ਪੜਚੋਲ ਕਰੋ
ਕਿਸ ਦੇਸ਼ ਦੇ ਲੋਕ ਖਾਂਦੇ ਸਭ ਤੋਂ ਵੱਧ ਮੀਟ, ਨਾਮ ਸੁਣ ਕੇ ਰਹਿ ਜਾਓਗੇ ਹੈਰਾਨ
ਦੁਨੀਆਂ ਭਰ ਚ ਸਾਰੇ ਧਰਮਾਂ ਅਤੇ ਕਬੀਲਿਆਂ ਦੇ ਲੋਕ ਰਹਿੰਦੇ ਹਨ। ਸਾਰੇ ਲੋਕਾਂ ਦੇ ਆਪਣੇ ਰੀਤੀ-ਰਿਵਾਜ ਤੇ ਖਾਣ-ਪੀਣ ਦੀਆਂ ਆਦਤਾਂ ਹੁੰਦੀਆਂ ਹਨ। ਕੁਝ ਥਾਵਾਂ 'ਤੇ ਲੋਕ ਸ਼ਾਕਾਹਾਰੀ ਤਾਂ ਕੁਝ ਥਾਵਾਂ 'ਤੇ ਲੋਕ ਨਾਨ-ਵੈਜ ਖਾਣਾ ਪਸੰਦ ਕਰਦੇ ਹਨ।
Chicken
1/6

ਭਾਰਤ ਸਮੇਤ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਖਾਣ ਦਾ ਤਰੀਕਾ ਬਿਲਕੁਲ ਵੱਖਰਾ ਹੈ। ਲੋਕ ਹਰ ਥਾਂ ਵੱਖ-ਵੱਖ ਤਰ੍ਹਾਂ ਦੇ ਭੋਜਨ ਖਾਂਦੇ ਹਨ। ਖਾਣੇ ਦੀ ਗੱਲ ਕਰੀਏ ਤਾਂ ਕੁਝ ਲੋਕ ਸ਼ਾਕਾਹਾਰੀ ਖਾਣਾ ਪਸੰਦ ਕਰਦੇ ਹਨ ਤਾਂ ਕੁਝ ਲੋਕ ਨਾਨ-ਵੈਜ ਖਾਣਾ ਪਸੰਦ ਕਰਦੇ ਹਨ। ਹੁਣ ਕੁਝ ਲੋਕ ਵੇਗਨ ਵੀ ਅਪਣਾ ਰਹੇ ਹਨ।
2/6

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਨੀਆ ਵਿੱਚ ਸਭ ਤੋਂ ਵੱਧ ਨਾਨਵੇਜ ਕਿੱਥੇ ਖਾਧਾ ਜਾਂਦਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਦੇਸ਼ ਦੇ ਲੋਕ ਸਭ ਤੋਂ ਜ਼ਿਆਦਾ ਮੀਟ ਖਾਣਾ ਪਸੰਦ ਕਰਦੇ ਹਨ।
Published at : 27 Sep 2024 07:45 AM (IST)
ਹੋਰ ਵੇਖੋ





















