ਪੜਚੋਲ ਕਰੋ
ਆਖਰ ਕਿਉਂ ਵੱਖ ਹੋਏ Sussanne Khan ਤੇ Hrithik Roshan? ਕੀ ਸੀ ਤਲਾਕ ਪਿੱਛੇ ਅਸਲ ਵਜਾਹ
HRX
1/7

ਸਾਲ 2000 ਵਿੱਚ, ਜਦੋਂ ਬਾਲੀਵੁੱਡ ਨੂੰ ਨਵਾਂ ਸਿਤਾਰਾ ਮਿਲਿਆ ਤਾਂ ਉਸ ਫਿਲਮ ਦਾ ਨਾਮ ਸੀ "ਕਹੋ ਨਾ ਪਿਆਰ ਹੈ" ਅਤੇ 'ਰਿਤਿਕ ਰੋਸ਼ਨ' ਨੇ ਇਸ ਫਿਲਮ ਨਾਲ ਡੈਬਿਊ ਕੀਤਾ ਸੀ।ਫਿਲਮ ਨੇ ਰਿਲੀਜ਼ ਹੁੰਦੀ ਹੀ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਰਿਤਿਕ ਹਰ ਦਿਲ ਵਿਚ ਵੱਸ ਗਏ।
2/7

ਪਰ ਜਿਸ ਨੇ ਰਿਤਿਕ ਦੇ ਦਿਲ ਵਿਚ ਜਗ੍ਹਾ ਬਣਾਈ ਉਹ ਸੀ ਸੁਜ਼ਾਨ ਖਾਨ। ਜਿਸ ਨੂੰ ਵੇਖਦਿਆਂ ਹੀ ਅਦਾਕਾਰ ਉਸਨੂੰ ਆਪਣਾ ਦਿਲ ਦੇ ਬੈਠੇ ਸੀ।ਰਿਤਿਕ ਦਾ ਕਰੀਅਰ ਉਸ ਸਮੇਂ ਹੀ ਸ਼ੁਰੂ ਹੋਇਆ ਸੀ।ਉਦੋਂ ਤੱਕ ਸਿਰਫ ਰਿਤਿਕ ਰੌਸ਼ਨ ਦੀ ਪਹਿਲੀ ਫਿਲਮ ਰਿਲੀਜ਼ ਹੋਈ ਸੀ।ਪਰ ਫਿਰ ਵੀ ਸੁਜਾਨ ਦੇ ਪਿਆਰ 'ਚ ਪਾਗਲ ਰਿਤਿਕ ਵਿਆਹ ਦੇ ਫੈਸਲੇ ਤੋਂ ਖੁੰਝਿਆ ਨਹੀਂ ਸੀ।
Published at : 18 Apr 2021 08:26 PM (IST)
ਹੋਰ ਵੇਖੋ





















