ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਮਹਿੰਗੀਆਂ ਤੇ ਲਗਜ਼ਰੀ ਚੀਜ਼ਾਂ ਦੀ ਦੀਵਾਨੀ ਕੰਗਨਾ ਰਣੌਤ, ਆਪਣੇ ਕੋਲ ਰੱਖਦੀ 15 ਲੱਖ ਰੁਪਏ ਤੱਕ ਦੇ ਬੈਗ
![](https://static.abplive.com/wp-content/uploads/sites/5/2021/01/17215923/1.jpg?impolicy=abp_cdn&imwidth=720)
1/6
![ਕੰਗਨਾ ਕੋਲ ਵ੍ਹਾਈਟ ਬੈਗ ਵੀ ਹੈ। ਇਹ ਵ੍ਹਾਈਟ ਬੈਗ ਫ੍ਰੈਂਚ ਦੇ ਲਗਜ਼ਰੀ ਫੈਸ਼ਨ ਕਲੋਈ ਦਾ ਹੈ, ਜਿਸ ਦੀ ਕੀਮਤ ਇੱਕ ਲੱਖ ਰੁਪਏ ਹੈ।](https://static.abplive.com/wp-content/uploads/sites/5/2021/01/17214338/6.jpg?impolicy=abp_cdn&imwidth=720)
ਕੰਗਨਾ ਕੋਲ ਵ੍ਹਾਈਟ ਬੈਗ ਵੀ ਹੈ। ਇਹ ਵ੍ਹਾਈਟ ਬੈਗ ਫ੍ਰੈਂਚ ਦੇ ਲਗਜ਼ਰੀ ਫੈਸ਼ਨ ਕਲੋਈ ਦਾ ਹੈ, ਜਿਸ ਦੀ ਕੀਮਤ ਇੱਕ ਲੱਖ ਰੁਪਏ ਹੈ।
2/6
![ਕੰਗਨਾ ਕੋਲ ਕ੍ਰਿਸ਼ਚੀਅਨ ਡੀਓਰ ਦਾ ਇੱਕ ਬੈਗ ਵੀ ਹੈ। ਕੰਗਨਾ ਦਾ ਇਹ ਬੈਗ ਨੀਲੇ ਰੰਗ ਦਾ ਹੈ। ਇਸ ਦੀ ਕੀਮਤ ਕਰੀਬ 2 ਲੱਖ ਰੁਪਏ ਹੈ।](https://static.abplive.com/wp-content/uploads/sites/5/2021/01/17214325/5.jpg?impolicy=abp_cdn&imwidth=720)
ਕੰਗਨਾ ਕੋਲ ਕ੍ਰਿਸ਼ਚੀਅਨ ਡੀਓਰ ਦਾ ਇੱਕ ਬੈਗ ਵੀ ਹੈ। ਕੰਗਨਾ ਦਾ ਇਹ ਬੈਗ ਨੀਲੇ ਰੰਗ ਦਾ ਹੈ। ਇਸ ਦੀ ਕੀਮਤ ਕਰੀਬ 2 ਲੱਖ ਰੁਪਏ ਹੈ।
3/6
![ਕੰਗਨਾ ਕਲਾਸਿਕ ਲੈਦਰ ਬੈਗ ਨੂੰ ਕਾਫੀ ਪਸੰਦ ਕਰਦੀ ਹੈ। ਉਸ ਕੋਲ ਕਾਲੇ ਲੈਦਰ ਦਾ ਬੈਗ ਹੈ। ਇਹ ਇਟਲੀ ਦੇ ਲਗਜ਼ਰੀ ਫੈਸ਼ਨ ਹਾਊਸ ਪਰਾਡਾ ਨਾਲ ਸਬੰਧਤ ਹੈ, ਜਿਸ ਦੀ ਕੀਮਤ 2 ਲੱਖ ਰੁਪਏ ਹੈ।](https://static.abplive.com/wp-content/uploads/sites/5/2021/01/17214312/4.jpg?impolicy=abp_cdn&imwidth=720)
ਕੰਗਨਾ ਕਲਾਸਿਕ ਲੈਦਰ ਬੈਗ ਨੂੰ ਕਾਫੀ ਪਸੰਦ ਕਰਦੀ ਹੈ। ਉਸ ਕੋਲ ਕਾਲੇ ਲੈਦਰ ਦਾ ਬੈਗ ਹੈ। ਇਹ ਇਟਲੀ ਦੇ ਲਗਜ਼ਰੀ ਫੈਸ਼ਨ ਹਾਊਸ ਪਰਾਡਾ ਨਾਲ ਸਬੰਧਤ ਹੈ, ਜਿਸ ਦੀ ਕੀਮਤ 2 ਲੱਖ ਰੁਪਏ ਹੈ।
4/6
![ਕੰਗਣਾ ਕੋਲ ਇਕ ਹੋਰ ਬੈਗ, ਲੇਡੀ ਡੀਓਰ ਬੈਗ ਹੈ। ਉਹ ਅਕਸਰ ਇਹ ਬੈਗ ਆਪਣੇ ਕੋਲ ਰੱਖਦੀ ਹੈ। ਇਸ ਬੈਗ ਦੀ ਕੀਮਤ 4 ਲੱਖ ਰੁਪਏ ਹੈ।](https://static.abplive.com/wp-content/uploads/sites/5/2021/01/17214258/3.jpg?impolicy=abp_cdn&imwidth=720)
