ਪੜਚੋਲ ਕਰੋ
ਕੋਰੋਨਾ ਦੇ ਦੌਰ 'ਚ ਕਈਆਂ ਨੇ ਕੀਤਾ ਪਿਆਰ ਦਾ ਇਜ਼ਹਾਰ, ਕਈਆਂ ਨੇ ਵਿਆਹ ਕਰਾ ਕੇ ਕੀਤਾ ਹੈਰਾਨ
1/5

ਗੌਹਰ ਖ਼ਾਨ ਅਤੇ ਜ਼ੈਦ ਦਰਬਾਰ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਐਕਟਰਸ ਅਤੇ ਮਾਡਲ ਗੌਹਰ ਖ਼ਾਨ ਹਾਲ ਹੀ ਵਿਚ ਜ਼ੈਦ ਦਰਬਾਰ ਤੋਂ ਮੰਗਣੀ ਫੋਟੋ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਦਿਖਾਈ ਦਿੱਤੀ।
2/5

ਉਧਰ ਟੀਵੀ ਐਕਟਰਸ ਅਵਿਕਾ ਗੌਰ ਨੇ ਇੱਕ ਰਿਐਲਟੀ ਸ਼ੋਅ 'ਚ ਮਿਲਿੰਦ ਚੰਦਵਾਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਤੋੜੀ। ਦੱਸ ਦਈਏ ਦੋਵਾਂ ਨੂੰ ਅਕਸਰ ਮੁੰਬਈ ਏਅਰਪੋਰਟ 'ਤੇ ਸਪੋਟ ਕੀਤਾ ਗਿਆ ਹੈ।
Published at :
ਹੋਰ ਵੇਖੋ




















