ਪੜਚੋਲ ਕਰੋ
ਕੀ ਹੈ ਦਿੱਲੀ ਦੇ ਲਾਲ ਕਿਲੇ ਦਾ ਪੁਰਾਣਾ ਨਾਮ? ਇੱਥੇ ਜਾਣੋ ਸਹੀ ਜਵਾਬ
Independence Day 2024: ਭਾਰਤ ਦੀ ਇਤਿਹਾਸਕ ਵਿਰਾਸਤ 'ਚੋਂ ਇਕ ਲਾਲ ਕਿਲੇ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਇਮਾਰਤ ਦਾ ਨਾਂ ਪਹਿਲਾਂ ਤੋਂ ਲਾਲ ਕਿਲਾ ਨਹੀਂ ਸੀ।
Independence Day 2024
1/5

ਲਾਲ ਕਿਲਾ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ 1648 ਵਿੱਚ ਬਣਵਾਇਆ ਸੀ। ਜੋ ਅੱਜ ਵੀ ਭਾਰਤ ਦੀ ਵਿਰਾਸਤ ਹੈ। ਇਹ ਇਮਾਰਤ ਯੂਨੈਸਕੋ ਵਰਲਡ ਹੈਰੀਟੇਜ ਦੀ ਲਿਸਟ ਵਿੱਚ ਵੀ ਸ਼ਾਮਲ ਹੈ। ਇਸ ਨੂੰ ਭਾਰਤ ਦੀ ਸਭ ਤੋਂ ਖਾਸ ਇਮਾਰਤ ਕਹਿਣਾ ਗਲਤ ਨਹੀਂ ਹੋਵੇਗਾ।
2/5

ਦਰਅਸਲ, ਹਰ ਸਾਲ ਆਜ਼ਾਦੀ ਦਿਹਾੜੇ 'ਤੇ ਪ੍ਰਧਾਨ ਮੰਤਰੀ ਲਾਲ ਕਿਲੇ 'ਤੇ ਹੀ ਤਿਰੰਗਾ ਲਹਿਰਾਉਂਦੇ ਹਨ।
Published at : 14 Aug 2024 11:39 AM (IST)
ਹੋਰ ਵੇਖੋ




















