ਪੜਚੋਲ ਕਰੋ
ਇਸ ਕੈਮੀਕਲ ਦੇ ਕਾਰਨ ਪੌਦਿਆਂ ਦਾ ਰੰਗ ਹੁੰਦਾ ਹਰਾ ? ਜਾਣੋ ਜ਼ਰੂਰੀ ਜਾਣਕਾਰੀ
ਪੌਦਿਆਂ ਦੀ ਹਰਿਆਲੀ ਦੇਖ ਕੇ ਅੱਖਾਂ ਨੂੰ ਠੰਢਕ ਮਿਲਦੀ ਹੈ ਪਰ ਕਿਹੜਾ ਰਸਾਇਣ ਇਨ੍ਹਾਂ ਪੌਦਿਆਂ ਦੇ ਪੱਤਿਆਂ ਨੂੰ ਹਰਾ ਬਣਾਉਂਦਾ ਹੈ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।
Plants
1/6

ਜੇ ਧਰਤੀ 'ਤੇ ਰੁੱਖ ਅਤੇ ਪੌਦੇ ਹਨ, ਤਾਂ ਜੀਵਨ ਹੈ ਕਿਉਂਕਿ ਇਨ੍ਹਾਂ ਰਾਹੀਂ ਹੀ ਮਨੁੱਖਾਂ ਨੂੰ ਆਪਣੇ ਬਚਾਅ ਲਈ ਆਕਸੀਜਨ ਗੈਸ ਮਿਲਦੀ ਹੈ। ਜੇ ਧਰਤੀ 'ਤੇ ਰੁੱਖ ਅਤੇ ਪੌਦੇ ਨਾ ਹੁੰਦੇ, ਤਾਂ ਮਨੁੱਖੀ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੁੰਦਾ।
2/6

ਤੁਸੀਂ ਅਕਸਰ ਦੇਖਿਆ ਤੇ ਮਹਿਸੂਸ ਕੀਤਾ ਹੋਵੇਗਾ ਕਿ ਜਿੱਥੇ ਹਰਿਆਲੀ ਹੁੰਦੀ ਹੈ, ਉੱਥੇ ਇਨਸਾਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਉਸਦੀਆਂ ਅੱਖਾਂ ਨੂੰ ਆਰਾਮ ਮਿਲਦਾ ਹੈ। ਕਿਉਂਕਿ ਹਰਾ ਰੰਗ ਮਨੁੱਖੀ ਅੱਖਾਂ ਨੂੰ ਠੰਢਕ ਪ੍ਰਦਾਨ ਕਰਦਾ ਹੈ।
Published at : 12 Jan 2025 04:24 PM (IST)
ਹੋਰ ਵੇਖੋ





















