ਪੜਚੋਲ ਕਰੋ
ATM Card: ਜੇਕਰ ਤੁਹਾਡਾ ATM ਕਾਰਡ ਗੁਆਚ ਗਿਆ, ਤਾਂ ਅਪਣਾਓ ਇਹ ਤਰੀਕਾ, ਖਾਤੇ ‘ਚ ਸੁਰੱਖਿਅਤ ਰਹਿਣਗੇ ਪੈਸੇ
ਦੁਨੀਆ 'ਚ ਤਕਨਾਲੌਜੀ ਦੇ ਵਧਣ ਨਾਲ ਧੋਖਾਧੜੀ ਦੇ ਮਾਮਲੇ ਵੀ ਵਧਦੇ ਜਾ ਰਹੇ ਹਨ। ATM ਕਾਰਡ ਗੁੰਮ ਹੋਣ 'ਤੇ ਪੈਸਿਆਂ ਨਾਲ ਸਬੰਧਤ ਕਈ ਲੈਣ-ਦੇਣ ਗਲਤ ਤਰੀਕੇ ਨਾਲ ਹੋ ਜਾਂਦੇ ਹਨ। ਜਾਣੋ ATM ਕਾਰਡ ਗੁੰਮ ਹੋਣ 'ਤੇ ਪੈਸੇ ਸੁਰੱਖਿਅਤ ਰੱਖਣ ਦਾ ਤਰੀਕਾ...
ATM CARD
1/7

ATM ਕਾਰਡ ਨੂੰ ਹਮੇਸ਼ਾ ਸੁਰੱਖਿਅਤ ਰੱਖਣਾ ਚਾਹੀਦਾ ਹੈ। ਪਰ ਕਿਸੇ ਵੀ ਸਥਿਤੀ ਵਿੱਚ ਜਦੋਂ ਏਟੀਐਮ ਕਾਰਡ ਗੁੰਮ ਹੋ ਜਾਵੇ, ਤਾਂ ਏਟੀਐਮ ਕਾਰਡ ਨੂੰ ਤੁਰੰਤ ਬਲਾਕ ਜਾਂ ਡੀਐਕਟੀਵੇਟ ਕਰ ਦੇਣਾ ਚਾਹੀਦਾ ਹੈ।
2/7

ਜੇਕਰ ATM ਕਾਰਡ ਬਲਾਕ ਨਹੀਂ ਕਰਦੇ ਹੋ, ਤਾਂ ਕੋਈ ਵੀ ਤੁਹਾਡੇ ਖਾਤੇ ਵਿੱਚੋਂ ਪੈਸੇ ਕਢਵਾ ਸਕਦਾ ਹੈ। ਇਸ ਲਈ, ਜੇਕਰ ਏਟੀਐਮ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਬਲਾਕ ਕਰਨਾ ਸਭ ਤੋਂ ਜ਼ਰੂਰੀ ਹੈ।
Published at : 03 Feb 2024 10:00 PM (IST)
ਹੋਰ ਵੇਖੋ





















