ਪੜਚੋਲ ਕਰੋ
ਇਸ ਕੇਂਦਰੀ ਮੰਤਰੀ ਦੀ ਧੀ ਕਰੇਗੀ ਬਾਲੀਵੁੱਡ 'ਚ ਡੈਬਿਊ, ਦੇਖੋ ਤਸਵੀਰਾਂ
aarushi
1/6

ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੀ ਬੇਟੀ ਆਰੂਸ਼ੀ ਨਿਸ਼ੰਕ ਜਲਦੀ ਹੀ ਬਾਲੀਵੁੱਡ ਵਿੱਚ ਆਪਣੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਆਰੂਸ਼ੀ ਨੇ ਖ਼ੁਦ ਇਸ ਦੀ ਘੋਸ਼ਣਾ ਕੀਤੀ ਹੈ।
2/6

ਆਰੂਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਫਿਲਮ 'ਤਾਰੀਨੀ' ਦਾ ਪੋਸਟਰ ਸ਼ੇਅਰ ਕੀਤਾ ਹੈ।
3/6

ਇਹ ਫਿਲਮ ਨੇਵੀ ਦੀਆਂ 6 ਜਲ ਸੈਨਾ ਮਹਿਲਾ ਅਫਸਰਾਂ ਦੀ ਯਾਤਰਾ 'ਤੇ ਅਧਾਰਤ ਹੈ, ਜਿਨ੍ਹਾਂ ਨੇ ਵਿਸ਼ਵ ਦੀ ਸਮੁੰਦਰੀ ਯਾਤਰਾ ਸ਼ੁਰੂ ਕੀਤੀ।
4/6

ਆਰੂਸ਼ੀ ਨਿਸ਼ੰਕ ਟੀ ਸੀਰੀਜ਼ ਦੇ ਨਾਲ ਇਸ ਫਿਲਮ ਦੀ ਪ੍ਰੋਡਿਊਸਰ ਵੀ ਹੈ।
5/6

ਆਰੂਸ਼ੀ ਕੇਂਦਰੀ ਸਿੱਖਿਆ ਮੰਤਰੀ ਅਤੇ ਉਤਰਾਖੰਡ ਦੇ ਸਾਬਕਾ ਸੀਐਮ ਰਮੇਸ਼ ਪੋਖਰੀਅਲ ਨਿਸ਼ੰਕ ਦੀ ਬੇਟੀ ਹੈ।
6/6

ਆਰੂਸ਼ੀ ਕੇਂਦਰੀ ਸਿੱਖਿਆ ਮੰਤਰੀ ਅਤੇ ਉਤਰਾਖੰਡ ਦੇ ਸਾਬਕਾ ਸੀਐਮ ਰਮੇਸ਼ ਪੋਖਰੀਅਲ ਨਿਸ਼ੰਕ ਦੀ ਬੇਟੀ ਹੈ।
Published at : 09 Mar 2021 09:54 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
