿਸ ਦੀ ਪੱਲੂ ਕਾਫੀ ਸਟਾਈਲਿਸ਼ ਹੈ।
5/6
![ਹਿਨਾ ਖਾਨ ਦੀ ਇਸ ਸਾੜੀ ਦੀ ਕੀਮਤ ਕਰੀਬ 1 ਲੱਖ 75 ਹਜ਼ਾਰ ਰੁਪਏ ਹੈ।](https://cdn.abplive.com/imagebank/default_16x9.png)
ਹਿਨਾ ਖਾਨ ਦੀ ਇਸ ਸਾੜੀ ਦੀ ਕੀਮਤ ਕਰੀਬ 1 ਲੱਖ 75 ਹਜ਼ਾਰ ਰੁਪਏ ਹੈ।
6/6
![ਇਹ ਖੂਬਸੂਰਤ ਆਫ ਵ੍ਹਾਈਟ ਕਲਰ ਦਾ ਗਾਊਨ ਪਹਿਨ ਕੇ ਹਿਨਾ ਖਾਨ ਕਿਸੇ ਤੋਂ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।](https://cdn.abplive.com/imagebank/default_16x9.png)
ਇਹ ਖੂਬਸੂਰਤ ਆਫ ਵ੍ਹਾਈਟ ਕਲਰ ਦਾ ਗਾਊਨ ਪਹਿਨ ਕੇ ਹਿਨਾ ਖਾਨ ਕਿਸੇ ਤੋਂ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਹੈ।
Published at : 06 Mar 2022 10:06 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)