ਪੜਚੋਲ ਕਰੋ
Advertisement
ਬੱਚਿਆਂ ਨੂੰ ਪਲੇ ਸਕੂਲ ਭੇਜਣ ਦੀ ਸਹੀ ਉਮਰ ਕੀ ਹੈ? ਜਾਣੋ ਪਹਿਲਾਂ ਭੇਜਣ ਦੇ ਨੁਕਸਾਨ
ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਸਹੀ ਵਿਕਾਸ ਹੋਵੇ। ਪਰ ਇਹ ਸਮਝਣਾ ਜ਼ਰੂਰੀ ਹੈ ਕਿ ਬੱਚਿਆਂ ਨੂੰ ਪਲੇਅ ਸਕੂਲ ਕਦੋਂ ਭੇਜਣਾ ਹੈ। ਬੱਚਿਆਂ ਨੂੰ ਸਹੀ ਉਮਰ ਵਿੱਚ ਪਲੇਅ ਸਕੂਲ ਭੇਜਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ।
ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਮਾਪੇ ਸੋਚਦੇ ਹਨ ਕਿ ਉਨ੍ਹਾਂ ਨੂੰ ਪਲੇ ਸਕੂਲ ਜਾਂ ਪ੍ਰੀ-ਸਕੂਲ ਕਦੋਂ ਭੇਜਿਆ ਜਾਵੇ। ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦਾ ਭਵਿੱਖ ਚੰਗਾ ਹੋਵੇ ਅਤੇ ਸਕੂਲ ਜਾਣ 'ਚ ਕੋਈ ਦਿੱਕਤ ਨਾ ਆਵੇ।
1/5
2/5
3/5
4/5
5/5
Published at : 21 May 2024 09:22 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement