ਪੜਚੋਲ ਕਰੋ
ਵੈਸ਼ਾਲੀ ਠੱਕਰ ਤੋਂ ਦੀਪੇਸ਼ ਭਾਨ ਤੱਕ... ਇਹ ਕਲਾਕਾਰ ਘੱਟ ਉਮਰ `ਚ ਹੀ ਦੁਨੀਆ ਨੂੰ ਕਹਿ ਚੁੱਕੇ ਹਨ ਅਲਵਿਦਾ
ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ 30 ਸਾਲ ਦੀ ਉਮਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਵੈਸ਼ਾਲੀ ਤੋਂ ਇਲਾਵਾ ਇਨ੍ਹਾਂ ਕਲਾਕਾਰਾਂ ਨੇ ਵੀ ਯੰਗ ਏਜ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।
ਵੈਸ਼ਾਲੀ ਠੱਕਰ ਤੋਂ ਦੀਪੇਸ਼ ਭਾਨ ਤੱਕ... ਇਹ ਕਲਾਕਾਰ ਘੱਟ ਉਮਰ `ਚ ਹੀ ਦੁਨੀਆ ਨੂੰ ਕਹਿ ਚੁੱਕੇ ਹਨ ਅਲਵਿਦਾ
1/6

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ 16 ਅਕਤੂਬਰ ਨੂੰ ਇੰਦੌਰ 'ਚ ਖੁਦਕੁਸ਼ੀ ਕਰ ਲਈ ਸੀ। ਟੀਵੀ ਅਦਾਕਾਰਾ ਦੀ ਲਾਸ਼ ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ। ਮਹਿਜ਼ 30 ਸਾਲ ਦੀ ਉਮਰ ਵਿੱਚ ਵੈਸ਼ਾਲੀ ਨੇ ਸੁਸਾਈਡ ਨੋਟ ਲਿਖ ਕੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।
2/6

ਬਿੱਗ ਬੌਸ ਫੇਮ ਅਤੇ ਰਾਜਨੇਤਾ ਸੋਨਾਲੀ ਫੋਗਾਟ ਦਾ 23 ਅਗਸਤ ਨੂੰ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਸੋਨਾਲੀ ਇਸ ਦੌਰਾਨ ਇੱਕ ਸ਼ੂਟ ਲਈ ਗੋਆ ਗਈ ਸੀ। ਹਾਲਾਂਕਿ ਪੁਲਿਸ ਨੂੰ ਸੋਨਾਲੀ ਦੇ ਕਤਲ ਦਾ ਸ਼ੱਕ ਹੈ।
Published at : 17 Oct 2022 05:37 PM (IST)
ਹੋਰ ਵੇਖੋ





















