ਪੜਚੋਲ ਕਰੋ
Drugs: ਜੇਕਰ ਤੁਹਾਡੇ ਘਰ 'ਚ ਵੀ ਕਿਸੇ ਨੂੰ ਨਸ਼ੇ ਦੀ ਆਦਤ, ਤਾਂ ਲਵਾਓ ਆਹ ਟੀਕਾ, ਨਹੀਂ ਰਹੇਗੀ ਆਦਤ
Drugs: ਨਸ਼ੇ ਦੀ ਆਦਤ ਨੇ ਕਈ ਘਰ ਬਰਬਾਦ ਕਰ ਦਿੱਤੇ ਹਨ। ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ।
DRUGS
1/6

ਸੰਯੁਕਤ ਰਾਸ਼ਟਰ ਦੇ ਮਾਹਰਾਂ ਦਾ ਅੰਦਾਜ਼ਾ ਹੈ ਕਿ ਇਕੱਲੇ 2021 ਵਿਚ ਲਗਭਗ 22 ਮਿਲੀਅਨ ਲੋਕਾਂ ਨੇ ਨਸ਼ਿਆਂ ਦੀ ਵਰਤੋਂ ਕੀਤੀ। ਹਾਲਾਂਕਿ, ਹੁਣ ਨੌਜਵਾਨਾਂ ਨੂੰ ਇਸ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਟੀਕਾ ਬਣਾਇਆ ਗਿਆ ਹੈ।
2/6

ਇਹ ਟੀਕਾ ਬ੍ਰਾਜ਼ੀਲ ਦੇ ਖੋਜਕਰਤਾਵਾਂ ਨੇ ਤਿਆਰ ਕੀਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਸਿਰਫ ਨੌਜਵਾਨ ਨਸ਼ਾ ਹੀ ਨਹੀਂ ਛੱਡਣਗੇ ਸਗੋਂ ਉਹ ਨਸ਼ਿਆਂ ਵੱਲ ਦੇਖਣਗੇ ਤੱਕ ਨਹੀਂ।
Published at : 09 Apr 2024 08:18 AM (IST)
ਹੋਰ ਵੇਖੋ





















