ਪੜਚੋਲ ਕਰੋ
ਬਿਨਾਂ ਬ੍ਰੇਕ ਤੋਂ ਕਿਵੇਂ ਰੋਕਿਆ ਜਾਂਦਾ ਪਾਣੀ ਵਾਲਾ ਜਹਾਜ਼? ਜਾਣੋ ਕਿਹੜੀ ਤਕਨੀਕ ਦੀ ਹੁੰਦੀ ਵਰਤੋਂ
ਕਿਸੇ ਵੀ ਗੱਡੀ ਨੂੰ ਰੋਕਣ ਲਈ ਬ੍ਰੇਕ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਕੋਈ ਵੀ ਗੱਡੀ ਬ੍ਰੇਕ ਤੋਂ ਬਿਨਾਂ ਨਹੀਂ ਰੁਕ ਸਕਦੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਜਹਾਜ਼ ਬ੍ਰੇਕ ਤੋਂ ਬਿਨਾਂ ਕਿਵੇਂ ਰੁਕਦੇ ਹਨ? ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ।
Ships Sailing
1/8

ਸਾਰੀਆਂ ਗੱਡੀਆਂ ਨੂੰ ਰੋਕਣ ਲਈ ਬ੍ਰੇਕ ਹੁੰਦਾ ਹੈ। ਪਰ ਪਾਣੀ ਵਾਲੇ ਜਹਾਜ਼ਾਂ ਵਿੱਚ ਬ੍ਰੇਕ ਨਹੀਂ ਹੁੰਦੇ। ਹਾਂਜੀ, ਪਾਣੀ ਵਾਲੇ ਜਹਾਜ਼ ਬਿਨਾਂ ਬ੍ਰੇਕਾਂ ਤੋਂ ਰੋਕਿਆ ਜਾਂਦਾ ਹੈ। ਆਓ ਜਾਣਦੇ ਹਾਂ ਜਹਾਜ਼ਾਂ ਨੂੰ ਰੋਕਣ ਲਈ ਕਿਹੜੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਉੱਥੇ ਹੀ ਜਦੋਂ ਵੀ ਕੋਈ ਵਾਹਨ ਸੜਕ 'ਤੇ ਚੱਲਦਾ ਹੈ, ਤਾਂ ਉਸ ਨੂੰ ਕਈ ਵਾਰ ਅਚਾਨਕ ਬ੍ਰੇਕ ਲਗਾਉਣੀ ਪੈਂਦੀ ਹੈ। ਜਿਸ ਕਰਕੇ ਗੱਡੀ ਤੁਰੰਤ ਰੁਕ ਜਾਂਦੀ ਹੈ। ਪਰ ਪਾਣੀ ਵਾਲੇ ਜਹਾਜ਼ ਵਿੱਚ ਇਦਾਂ ਨਹੀਂ ਹੁੰਦਾ। ਸੜਕੀ ਵਾਹਨਾਂ ਨੂੰ ਬ੍ਰੇਕਾਂ ਦੀ ਰਗੜ ਦੀ ਵਰਤੋਂ ਕਰਕੇ ਰੋਕਿਆ ਜਾਂਦਾ ਹੈ।
2/8

ਇੰਨਾ ਹੀ ਨਹੀਂ ਫਲਾਈਟ ਵਿੱਚ ਵੀ ਬ੍ਰੇਕ ਹੁੰਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਇੱਕ ਉਡਾਣ ਭਰਨ ਲਈ ਫਲਾਈਟ ਰਨਵੇਅ 'ਤੇ ਦੌੜਦੀ ਹੈ, ਜਦੋਂ ਕਿ ਲੈਂਡਿੰਗ ਕਰਦੇ ਸਮੇਂ ਇੱਕ ਫਲਾਈਟ ਨੂੰ ਤੇਜ਼ ਬ੍ਰੇਕ ਲਗਾਉਣ ਦੀ ਲੋੜ ਹੁੰਦੀ ਹੈ। ਜਿਸ ਕਾਰਨ ਫਲਾਈਟ ਰਨਵੇਅ 'ਤੇ ਉਤਰ ਜਾਂਦੀ ਹੈ।
Published at : 06 Feb 2025 01:41 PM (IST)
ਹੋਰ ਵੇਖੋ




