ਕੰਗਣਾ ਕੋਲ ਇਕ ਹੋਰ ਬੈਗ, ਲੇਡੀ ਡੀਓਰ ਬੈਗ ਹੈ। ਉਹ ਅਕਸਰ ਇਹ ਬੈਗ ਆਪਣੇ ਕੋਲ ਰੱਖਦੀ ਹੈ। ਇਸ ਬੈਗ ਦੀ ਕੀਮਤ 4 ਲੱਖ ਰੁਪਏ ਹੈ।
5/6
![ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਜਦੋਂ ਕੰਗਨਾ ਰਨੌਤ ਏਅਰਪੋਰਟ 'ਤੇ ਦਿਖਾਈ ਦਿੰਦੀ ਹੈ, ਤਾਂ ਉਸ ਦੇ ਹੱਥ। ਚ ਵੱਖ-ਵੱਖ ਬੈਗ ਹੁੰਦੇ ਹਨ। ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਦੇ ਸਭ ਤੋਂ ਮਹਿੰਗੇ ਬੈਗ ਬਾਰੇ ਗੱਲ ਕਰਦੇ ਹਾਂ। ਇਸ ਬੈਗ ਦੀ ਕੀਮਤ ਲਗਪਗ 15 ਲੱਖ ਰੁਪਏ ਹੈ। ਇਸ ਬੈਗ ਦਾ ਨਾਮ ਹਰਮੇਸ ਬਰਕਿਨ ਹੈ। ਕੰਗਣਾ ਕੋਲ ਤਿੰਨ ਅਜਿਹੇ ਬੈਗ ਹਨ।](https://static.abplive.com/wp-content/uploads/sites/5/2021/01/17214248/2.jpg?impolicy=abp_cdn&imwidth=720)
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਜਦੋਂ ਕੰਗਨਾ ਰਨੌਤ ਏਅਰਪੋਰਟ 'ਤੇ ਦਿਖਾਈ ਦਿੰਦੀ ਹੈ, ਤਾਂ ਉਸ ਦੇ ਹੱਥ। ਚ ਵੱਖ-ਵੱਖ ਬੈਗ ਹੁੰਦੇ ਹਨ। ਸਭ ਤੋਂ ਪਹਿਲਾਂ ਅਸੀਂ ਉਨ੍ਹਾਂ ਦੇ ਸਭ ਤੋਂ ਮਹਿੰਗੇ ਬੈਗ ਬਾਰੇ ਗੱਲ ਕਰਦੇ ਹਾਂ। ਇਸ ਬੈਗ ਦੀ ਕੀਮਤ ਲਗਪਗ 15 ਲੱਖ ਰੁਪਏ ਹੈ। ਇਸ ਬੈਗ ਦਾ ਨਾਮ ਹਰਮੇਸ ਬਰਕਿਨ ਹੈ। ਕੰਗਣਾ ਕੋਲ ਤਿੰਨ ਅਜਿਹੇ ਬੈਗ ਹਨ।
6/6
![ਅਕਸਰ ਵਿਵਾਦਤ ਬਿਆਨਾਂ ਨਾਲ ਨਾਤਾ ਰੱਖਣ ਵਾਲੀ ਕੰਗਨਾ ਰਣੌਤ ਆਪਣੇ ਫੈਸ਼ਨ ਸੈਂਸ ਕਰਕੇ ਵੀ ਜਾਣੀ ਜਾਂਦੀ ਹੈ। ਕੰਗਨਾ ਰਣੌਤ ਨੂੰ ਮਹਿੰਗੇ ਤੇ ਲਗਜ਼ਰੀ ਬੈਗਾਂ ਦਾ ਬਹੁਤ ਸ਼ੌਕ ਹੈ। ਉਸ ਕੋਲ ਬਹੁਤ ਸਾਰੇ ਕਲੈਕਸ਼ਨ ਹਨ। ਇੱਥੇ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਕੰਗਨਾ ਰਣੌਤ ਦੇ ਇਨ੍ਹਾਂ ਬੈਗਾਂ ਦੀ ਕੀਮਤ ਕੀ ਹੈ।](https://static.abplive.com/wp-content/uploads/sites/5/2021/01/17214235/1.jpg?impolicy=abp_cdn&imwidth=720)
ਅਕਸਰ ਵਿਵਾਦਤ ਬਿਆਨਾਂ ਨਾਲ ਨਾਤਾ ਰੱਖਣ ਵਾਲੀ ਕੰਗਨਾ ਰਣੌਤ ਆਪਣੇ ਫੈਸ਼ਨ ਸੈਂਸ ਕਰਕੇ ਵੀ ਜਾਣੀ ਜਾਂਦੀ ਹੈ। ਕੰਗਨਾ ਰਣੌਤ ਨੂੰ ਮਹਿੰਗੇ ਤੇ ਲਗਜ਼ਰੀ ਬੈਗਾਂ ਦਾ ਬਹੁਤ ਸ਼ੌਕ ਹੈ। ਉਸ ਕੋਲ ਬਹੁਤ ਸਾਰੇ ਕਲੈਕਸ਼ਨ ਹਨ। ਇੱਥੇ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਕੰਗਨਾ ਰਣੌਤ ਦੇ ਇਨ੍ਹਾਂ ਬੈਗਾਂ ਦੀ ਕੀਮਤ ਕੀ ਹੈ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)