ਪੜਚੋਲ ਕਰੋ
Water: ਇੱਥੇ ਪੈਟਰੋਲ ਤੋਂ ਕਈ ਗੁਣਾ ਮਹਿੰਗਾ ਪਾਣੀ...ਪਾਣੀ ਦੀ ਇੱਕ ਬੋਤਲ ਦੀ ਕੀਮਤ ਸੁਣ ਕੇ ਉੱਡ ਜਾਣਗੇ ਹੋਸ਼
Water: ਭਾਰਤ 'ਚ ਪਾਣੀ ਬਹੁਤ ਆਸਾਨੀ ਨਾਲ ਮਿਲਣ ਵਾਲੀ ਚੀਜ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਅਜਿਹੇ ਦੇਸ਼ ਹਨ ਜਿੱਥੇ ਲੋਕਾਂ ਨੂੰ ਪਾਣੀ ਲਈ ਇੰਨੇ ਪੈਸੇ ਦੇਣੇ ਪੈਂਦੇ ਹਨ ਕਿ ਸਾਡੇ ਦੇਸ਼ 'ਚ ਇੰਨੇ ਪੈਸਿਆਂ ਵਿੱਚ ਪੈਟਰੋਲ ਆ ਜਾਵੇ।
water bottle
1/5

ਦੱਸ ਦੇਈਏ ਕਿ ਦੁਨੀਆ ਵਿੱਚ ਸਭ ਤੋਂ ਮਹਿੰਗਾ ਪਾਣੀ ਕੋਸਟਾ ਰੀਕਾ ਵਿੱਚ ਮਿਲਦਾ ਹੈ। ਜਿੱਥੇ ਪਾਣੀ ਦੀ ਬੋਤਲ ਦੀ ਕੀਮਤ 175 ਰੁਪਏ ਹੈ। ਉੱਥੇ ਹੀ ਨਾਰਵੇ ਵਿੱਚ ਵੀ ਪਾਣੀ ਦੀ ਬਹੁਤ ਜ਼ਿਆਦਾ ਕੀਮਤ ਹੈ, ਇੱਥੇ ਪਾਣੀ ਦੀ ਇੱਕ ਬੋਤਲ 173 ਰੁਪਏ ਵਿੱਚ ਮਿਲਦੀ ਹੈ। ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਵਿੱਚ ਵੀ ਪਾਣੀ ਆਸਾਨੀ ਨਾਲ ਨਹੀਂ ਮਿਲਦਾ, ਇੱਥੇ ਪਾਣੀ ਦੀ ਬੋਤਲ ਦੀ ਕੀਮਤ 156 ਰੁਪਏ ਹੈ।
2/5

ਜਦੋਂ ਕਿ ਆਸਟ੍ਰੇਲੀਆ ਵਿੱਚ ਪਾਣੀ ਦੀ ਇੱਕ ਬੋਤਲ 139 ਰੁਪਏ ਵਿੱਚ ਮਿਲਦੀ ਹੈ। ਕੈਨੇਡਾ 'ਚ ਵੀ ਪਾਣੀ ਲਈ ਲਗਭਗ ਇੰਨੀ ਹੀ ਕੀਮਤ ਅਦਾ ਕਰਨੀ ਪੈਂਦੀ ਹੈ, ਉੱਥੇ ਪਾਣੀ ਦੀ ਬੋਤਲ ਦੀ ਕੀਮਤ 138 ਰੁਪਏ ਹੈ।
Published at : 28 Feb 2024 06:12 PM (IST)
ਹੋਰ ਵੇਖੋ




















