ਪੜਚੋਲ ਕਰੋ
ਬਿਮਾਰ ਹੋਣ 'ਤੇ ਹਸਪਤਾਲ 'ਚੋਂ ਇਦਾਂ ਲਓ ਆਯੁਸ਼ਮਾਨ ਯੋਜਨਾ ਦਾ ਫਾਇਦਾ, ਨਹੀਂ ਲੱਗੇਗਾ ਕੋਈ ਪੈਸਾ
Ayushman Yojana Benefits: ਬਿਮਾਰ ਹੋਣ 'ਤੇ ਤੁਸੀਂ ਇਦਾਂ ਆਯੁਸ਼ਮਾਨ ਯੋਜਨਾ ਦਾ ਲਾਭ ਲੈ ਸਕਦੇ ਹੋ। ਤੁਹਾਨੂੰ ਹਸਪਤਾਲ ਜਾ ਕੇ ਇਹ ਕੰਮ ਕਰਨੇ ਪੈਣਗੇ। ਆਓ ਜਾਣਦੇ ਹਾਂ ਕੀ ਹੈ ਪੂਰੀ ਪ੍ਰਕਿਰਿਆ।
Ayushman Bharat yojana
1/6

ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਸਾਰੇ ਲੋਕ ਸਿਹਤ ਬੀਮਾ ਲੈਂਦੇ ਹਨ। ਕਿਉਂਕਿ ਬਿਮਾਰੀਆਂ ਦਾ ਕੋਈ ਭਰੋਸਾ ਨਹੀਂ ਹੁੰਦਾ ਹੈ। ਇਨਸਾਨ ਨੂੰ ਕਿਸੇ ਵੇਲੇ ਵੀ ਘੇਰ ਸਕਦੀਆਂ ਹਨ? ਇਸੇ ਲਈ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਲੋਕ ਵੱਡੇ ਡਾਕਟਰੀ ਖਰਚਿਆਂ ਤੋਂ ਬਚਣ ਲਈ ਪਹਿਲਾਂ ਹੀ ਸਿਹਤ ਬੀਮਾ ਕਰਵਾ ਲੈਂਦੇ ਹਨ।
2/6

ਪਰ ਸਾਰੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਵੱਖਰੇ ਤੌਰ 'ਤੇ ਸਿਹਤ ਬੀਮਾ ਲੈ ਸਕਣ। ਇਸ ਲਈ ਸਰਕਾਰ ਅਜਿਹੇ ਲੋਕਾਂ ਦਾ ਸਮਰਥਨ ਕਰਦੀ ਹੈ।
Published at : 15 Jul 2024 06:10 AM (IST)
ਹੋਰ ਵੇਖੋ





















